Nojoto: Largest Storytelling Platform

Best babananak Shayari, Status, Quotes, Stories

Find the Best babananak Shayari, Status, Quotes from top creators only on Nojoto App. Also find trending photos & videos aboutshirdi sai baba quotes on love, love marriage specialist baba ji, love guru baba ji 210, love vashikaran specialist baba ji, intercast love marriage specialist baba ji,

  • 13 Followers
  • 18 Stories

Ram Kumar

#babananak

read more

Tarun Vij भारतीय

बाबा नानक जी दी आज इक वारी 
फेर लोहड़ पयी आ, जग विच चारों
ओर अंधेर पसरी होई आ...

किते बेईमाना दा राज आ, 
किते शैताना दा राज आ, 
तेरा बन्दा आज रोशनी तो मोहताज आ...

किते बच्चे गरीब सड़क ते रोंदे आ, 
किते गरीब किसान भूखा सोंदा आ, 
इंसानियत इस दौर विच साहुकारा दे गिरवी पई आ...

किते इंसान इक दूजे नू मार रेया,
किते धर्म जात दी वंड पा रेया,
तेरा धर्म तेरी सीख दहशतगर्दा दे कब्जे पई आ...

बाबा नानक देव जी आज इक वारी फेर लोहड़ पयी आ..
आवी बाबा नानका इक वारी फेर आवी,
अंधेर भरे जग विच फिर उजियारा लयाई ... 
आवी बाबा नानका इक वारी फेर आवी,
दुख भरी दुनिया विच खुशियां वरताई....

आप सब को श्री गुरु नानक देव जी के 
पावन गुरु पर्व की अनेकों अनेक शुभकामनाएं.... #gurupurab #babananak #gurunanakdevji 
#yqbaba #yqbabaquotes 
#tarunvijभारतीय #followforfollow

Shankki Sharma

PC - Insta ਗੁਰੂਪੁਰਬ ਦੀਆਂ ਸਬ ਨੂੰ ਵਧਾਇਆਂ ਜੀ #yqbaba #yqdidi #yqquotes #YQPaaji #Punjabi #babananak #gurupurab life

read more
Nange Nu Kapde Bakshi
Bhukhe Nu Bakshi Roti
Ser Dhakkn Lyi Chat Bakshi
Chahe Kandha Rakhi Choti
Baanjh Nu Santan Bakshi
Hunarmand Nu Mukaam Bakshi
Bhatkeya Nu Sahi Raah Bakshi
Nafrtiya Nu Pyaar Bakshi. PC - Insta

ਗੁਰੂਪੁਰਬ ਦੀਆਂ ਸਬ ਨੂੰ ਵਧਾਇਆਂ ਜੀ

#yqbaba #yqdidi #yqquotes #yqpaaji #punjabi #babananak #gurupurab #life

Shankki Sharma

ਸਬ ਨੂੰ ਗੁਰੂਪੁਰਬ ਦੀ ਵਧਾਇਆ। 💐🎂🎂🎂 #yqbaba #YQPaaji #Punjabi #Punjabipoetry #PunjabiQuote #punjabishayar #babananak

read more
ਚਾਹੇ ਬਹੁਤਾ ਨਾ ਕਿਸੇ ਨੂੰ ਧੰਨ ਦੇਵੀਂ
ਪਰ ਗੁਜ਼ਾਰੇ ਜੋਗਾ ਸਬ ਨੂੰ ਅੰਨ ਦੇਵੀਂ
ਬੇਅਕਲਾ ਨੂੰ ਚੰਗੀ ਮਤ ਦੇਵੀਂ
ਬੇਸਹਾਰੇਆ ਨੂੰ ਸਿਰ ਤੇ ਛੱਤ ਦੇਵੀਂ
ਭਟਕਿਆ ਨੂੰ ਸਹੀ ਰਾਹ ਦਿਖਾ ਦੇਵੀਂ
ਕਿਸਾਨਾਂ ਨੂੰ ਉਹਨਾਂ ਦੇ ਹੱਕ ਦਵਾ ਦੇਵੀਂ
ਜੋ ਟੱਪ ਰਹੇ ਨੇ ਆਪਣੀਆਂ ਹੱਦਾਂ
ਓਹਨਾ ਨੂੰ ਓਹਨਾ ਦੀ ਔਕਾਤ ਦਿਖਾਈਂ ਜਰੂਰ
ਹੋ ਸਕਿਆ ਤਾਂ ਬਾਬਾ ਨਾਨੱਕਾ
ਇਕ ਵਾਰੀ ਤੂੰ ਦੋਬਾਰਾ ਆਈਂ ਜਰੂਰ। ਸਬ ਨੂੰ ਗੁਰੂਪੁਰਬ ਦੀ ਵਧਾਇਆ।
💐🎂🎂🎂

#yqbaba #yqpaaji #punjabi #punjabipoetry #punjabiquote #punjabishayar #babananak

Quote deep gharu

#babananak

read more
ਲੋਭ ਮੋਹ ਹੰਕਾਰ ਨੂੰ ਸ਼ੱਡ ਜਦ ਕਿਰਤ ਦੀ ਖਾਨਾ ਹਾਂ
ਮੈਨੂੰ ਬਾਬਾ ਨਾਨਕ ਦਿਸਦਾ ਜਿੱਧਰ ਜਿੱਧਰ ਜਾਨਾ ਹਾਂ

©Deep Gharu Lyrics #babananak

Quote deep gharu

#babananak #ਵਾਹਿਗੁਰੂ #ਨਾਨਕ

read more
ਓਮ ਨਮੋ ਹਰਿ 
ਹਰਿਹ ਓਹ ਧਰਤੀ 
ਕਰਮਾਂ ਵਾਲੀ 
ਜਿੱਥੇ ਨਾਨਕ ਪੈਰ ਧਰੈ

©Deep Gharu Lyrics #babananak #ਵਾਹਿਗੁਰੂ #ਨਾਨਕ

Sukhe Jatt

Manga Doulath Na main eho jeya,
A ta sara kujj ethe re jana .

Re k charna ch Tere punn khatna
Jo siviyan  tk naal mere jana a,

Heere mothi vikan  bazar ch
Mainu rakh le bnake mitti Malka

Bs ena g bana di Tu  nu
Naam japda raha main tera nanka.

O Baba nanaka , o mere nanka.

©Sukhvinder Singh #viral #Trending #Punjabi #babananak #guru #nanak #Dev #Ji  #PunjabiLyrics #Shaayari

Punjabo

Gurpreet Singh

ਤੂੰ ਛੱਡ ਫਿਕਰਾਂ ਕੱਲ ਦੀਆ
ਹੱਸ ਕੇ ਅੱਜ ਗੁਜ਼ਾਰ
ਕੱਲ ਜੋ ਹੋਣਾ ਹੋ ਕੇ ਰਹਿਣਾ
ਆਪੇ ਭਲੀ ਕਰੂ ਕਰਤਾਰ ਵਾਹਿਗੁਰੂ #waheguru #wmk #babananak #gurunanakdevji #khalsa #satnamwaheguru

Gurpreet Singh

ਵਾਹਿਗੁਰੂ ਤੇਰਾ ਸ਼ੁਕਰ ਹੈ ਤੁਸੀਂ ਟੈਨਸ਼ਨ ਨਾ ਲੈਣਾ
ਤਹਾਨੂੰ ਕੁਝ ਨਹੀਂ ਹੋਵੇਗਾ
ਮੈਂ ਹਰ ਰੋਜ਼ ਸਰਬੱਤ 
ਦਾ ਭਲਾ ਮੰਗਦਾ ਹਾਂ waheguru ji #waheguru #babananak #satnamwaheguru #wmk
loader
Home
Explore
Events
Notification
Profile