Find the Best JOHNY🖋️ Shayari, Status, Quotes from top creators only on Nojoto App. Also find trending photos & videos aboutjohn elia love shayari in hindi, john lennon peace and love quote, love poetry by john keats, john elia poetry on love, john elia love poetry in urdu,
Johny
ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,, ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ... ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ, RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।। #JOHNY🖋️ ©Johny #JOHNY🖋️ #top #johnyjawaharinsta
JOHNY🖋️ #Top #johnyjawaharinsta
read moreJohny
ਪਾਗ਼ਲ ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ... ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ... ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ, ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ... ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ, ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।। #JOHNY🖋️ ©Johny #uskaintezaar #JOHNY🖋️ #johnyjawahar #insta #najoto #top
#uskaintezaar JOHNY🖋️ #johnyjawahar #insta #najoto #Top
read moreJohny
ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ, ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ... ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ, ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ... ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ, ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ... ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ, ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।। #JOHNY🖋️ ©Johny #writer #JOHNY🖋️ #johny_jawahar_insta #top
#writer JOHNY🖋️ #johny_jawahar_insta #Top
read moreJohny
ਚੜੇ ਸੂਰਜ ਦੇ ਨਾਲ ਸਿਗੇ ਸੱਜੇ ਖੱਬੇ ਬੜੇ, ਜਦੋਂ ਢਲੀ ਮੇਰੀ ਸ਼ਾਮ ਕੋਈ ਦਿਸਿਆ ਨੀ ਨਾਲ.. ਉਂਜ ਬਾਈ ਬਾਈ ਕਰਣ ਨੂੰ ਫ਼ਿਰਦੇ ਸੀ ਸਾਰੇ, ਔਖੇ TIME ਵਿੱਚ ਸੱਚੀ ਕਿਸੇ ਪੁੱਛੇਆ ਨੀ ਹਾਲ.. ਲੱਗ ਦੋਗਲੇਆ ਪਿੱਛੇ ਜਿਹੜੇ ਪਾਲੇ ਸੀ ਮੈਂ ਵੈਰ, ਸਾਰੇ ਹੋਲੀ ਹੋਲੀ ਮਸਲੇ ਨਬੇੜੀ ਜਾਨੇ ਆ.. ਜਿਹੜਾ ਬੁਣਿਆ ਸੀ ਖੇਸ ਕਦੇ ਰੀਜਾਂ ਨਾਲ ਮੈਂ, ਫੜ ਇਕ ਇਕ ਧਾਗਾ, ਉਹ ਵੀ ਦੇੜੀ ਜਾਨੇ ਆ।। #JOHNY🖋️ ©Johny #Foggy #yaarforever #JOHNY🖋️ #alone #Broken #Love #Trust
#Foggy #yaarforever JOHNY🖋️ #alone #Broken Love #Trust
read moreJohny
ਅਸੀਂ ਕਰਦੇ BELONG ਯਾਰਾਂ MIDDLE CLASS ਸਾਡੇ ਮਾਪਿਆਂ ਨੂੰ ਹੁੰਦੀ.. ਸੱਚੀ ਸਾਥੋਂ ਬੜੀ ਆਸ.. ਅਸੀਂ ਕਰਦੇ BELONG ਯਾਰਾਂ MIDDLE CLASS ਬੇਬੇ ਬਾਪੂ ਦੇ ਜੋ ਖ਼ਾਬ.. ਸਾਡੀ ਅੱਖਾਂ ਵਿੱਚ ਰਹਿੰਦੇ.. ਪੁੱਤ ਹੋਜੇ ਕਾਮਜ਼ਾਬ.. ਸਦਾ ਰੱਬ ਨੂੰ ਉਹ ਕਹਿੰਦੇ.. ਸਬ ਔਖਾ ਸੌਖਾ ਜ਼ਿੰਦਗੀ ਦਾ ਮਨ ਕਿ ਉਹ ਭਾਣਾ.. ਖੁਦ ਪਾ ਉਹ ਪੁਰਾਣੇ.. ਨਵੇਂ ਸਾਡੇ ਲਈ ਆ ਲੈਂਦੇ.. ਸਦਾ ਮੁੱਖ ਤੇ SMILE.. ਭਾਵੇਂ ਦਿਲੋਂ ਆ ਉਦਾਸ.. ਅਸੀਂ ਕਰਦੇ BELONG ਯਾਰਾਂ MIDDLE CLASS।। #JOHNY🖋️ ©Johny #Family #yaarforever #JOHNY🖋️ #najoto #family #middleclassfamily #love #insta #top #Trending
#Family #yaarforever JOHNY🖋️ #najoto #Family #middleclassfamily love #insta #Top #Trending
read moreJohny
ਅਸੀਂ ਕਰਦੇ BELONG ਯਾਰਾਂ MIDDLE CLASS ਸਾਡੇ ਮਾਪਿਆਂ ਨੂੰ ਹੁੰਦੀ.. ਸੱਚੀ ਸਾਥੋਂ ਬੜੀ ਆਸ.. ਅਸੀਂ ਕਰਦੇ BELONG ਯਾਰਾਂ MIDDLE CLASS ਬੇਬੇ ਬਾਪੂ ਦੇ ਜੋ ਖ਼ਾਬ.. ਸਾਡੀ ਅੱਖਾਂ ਵਿੱਚ ਰਹਿੰਦੇ.. ਪੁੱਤ ਹੋਜੇ ਕਾਮਜ਼ਾਬ.. ਸਦਾ ਰੱਬ ਨੂੰ ਉਹ ਕਹਿੰਦੇ.. ਸਬ ਔਖਾ ਸੌਖਾ ਜ਼ਿੰਦਗੀ ਦਾ ਮਾਣ ਕਿ ਉਹ ਭਾਣਾ.. ਖੁਦ ਪਾ ਕਿ ਉਹ ਪੁਰਾਣੇ.. ਨਵੇਂ ਸਾਡੇ ਲਈ ਆ ਲੈਂਦੇ.. ਸਦਾ ਮੁੱਖ ਤੇ SMILE.. ਭਾਵੇਂ ਦਿਲੋਂ ਆ ਉਦਾਸ.. ਅਸੀਂ ਕਰਦੇ BELONG ਯਾਰਾਂ MIDDLE CLASS।। #JOHNY🖋️ ©Johny #foryoupapa
Johny
ਕੁੱਝ ਆਣ ਨਾਲ ਖੜ ਦੇ ਆ ਵੈਰ ਪਾਉਣ ਨੂੰ , ਕੁੱਝ ਰਹਿਕੇ ਮੈਥੋਂ ਦੂਰ ਵੀ ਨਿਬਾਈ ਜਾਂਦੇ ਨੇ... ਕਈਆਂ ਲਈ ਮੈਂ ਜਿਉਂਦਾ ਵੀ ਹਾਂ ਮੋਇਆ ਵਾਂਗਰਾਂ , ਤੇ ਕਈ ਵੱਖ ਹੋ ਕੇ ਪਿਆਰ ਵੀ ਜਤਾਈ ਜਾਂਦੇ ਨੇ... ਦੋਗਲੇ ਜਹੇ ਬੰਦੇ ਆਉਂਦੇ ਰਹਿੰਦੇ ਰਾਵਾਂ ਚ , ਤਾਹੀ ਚਲਦੇ ਆ ਮਾਮਲੇ ਸੰਗੀਨ ਸ਼ੁਰੂ ਤੋਂ... ਮੁੰਦੀਆਂ ਤੇ ਨਗ ਮੇਰੇ ਕਿਸ ਕੰਮ ਦੇ , ਮੁੰਡਾ ਮਿਹਨਤ ਤੇ ਰੱਖਦਾ ਜ਼ਕੀਨ ਸ਼ੁਰੂ ਤੋਂ।। #JOHNY ©Johny #DarkCity #yaar_forever #JOHNY🖋️ #insta #najoto #Top
Johny
ਮੈਨੂੰ ਚੌਣ ਵਾਲਿਆਂ, ਮੈਥੋਂ ਸਾਰੀਆਂ ਖੁਸ਼ੀਆਂ ਵਾਰੀਆਂ ਸੀ... ਤੇ ਮੈਂ ਬੇਪ੍ਰਵਾਹ , ਸਮੁੰਦਰ ਦੇ ਵਿੱਚ ਤਾਰੀਆਂ ਲਾਇਆ ਸੀ... ਹੁਣ ਕੋਈ ਅਵਾਜ਼ ਨਾ ਯਾਰਾ ਮੇਰੇ ਕੰਨੀ ਪੈਂਦੀ ਏ, ਬਸ ਖੌਫ਼ ਨਾਲ ਭਰੀਆਂ ਚਾਰੇ ਪਾਸੇ ਇਹ ਤਨਹਾਈਆਂ ਨੇ... ਹੈਰਾਨ ਨਾ ਹੋ ਸਜਣਾ ! ਮੈਨੂੰ ਹੀ ਮਹਿੰਗੀਆਂ ਪਈਆਂ, ਮੇਰੀਆਂ ਬੇਵਫ਼ਾਈਆਂ ਨੇ।। #JOHNY🖋️ ©Johny #confused #yaar_forever #JOHNY🖋️ #najoto #insta
#confused #yaar_forever JOHNY🖋️ #najoto #insta
read moreJohny
ਇੱਥੇ ਚਾਰੇ ਪਾਸੇ ਧੋਖੇ ਨੇ, ਕੌਣ ਮੇਰਾ ਕਿਵੇਂ ਪਛਾਣਾ ਮੈਂ... ਇਸ ਦੋਗਲੀ ਜਈ ਦੁਨੀਆਂ ਚ, ਮੈਂ ਚਾ ਕਿ ਕਦੇ ਨਾ ਆਵਾਂ ਮੈਂ... ਕਿ ਮੈਨੂੰ ਆਉਂਦੇ ਜਾਂਦੇ ਪੜਦੇ ਰਹਿਣ, ਮੈਨੂੰ ਏਦਾਂ ਦਾ ਬਣਾ ਸਾਰ ਦਿਓ... ਮੇਰੀ ਬੇਨਤੀ ਆ ਗੈਂਗਸਟਰਾਂ ਨੂੰ, ਮੈਨੂੰ ਆ ਕਿ ਗੋਲੀ ਮਾਰ ਦਿਓ... ਮੈਂ ਮਸ਼ਹੂਰ ਜਿਆ ਹੋਣਾ ਚਾਉਂਦਾ ਹਾਂ, ਮੈਨੂੰ ਵਿੱਚ ਅਖਬਾਰਾਂ ਚਾੜ ਦਿਓ।। #JOHNY🖋️ ©Johny #hand #yaar_forever #JOHNY🖋️
#hand #yaar_forever JOHNY🖋️
read moreJohny
ਖ਼ੁਦ ਤੇ ਕਰ ਕੇ ਜ਼ਕੀਨ, ਤੂੰ ਭਿੜਜਾਈ ਨਾਲ ਜਹਾਨਾਂ ਦੇ... ਫਿਰ ਪਤਾ ਲੱਗੂ ਔਕਾਤ ਤੇਰੀ, ਜਦ ਖੜੇਗਾ ਵਿੱਚ ਤੋਂਫਾਨਾ ਦੇ... ਤਾਨੇ ਮੇਣੇ ਬਹੁਤ ਤੇਰੀ ਝੋਲੀ ਡਿਗਣੇ, ਕਰ ਤਕੜੇ ਜਏ ਜਹਿਰੇ, ਘੁੱਟ ਕੇ ਤੂੰ ਪੱਲ੍ਹਾ ਫ਼ੜ... ਕੱਲ ਤੇਰਾ TIME ਆਉਣਾ ਕੁੱਝ ਸ਼ੁਰੂ ਤਾਂ ਤੂੰ ਕਰ।। #JOHNY🖋️ ©Johny #alone #yaar_forever #JOHNY🖋️
#alone #yaar_forever JOHNY🖋️
read more