Nojoto: Largest Storytelling Platform

Best ਜਨ੍ਨਤ Shayari, Status, Quotes, Stories

Find the Best ਜਨ੍ਨਤ Shayari, Status, Quotes from top creators only on Nojoto App. Also find trending photos & videos about

  • 23 Followers
  • 23 Stories

gurvinder sanoria

#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ ਕਰਵਾ ਰਿਹਾ
ਮੈ ਕੱਠਪੁਤਲੀ ਹਾਂ ਉਹਦੀ, ਉਹ ਆਪਣੀ ਮਰਜ਼ੀ ਨਾਲ ਨਚਾ ਰਿਹਾ
ਮੈ ਉਹਦੀ ਰਜ਼ਾ ਚ ਰਾਜ਼ੀ ਹਾਂ,ਉਹਦੇ ਭਾਣੇ ਚ ਮਗਰੂਰ ਹਾਂ
ਉਹਦੀ ਬੰਦਗੀ ਚ ਮਗਨ ਰਹਿੰਦੀ ਆ
ਉਹਦੇ ਨਾਮ ਦਾ ਹੀ ਸਰੂਰ ਆ
ਗੁਰਵਿੰਦਰ ਸਨੌਰੀਆ-@ #ਜਨ੍ਨਤ#potryonline#openmic#slientlive#romaticshayri#crona#cronaafterlife

official_deep 0566

#ਜਨ੍ਨਤ

read more
#ਜਨ੍ਨਤ mere laye 
meri maa
meri jannat #ਜਨ੍ਨਤ

SanDeepDing

#ਜਨ੍ਨਤ ਸੁਨਸਾਨ ਜਹੇ ਮੇਰੇ ਦਿਲ ਨੂੰ, ਖੁਸ਼ੀਆਂ ਨਾਲ ਭਰ ਦਿੱਤਾ..।

ਤੂੰ ਆਕੇ ਮੇਰੀ ਜ਼ਿੰਦਗੀ ਨੂੰ ਹੀ ਜਨ੍ਨਤ ਕਰ ਦਿੱਤਾ..।।

💕💕💕

- ©SanDeepDing #ਜਨ੍ਨਤ #Love #Nojotoindia #nojotopunjabi #thought #Shayari #Happy  #Life #with #SanDeepDing

Karam Dhuri

#ਜਨ੍ਨਤ

read more
ਦੁੱਖ ਏਨੇ ਮਿਲੇ ਨੇ ਹੁਣ ਤਾਂ
ਜੰਨਤ ਚ ਵੀ ਜੀਅ ਨਹੀਂ ਲੱਗਣਾ।। #ਜਨ੍ਨਤ

ਗੁਰਮੋਹਨ ਸਿੰਘ ਲਵਲੀ

#ਜਨ੍ਨਤ

read more
#ਜਨ੍ਨਤ ਮਾਂ ਦੇ ਪੈਰਾਂ ਥੱਲੇ ਜੰਨਤ
ਮਾਂ ਉਹ ਮੇਰੀ ਮਾਂ #ਜਨ੍ਨਤ

Nahar Saab

#ਜਨ੍ਨਤ

read more
#ਜਨ੍ਨਤ ਮਾਂ ਵਰਗਾ ਕੋਈ.... 
ਫ਼ਰਿਸ਼ਤਾ ਹੈ ਨੀ...
ਐਸਾ ਸੱਚਾ ਸੁੱਚਾ.... 
ਕੋਈ ਰਿਸ਼ਤਾ ਹੈ ਨੀ...
ਨਾਹਰ ਸਾਬ ✍️ #ਜਨ੍ਨਤ

rk narayan

ਮੇਰਾ ਗਰੀਬ ਦਾ ਕੀ ਜਾਣਾ ਧੱਕੇ ਪੈਨੇ ਤੇਰੇ ਨਾਮ ਨੂੰ ਕਰ ਗਯਾ ਜੇ ਕੋਈ ਮਾੜੀ ਤੇਰੇ ਬੰਦੇ ਨਾਲ..

read more
#ਜਨ੍ਨਤ ਮੇਰਾ ਗਰੀਬ ਦਾ ਕੀ ਜਾਣਾ ਧੱਕੇ ਪੈਨੇ ਤੇਰੇ ਨਾਮ ਨੂੰ ਕਰ ਗਯਾ ਜੇ ਕੋਈ ਮਾੜੀ ਤੇਰੇ ਬੰਦੇ ਨਾਲ.. ਮੇਰਾ ਗਰੀਬ ਦਾ ਕੀ ਜਾਣਾ ਧੱਕੇ ਪੈਨੇ ਤੇਰੇ ਨਾਮ ਨੂੰ ਕਰ ਗਯਾ ਜੇ ਕੋਈ ਮਾੜੀ ਤੇਰੇ ਬੰਦੇ ਨਾਲ..

gurmeet kaur meet

❤❤

read more
#ਜਨ੍ਨਤ ਮਾਂ ਜੰਨਤ ਦਾ ਦੂਜਾ ਨਾਮ ਏ
ਮਾਂ ਨੂੰ ਹੀ ਸੱਜਦਾ ਮੇਰਾ,
ਮਾਂ ਨੂੰ ਹੀ ਸਲਾਮ ਏ..
ਮਾਂ ਦੀ ਸੇਵਾ ਤੋਂ ਵੱਧ ਕੇ
ਨਾ ਕੋਈ ਤੀਰਥ-ਧਾਮ ਏ..
ਮਾਂ ਦਾ ਹੀ ਕਰਾਂ ਮੈਂ ਸ਼ੁਕਰਾਨਾ
"ਮੀਤ" ਲਈ ਤਾਂ ਇਹੋ ਹੀ 
ਕਲਾਮ ਏ...
ਮਾਂ ਜੰਨਤ ਦਾ ਦੂਜਾ ਨਾਮ ਏ ❤❤

KULWINDER SINGH khetla

#ਜਨ੍ਨਤ ਮੇਰੀ ਮਾਂ ਜਨ੍ਨਤ

read more
#ਜਨ੍ਨਤ  ਉਸ ਦੀ ਅੱਖ ਐਨੀ ਚਮਕ ਦੇਖੀਂ ਜਿਸ 
ਅੱਗੇ ਚਮਕ ਚੰਨ ਦੀ ਫਿੱਕੀ ਲਗਦੀ ਏ
ਮੇਰੀ ਮਾਂ ਦੇ ਚਰਨਾਂ ਚ ਤਾਂ
ਜਨ੍ਨਤ ਵੀ ਨਿੱਕੀ ਲਗਦੀ ਏ

©KULWINDER SINGH khetla #ਜਨ੍ਨਤ ਮੇਰੀ ਮਾਂ ਜਨ੍ਨਤ

0

ਗੁਰਬਾਣੀ

read more
#ਜਨ੍ਨਤ ਮੈਨੂੰ ਜੰਨਤ ਯਾਪ ਦੀ ਉਹ ਥਾਂ 
ਜਿੱਥੇ ਮੇਰਾ ਗੁਰੂ ਰਹਿੰਦਾ 
ਜੰਨਤ ਤੋਂ ਘੱਟ ਨਹੀਂ ਗੁਰੂ ਘਰ 
ਜਿੱਥੇ ਹਰ ਵੇਲੇ ਗੁਰਬਾਣੀ ਸੁਣਨ ਨੂੰ ਮਿਲੇ ਗੁਰਬਾਣੀ
loader
Home
Explore
Events
Notification
Profile