Find the Best jyotchahal Shayari, Status, Quotes from top creators only on Nojoto App. Also find trending photos & videos aboutjyotish kundli in hindi, jyotish in hindi, jyotirling in india, jyotirlinga in india, jyotirling in maharashtra,
Jyot Chahal
•ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ਆਂ.. •ਇਹ ਵੀ ਨਹੀਂ ਕਿ ਵਿੱਚੋਂ ਵਿੱਚੀ ਮਰੀ ਜਾਨੇ ਆਂ.. •ਹਾਰੇ ਨਹੀਂ ਹਾਲੇ ਲੜੀ ਜਾਨੇ ਆਂ.. •ਪਰਧਾਨ ਦੋ-ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆਂ.. jyotchahal #jyotchahal
Jyot Chahal
ਸ਼ਖਸ ਤਾਂ ਬਹੁਤ ਨੇ ਤੇਰੀ ਜਗ੍ਹਾ ਲੈਣ ਵਾਲੇ ਪਰ ਤੂੰ ਹੋਣਾ ਤਾਂ ਰੱਬ ਹੋਣਾ ਹੈ ਤੇ ਰੱਬ ਇੱਕ ਹੀ ਹੁੰਦਾ... #jyotchahal
Jyot Chahal
ਐ ਔਰਤ! ਜਿਹਨਾਂ ਅੱਖਾਂ ਵਿੱਚ ਤੇਰਾ ਦੁਪੱਟਾ ਮੋਢਿਆਂ ਤੋ ਸਰਕਣ ਨਾਲ ਚਮਕ ਆਂ ਜਾਵੇ ਉਹਨਾਂ ਅੱਖਾਂ ਵਿੱਚੋਂ ਪਿਆਰ ਟੋਹਲਣ ਦੀ ਕੋਸ਼ਿਸ਼ ਨਾ ਕਰੀ #jyotchahal
Jyot Chahal
ਬੰਜ਼ਰ ਨਹੀਂ ਹਾਂ ਮੈਂ ਮੇਰੇ ਵਿੱਚ ਵੀ ਬਹੁਤ ਨਮੀਂ ਆਂ ਹੱਸਦੀ ਰਹਿਣੀ ਆਂ,ਦਰਦ ਬਿਆਨ ਨੀ ਕਰਦੀ ਬਸ ਇੰਨੀ ਕੁ ਕਮੀ ਆਂ❣️ #jyotchahal
Jyot Chahal
ਉਹ ਲੋਕ ਵੀ ਔਰਤ ਦੀ ਇੱਜਤ ਕਰਨ ਦੀ ਦੁਹਾਈ ਦਿੰਦੇ ਨੇ ਜੋ ਗੱਲ ਹੀ ਮਾਂ-ਭੈਣ ਦੀ ਗਾਲ ਤੋ ਸ਼ੁਰੂ ਕਰਦੇ ਨੇ 🤘 #jyotchahal
Jyot Chahal
ਵਾਹਿਗੁਰੂ ਜੀ ਨੇ ਮੈਨੂੰ ਤਸੱਲੀ ਨਾਲ ਕਿਹਾ ਕਿ ਉਹ ਤੇਰੇ ਕਾਬਿਲ ਹੀ ਨਹੀਂ ਸੀ💕 ਜਿਹਨਾਂ ਨੂੰ ਮੈਂ ਤੇਰੇ ਤੋਂ ਦੂਰ ਕੀਤਾ 💕 #jyotchahal
Jyot Chahal
Jyot Chahal
ਕਿਸੇ ਨੂੰ ਚਾਹੁੰਣਾ ਈ ਨੀ❤️ ਕਿਸੇ ਦਾ ਹੋਣਾ ਈ ਨੀ❤️ ਮੈਂ ਮਨ ਸਮਝਾ ਲਿਆ❤️ ਪਿਆਰ ਜਾ ਪਾਉਣਾ ਈ ਨੀ❤️ #dont #like #anyone #heart #mind #it #past #love #sad #ego #attitude #avoid #love #hatters #love_a_fullfilled_of_pain #smile #i_hate_love_word #jyotchahal #avoid_love #behappy #future #bright
Jyot Chahal
Safar ਸਾਡੇ ਮੁੱਲ ਸਸਤੇ ਜ਼ਰੂਰ ਆ ਪਰ ਵਿਕਦੇ ਅਸੀਂ ਮਹਿੰਗੇ ਮੁੱਲਾਂ ਤੇ ਵੀ ਨਹੀਂ 🤘 #highrated #mutiyaar #rate #m #not #for #sale #mind #it #future #bright #jyotchahal #challange #giverespect #takerespect #ego #sardari 💯