Find the Best Bhulekha Shayari, Status, Quotes from top creators only on Nojoto App. Also find trending photos & videos aboutbhulekha meaning in hindi, bhu login with registration number, wo hame bhul gaye shayari in hindi 1600, bhul gaye hame shayari in hindi, bhul gaye shayari in hindi,
Gurvinder Singh
ਹਰ ਚੇਹਰੇ ਵਿਚ ੳੁਸਦਾ ਚੇਹਰਾ ਵੇਖ ਭੁਲੇਖਾ ਪੈ ਜਾਂਦਾ ਪਰ ਅਫਸੋਸ ਭੁਲੇਖਾ ਤਾਂ ਭੁਲੇਖਾ ਹੀ ਹੁੰਦਾ ੲਿਕ ਪਲ ਲਗਦਾ ਦੇਖ ਲਿਅਾ ਮੈਂ ਅਖੀਂ ਮਹਰਮ ਨੂੰ ਪਲ ਦੂਜੇ ਵਿਚ ਸਾਰਾ ਕੁਝ ਅਨਦੇਖਾ ਹੀ ਹੁੰਦਾ ੳੁਹੀ ਚੇਹਰਾ ੳੁਹੀ ਫਿਤਰਤ ਤਾਸੀਰ ੳੁਹੀ ਜਾਪੇ ਵਲ ਗੁਫਤਗੂ ਦਾ ੳੁਹਦਾ ੳੁਹਦੇ ਵਰਗਾ ਨਹੀ ਸੁਣਿਅਾਂ ੲੇ ੲੇਸ ਜਹਾਨੇ ਨਾਂਵਾਂ ਨਾਲ ਪਛਾਣਾਂ ਨੇ ਬਸਖੇੜੀਅਾ ਪਰ ਅਫਸੋਸ ੳੁਹਦਾ ਨਾਂ ੳੁਹਦੇ ਵਰਗਾ ਨਹੀਂ ©Gurvinder Singh ਬਸਖੇੜੀਅਾ #chehra #bhulekha #Sunrise ਯਾਦਵਿੰਦਰ ਸਿੰਘ (ਦਵਿੰਦਰ) Amandeep Raghu✍️ ਕਮਲਪ੍ਰੀਤ ਕੌਰ Shikha Sharma
Ankita Mahajan
ajj jaad me chan dekea naa taa jamaa hi tere vargaa japdaa se... ajj jaad me chan dekea naa taa jamaa hi tere vargaa japdaa se... me bhut socheaa ki dil daa bhulekhaa honaa.... par ess bhuleke vich bhi dil nu sukoon mil rehaa se... #bhulekha
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited