Nojoto: Largest Storytelling Platform

Best MANAWALA🚜 Shayari, Status, Quotes, Stories

Find the Best MANAWALA🚜 Shayari, Status, Quotes from top creators only on Nojoto App. Also find trending photos & videos aboutmanawala amritsar, the night manager hindi, the night manager season 2, best time to visit manali, the night manager,

  • 1 Followers
  • 10 Stories

Harsimran Singh Maan

#ਮਝੈਲ #PB_02 MANAWALA🚜 HS_MAAN✍️ WMK🙏

read more
ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ
ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਹੋਣ ਨੀ ਦਿੰਦੇ,
ਕੋਸ਼ਿਸ਼ ਹਰ ਵਖਤ ਇਹੀ ਕਰਦਾ ਕੇ ਤੈਨੂੰ ਭੁੱਲ ਜਾਵਾਂ
ਪਰ ਮਾਨਾਂ ਇਹ ਆ ਕੇ ਮੇਰੀ ਸੋਚ ਵਿਚੋਂ ਤੈਨੂੰ ਭੁਲਾਉਣ ਨੀ ਦਿੰਦੇ...!!! #ਮਝੈਲ #PB_02 #MANAWALA🚜
#HS_MAAN✍️ #WMK🙏

Harsimran Singh Maan

Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍

read more
ਆਪਣੀ ਮਾਂ ਦੇ ਵਿੱਚ ਰੱਬ ਦੀ ਛਵੀ ਵੇਖੀ ਮੈਂ,🙏
ਮੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਕੇ😃
ਇਕੱਲਿਆਂ ਬਹਿ ਰੌਦੀ ਵੀ ਵੇਖੀ ਮੈਂ,😢

ਇਕੱਲੇ ਨੂੰ ਭਾਵੇਂ ਲਾਫੜ ਵੀ ਜੜ੍ਹ ਦਿੰਦੀ,👋
ਪਰ ਦੁਨੀਆਂ ਮੂਹਰੇ ਮੇਰੀ ਗਲਤੀ ਲਕਾਉਦੀ ਵੇਖੀ ਮੈਂ,💁

ਸੁਣ ਮਾਨ ਮਾਨਾਂਵਾਲਿਆ ਤੂੰ ਪੁੱਤ ਦਾ ਫਰਜ ਨਾ ਨਿਭਾ ਸਕਿਆ👎
ਪਰ ਉਹ ਫਿਰ ਵੀ ਤੇਰੇ ਹਰ ਪੱਖ 'ਚ ਖਲਾਉਦੀ ਵੇਖੀ ਮੈਂ..!!🥺😍 Apni Maa De Vich Rabb Di Shavi Vekhi Mai'n,🙏
Menu Duniya'n Di Hr Khushi Deke😃
ikkalya'n Beh Rondi Vekhi Mai'n,😢

Ikkalya'n Nu Bhawe'n Laafad V Jarh Dindi👋
Pr Duniya'n Muhre Meri Galti Lukondi Vekhi Mai'n🤫
Sunn Maan Manawaleya Tu Putt Da Farz Naa Nibha Sakya👎
Pr Uh Fir V Tere Hr Pakh Ch Khalondi Vekhi Mai'n🥺😍

Harsimran Singh Maan

#ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏

read more
#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌
ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣

ਕੱਲੇ ਜੇ ਰਹਿ ਗਏ ਅਾਂ,
ਥੱਕ ਕੇ ਜੇ ਬਹਿ ਗਏ ਆਂ🙄
ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔

ਕਿਸੇ ਨੂੰ ਕੋਸ ਵੀ ਨਾ ਸਕਦੇ,
ਕਰ ਕੋਈ ਰੋਸ ਵੀ ਨਾ ਸਕਦੇ💥
ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁

ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺
ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ
ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅 #ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏

Harsimran Singh Maan

ਪੰਜਾਬੀ 🤞 #ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏

read more
ਮੈਂ ਮਿੱਟੀ ਤੋਂ ਜੰਮਿਆਂ
ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀

ਤੇਰਾ ਇੱਥੇ ਕੁੱਝ ਨਾ ਬੰਦਿਆਂ
ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷

ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ
ਇਹ ਜੱਗ ਕਿੰਨਾ ਈਂ ਸੋਹਣਾ ਏਂ,😍

ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ
ਕਿਸੇ ਲਈ ਨੇਕੀ ਕਰਕੇ ਵੇਖ👍
ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑

ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎
ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞
#ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
Miss You Quotes दिल में उतर गई तस्वीर उसकी❤️
कोशिश तो बहुत की
लेकिन उसको भुला ना सके,😖

उसे अपना बनाने के लिए
खुद को ही खो बैठे🙄
पर उसको फिर भी हम पा ना सके,🥺

मेरी खुशी ही उसको हस्ते हुए देखने में थी😃
मगर हम तो उसके जाने के बाद कभी मुस्करा भी ना सके,🙁

अभी भी दुआ है उस भगवान के आगे
हमेशा वो हस्ती रहे😇

चाहत तो मेरी आज भी उतनी ही है😍
मगर Maana कोई गिला भी नहीं😶
अगर हम उसको हिस्सा पूरी ज़िन्दगी का बना ना सके...।।।😊 #ਮਝੈਲ #PB_02 #MANAWALA🚜
#HS_MAAN✍ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
ਤੇਰੇ ਨਾਲ ਪੈਂਡੇ ਤਹਿ ਕਰਦੇ - ਕਰਦੇ ਘੋੜੀ ਇਸ਼ਕੇ ਦੀ ਮੈਂ ਸਵਾਰ ਹੋ ਗਿਆ
ਤੇਰੇ ਨਾਲ ਹੱਸਦੇ - ਹੱਸਦੇ ਪਤਾ ਈ ਨਾ ਲੱਗਿਆ ਕਦ ਪਿਆਰ ਹੋ ਗਿਆ,

ਪਹਿਲਾਂ ਦੋਹੇਂ ਇੱਕ ਦੂਜੇ ਤੋਂ ਸੰਗਦੇ ਰਹੇ
ਫਿਰ ਹੌਲੀ - ਹੌਲੀ ਆਪੇ ਈ ਗੱਲੀਂ ਬਾਤੀਂ ਇਜ਼ਹਾਰ ਹੋ ਗਿਆ,

ਪਤਾ ਨੀ ਫਿਰ ਕਿਹਦੀ ਚੁੱਕ ਵਿੱਚ ਆ ਗਈ ਹੀਰੀਏ
ਜਿਹਦੇ ਕਰਕੇ ਸਾਡੇ ਦੋਹਾਂ ਦੇ ਦਿਲਾਂ 'ਚ ਤਕਰਾਰ ਹੋ ਗਿਆ,

ਤੂੰ ਤਾਂ ਨਵਿਆਂ ਸੰਗ ਜੁੜ ਗਈ, ਪੈਰ ਪਛਾਂ ਕਰ ਮੁੱੜ ਗਈ
ਤੇਰੇ ਲਈ ਬੇਗਾਨਾਂ ਹੁਣ ਮਾਨਾਂਵਾਲਾ ਸਰਦਾਰ ਹੋ ਗਿਆ,

ਤੇਰੇ ਛੱਡ ਜਾਣ ਮਗਰੋਂ ਅੱਖ ਮੇਰੀ ਪਾਰਖੂ ਹੋਣ ਕਰਕੇ
ਹਰ ਇੱਕ ਨੂੰ ਪਰਖਦਾ - ਪਰਖਦਾ ਹੁਣ ਕੱਲਾ ਜਿਹਾ ਯਾਰ ਹੋ ਗਿਆ...!!! #ਮਝੈਲ #PB_02 #MANAWALA🚜
#HS_MAAN✍ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
ਜਿਓਂ ਪਾਣੀ ਬਿਨ ਮੱਛਲੀ ਤੜਫ਼ੇ
ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔

ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ
ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤

ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ
ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇

ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ
ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ
ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣 #ਮਝੈਲ #PB_02 #MANAWALA🚜
#HS_MAAN✍ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
ਕਦੇ ਕਹਿੰਦੀ ਹੁੰਦੀ ਸੀ ਨਹੀਂ ਤੇਰੇ ਬਿਨ 
ਲੱਗਦਾ ਜੀਅ ਮੇਰਾ
ਤੂੰ ਮੇਰੇ ਨਾਲ ਰਾਤ ਭਰ ਗੱਲਾਂ ਕਰ ਵੇ,🌜

ਹੁਣ ਗੈਰਾਂ ਨਾਲ ਹੱਸਦੀ ਫਿਰਦੀ ਏ
ਕਹਿੰਦੀ ਜਾ ਤੇਰੇ ਬਿਨ ਹੁਣ ਜਾਂਦਾ ਮੇਰਾ
ਸਰ ਵੇ,💁
ਮੈਨੂੰ ਤੇਰਾ ਕੋਈ ਹਰਕ ਨੀ ਹੈਗਾ
ਤੇ ਨਾਂ ਹੀ ਮਾਨਾਂ ਤੇਰਾ ਕੋਈ ਡਰ ਵੇ,🙅

ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼
ਹਾਂ🤷
ਤੇਰਾ ਹੁਣ ਮੈਨੂੰ ਫੋਨ ਜਾਂ ਮੈਸੇਜ ਨਾ ਆਵੇ
ਮੇਰੇ ਵੱਲੋਂ ਤੂੰ ਜੀਅ ਤੇ ਭਾਵੇਂ ਜਾ ਤੂੰ ਮਰ
ਵੇ...!!! 🤤 #ਮਝੈਲ #PB_02 #MANAWALA🚜
#HS_MAAN✍ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
ਗੱਲ Matter ਨੀ ਕਰਦੀ
ਬੱਲਿਆ ਕਿਸੇ ਦੀਆਂ ਔਕਾਤਾਂ ਦੀ, 👎

ਦਿਲ ਵਿੱਚ ਜਗਾ ਉਹਦੇ ਲਈ
ਮਾਨਾਂ ਜੋ ਕਰੇ ਕਦਰ ਜਜ਼ਬਾਤਾਂ
 ਦੀ, 💞
ਉਸ ਬੰਦੇ ਨਾਲ ਕੋਈ ਸਾਂਝ ਨਾ
ਰੱਖੀਏ ❌
ਜੋ ਹਸੀ ਉਡਾਵੇ ਕਿਸੇ ਦਿਆਂ
ਹਾਲਾਤਾਂ ਦੀ, 😶
ਬੰਦਾ ਡਿੱਗਦਾ - ਢਹਿੰਦਾ ਜ਼ਿੰਦਗੀ
ਦੇ ਕਾਇਦੇ ਸਿੱਖ ਜਾਂਦਾ 🤤
ਇਹਦੇ ਲਈ ਲੋੜ ਨਾ ਪੜਨੇ ਨੂੰ
ਕੋਈ ਜਮਾਤਾਂ ਦੀ...!!! 🏫 #ਮਝੈਲ #PB_02 #MANAWALA🚜
#HS_MAAN✍ #WMK🙏

Harsimran Singh Maan

#ਮਝੈਲ #PB_02 MANAWALA🚜 HS_MAAN✍ WMK🙏

read more
ਕੁੜੇ ਯਾਦਾਂ ਤੇਰੀਆਂ ਮੈਨੂੰ ਨੋਚ - ਨੋਚ ਕੇ ਖਾ ਗਈਆਂ
ਚੰਗੇ ਭਲੇ ਹੱਸਦੇ - ਵੱਸਦੇ ਨੂੰ
ਰਾਹ ਦੁੱਖਾਂ ਦੇ ਪਾ ਗਈਆਂ,
ਮੈਂ ਅੱਜ ਵੀ ਇੱਸੇ ਉਮੀਦ ਤੇ ਬੈਠਾਂ ਕਦੇ ਤਾਂ ਵਾਪਸ ਆਵੇਗੀ
ਪਰ ਲੱਗਦਾ ਹੁਣ ਤੈਨੂੰ ਸ਼ਕਲਾਂ ਗੈਰਾਂ ਦੀਆਂ ਭਾਅ ਗਈਆਂ,

24ਆਂ ਚੋਂ 18 ਘੰਟੇ ਤੂੰ Insta ਤੇ Active ਰਹਿੰਦੀ 
ਮੈਂ ਵੇਖਿਆ Requestਆਂ ਵੀ 7 ਤੈਨੂੰ ਨਵਿਆਂ ਯਾਰਾਂ ਦੀਆਂ ਆ ਗਈਆਂ,

ਤੂੰ ਆਪਣੇ time pass ਲਈ ਮਾਨ ਨੂੰ Use ਕਰਦੀ ਰਹੀ
ਪਰ ਤੇਰੀਆਂ ਦਿਨ - ਰਾਤ ਭਰ ਦੀਆਂ ਗੱਲਾਂ ਮੇਰੀ ਰੂਹ ਨੂੰ ਤੇਰੀ ਰੂਹ ਨਾਲ ਮਿਲਾ ਗਈਆਂ,

ਮੈਨੂੰ ਹਾਲੇ ਵੀ ਹਰ ਸਾਹ ਨਾਲ ਚੇਤੇ ਆਉਂਦੀ ਤੂੰ
ਕੁੜੇ ਤੇਰੀਆਂ ਯਾਦਾਂ ਤਾਂ ਮੇਰੀ ਰਾਤਾਂ ਦੀਆਂ ਨੀਂਦਾਂ ਵੀ 
ਅੱਖਾਂ ਦਾ ਨੀਰ ਬਣ ਵਹਾ ਗਈਆਂ...!!!! #ਮਝੈਲ #PB_02 #MANAWALA🚜
#HS_MAAN✍ #WMK🙏
loader
Home
Explore
Events
Notification
Profile