Nojoto: Largest Storytelling Platform

Best bhindersaab Shayari, Status, Quotes, Stories

Find the Best bhindersaab Shayari, Status, Quotes from top creators only on Nojoto App. Also find trending photos & videos aboutto you with love by shravya bhinder pdf, love pain kuch bhi karega, phir bhi dil hai hindustani i am the best, woh bhi kya din the shayari, wo bhi kya din the in hindi,

  • 1 Followers
  • 14 Stories

✒Bhindersaab84🎤

#Yuvrajsingh Madhu Kaur Esha Joshi Neha Kumari Jyoti Deepa Kumari #wmk #Punjabi #PowerYourStyle #follow #Like #bhindersaab #bhinder #duet #million

read more
Dear Yuvraj ਆਪਾਂ ਤੇ ਉਸ ਦਿਨ ਕ੍ਰਿਕਟ ਦੇਖਣੀ ਛੱਡ ਦਿੱਤੀ ਸੀ 
ਜਿਸ ਦਿਨ ਇਸ ਬੱਬਰ ਸ਼ੇਰ ਨੂੰ ਬਣਦਾ ਮਾਣ ਸਤਿਕਾਰ ਨਹੀਂ ਸੀ 
ਮਿਲਿਆ ,ਦੋ ਵਾਰ ਵਰਲਡ ਚੈਂਪੀਅਨ ਦਾ ਅਹਿਮ ਧੁਰਾ 
ਯੁਵਰਾਜ ਸਿੰਘ ਜਿਸ ਦੀ ਵਿਦਾਇਗੀ ਬਹੁਤ ਹੀ ਨਿਰਾਸ਼ਾਜਨਕ ਰਹੀ ਸੀ 
ਬੜਾ ਬੁਰਾ ਲੱਗਾ ਸੀ।
         ਅੱਜ ਸੁਣਿਆ ਇੰਡੀਆ ਵਰਲਡ ਕੱਪ ਤੋਂ ਬਾਹਰ ਹੋ ਗਿਆ 
ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਗੇਮ ਵਿੱਚ ਹਾਰ ਜਿੱਤ ਚੱਲਦੀ ਰਹਿੰਦੀ ਹੈ 
ਪਰ ਇਸ ਬੰਦੇ ਨੂੰ ਸਲੂਟ ਹੈ ਕਿਉਂਕਿ 20-20 ਵਰਲਡ ਕੱਪ ਤੇ 
ਇੱਕ ਦਿਨਾ ਵਰਲਡ ਕੱਪ ਇਸ ਬੰਦੇ ਨੇ ਆਪਣੇ ਹਿੱਕ ਦੇ ਜ਼ੋਰ ਨਾਲ ਜਿਤਾਇਆ ਸੀ।





Bhinder #Yuvrajsingh  Madhu Kaur Esha Joshi Neha Kumari Jyoti Deepa Kumari #wmk #punjabi #PowerYourStyle #follow #like #bhindersaab #bhinder #duet #million

✒Bhindersaab84🎤

Shalu Kumari Madhu Kaur Esha Joshi Neha Kumari Jyoti #wmk #PowerYourStyle #follow #Like #bhindersaab #bhinder #duet #million

read more
It was your mistake ਤੂੰ ਤਾਂ ਕਹਿੰਦਾ ਸੀ ਮੁਹੱਬਤ ਹੈ ਮੈਨੂੰ 

ਉ ਪੱਖ ਚ ਤਾਂ ਤੇਰੇ ਖਲੋਈ ਨੀ 

ਸਾਰੀ ਦੁਨੀਆਂ ਖੁਸ਼ ਕਰਨ ਨੂੰ ਫਿਰ ਦਾਂ

ਉਹ ਤਾਂ ਤੇਰੇ ਤੋ ਹੋਈ ਨਈ 

ਭਿੰਡਰ Shalu Kumari Madhu Kaur Esha Joshi Neha Kumari Jyoti #wmk #PowerYourStyle #follow #like #bhindersaab #bhinder #duet #million

✒Bhindersaab84🎤

ਥੋੜੀ ਦੇਰ ਦੀ ਖਾਮੋਸ਼ੀ ਏ 🤫

🗣ਫੇਰ ਛੋਰ ਆਏ ਗਾ

ਤੇਰਾਂ ਤੇ ਟਾਈਮ ਆਈਆਂ ਏ

ਸਾਡਾਂ ਵੇਖੀ ਦੋਰ ਆਏ ਗਾ

✌ਭਿੰਡਰ Jyoti Sarita Sunita Rani #wmk #punjabi #PowerYourStyle #follow #like #bhindersaab #bhinder #wmk

✒Bhindersaab84🎤

Nidhi Dehru Madhu Kaur Esha Joshi Kalpana Kumari Neha Kumari #wmk #Punjabi #PowerYourStyle #follow #Like #bhindersaab #bhinder

read more
ਤਜੁਰਬਾ ਕਹਿੰਦਾ ਹੈ.....

🤫

ਖਾਮੋਸ਼ ਹੀ ਠੀਕ ਹਾਂ

ਸ਼ਬਦਾਂ ਨਾਂ ਲੋਕੀ ਰੁੱਸ ਜਾਂਦੇ ਨੇ

✌ਭਿੰਡਰ Nidhi Dehru Madhu Kaur Esha Joshi Kalpana Kumari Neha Kumari  #wmk #punjabi #PowerYourStyle #follow #like #bhindersaab #bhinder

✒Bhindersaab84🎤

Ritu Angira Sarita Khushboo Rani Deepa Kumari #wmk #Punjabi #PowerYourStyle #follow #Like #bhindersaab #bhinder

read more
ਬੰਦਾਂ ਜਿੰਨਾਂ ਮਰਜ਼ੀ ਤੇਜ ਹੋਵੇ 

ਧੋਖਾਂ ਖਾ ਹੀ ਜਾਂਦਾ ਏ

ਸ਼ਮਾਂ ਜਿੰਨਾਂ ਮਰਜ਼ੀ ਮਾੜਾਂ ਹੋਵੇ

ਚੰਗਾ ਆ ਹੀ ਜਾਂਦਾ ਏ 

✌ਭਿੰਡਰ Ritu Angira Sarita Khushboo Rani Deepa Kumari #wmk #punjabi #PowerYourStyle #follow #like #bhindersaab #bhinder

✒Bhindersaab84🎤

Nidhi Dehru Shalu Kumari Daya Khurana Esha Joshi Deepa Kumari #wmk #Punjabi #PowerYourStyle #follow #Like #bhindersaab #bhinder #wmk #Original #keepsporting

read more
ਅਗਰ ਸੱਜਣਾਂ ਸ਼ਮਾਂ ਕਿਸੇ ਦਾਂ ਮੁਹਤਾਜ ਨੀ 

ਹਰ ਰਾਜੇ ਦੇ ਸਿਰ ਤੇ ਤਾਜ ਨੀ 

ਜਦੋਂ ਮਾਰੇ ਦਾਤਾਂ ਸੱਟ ਫੇਰ ਆਉਦੀ ਕਦੇ ਆਵਾਜ਼ ਨੀ 

ਪਤਾਂ ਨੀ ਕਾਹਦਾ ਮਾਣ ਕਰਦਾ 

ਲੱਗਦਾ ਤੈਂਨੂੰ ਆਪਣੇ ਦਿਨ ਪੁਰਾਣੇ ਯਾਦ ਨੀ


✌ਭਿੰਡਰ Nidhi Dehru Shalu Kumari Daya Khurana Esha Joshi Deepa Kumari #wmk #punjabi #PowerYourStyle #follow #like #bhindersaab #bhinder #wmk #original #keepsporting

✒Bhindersaab84🎤

Nidhi Dehru Shalu Kumari Esha Joshi Jyoti Neha Kumari #wmk #Punjabi #PowerYourStyle #follow #Like #bhindersaab #bhinder

read more
ਲੱਗਾ ਚੱਵਲਾਂ ਜੇ ਮਾਰਣ ਧਿਆਨ ਨਾਂ

 ਮਾਰੀ ਵੇ ਅਸੀ ਵਾਕਫ਼ ਹਾਂ

 ਤੇਰੀ ਉਏ ਔਕਾਤ ਤੋਂ 

✌ਭਿੰਡਰ Nidhi Dehru Shalu Kumari Esha Joshi Jyoti Neha Kumari #wmk #punjabi #PowerYourStyle #follow #like #bhindersaab #bhinder

✒Bhindersaab84🎤

Shalu Kumari Nidhi Dehru Esha Joshi Neha Kumari Jyoti #wmk #Original #keepsporting #PowerYourStyle #bhindersaab #duet #million #bhinder #follow #Like

read more
ਕਿਸੇ ਦੀ ਚੱਕ...

   ਉ ਬਾਹਲਾ ਸ਼ੱਕ...

   ਅਧੂਰਾਂ ਸੱਚ...

    ਰਿਸ਼ਤੇ ਤੋੜ ਹੀ ਦਿੰਦੇ ਨੇ... ?

✌ਭਿੰਡਰ Shalu Kumari Nidhi Dehru Esha Joshi Neha Kumari Jyoti #wmk #original #keepsporting #PowerYourStyle #bhindersaab #duet #million #bhinder #follow #like

✒Bhindersaab84🎤

Nidhi Dehru Shalu Kumari Esha Joshi Neha Kumari Jyoti #wmk #Punjabi #PowerYourStyle #follow #Like #bhindersaab #bhinder

read more
 Nidhi Dehru Shalu Kumari Esha Joshi Neha Kumari Jyoti  #wmk #punjabi #PowerYourStyle #follow #like #bhindersaab #bhinder ✌

✒Bhindersaab84🎤

Harpreet Atla OM BHAKAT "MOHAN,(कलम मेवाड़ की) Jayanta Kumar Dansana Angira Sunita Rani #wmk #Punjabi #PowerYourStyle #follow #Like #bhindersaab #bhinder

read more
ਜਦ ਕੋਈ ਵਾਰ ਵਾਰ 
📌ਕਿਲ ਬਣ ਕੇ ਚੁਬੇ
  ਤਾਂ 
     ਇੱਕ ਵਾਰ🔨ਹਥੌੜਾ ਬਣ ਕੇ 
    ਠੋਕ ਦੇਣ ਹੀ ਠੀਕ ਹੈ।
✌Bhinder Harpreet Atla OM BHAKAT "MOHAN,(कलम मेवाड़ की) Jayanta Kumar Dansana Angira Sunita Rani #wmk #punjabi #PowerYourStyle #follow #like #bhindersaab #bhinder
loader
Home
Explore
Events
Notification
Profile