Find the Best fatehveer Shayari, Status, Quotes from top creators only on Nojoto App. Also find trending photos & videos aboutfatehveer singh in punjabi, fatehveer singh new brother, fatehveer in borewell, fatehveer singh live, fatehveer singh family,
unknown writer
ਫਤਹਿ ਸਿਆ ਲੋਕਾਂ ਲਈ ਇਹ ਹਾਸਾ ਸੀ, ਤੇ ਸਰਕਾਰ ਦਾ ਇਹ ਵੱਡਾ ਖੁਲਾਸਾ ਸੀ।। ਡਿਜੀਟਲ ਇੰਡੀਆ ਬੰਗਿਆ ਸਾਡਾ ਭਾਰਤ, ਪਰ ਐਨਡੀਆਰਐਫ ਦਾ ਤੇਰੀ ਜਾਨ ਨਾਲ ਇਹ ਹਾਸਾ ਸੀ।। #fatehveer #ndrf #digitalindia #ਫ਼ਤੇਹਵੀਰ
#fatehveer #ndrf #digitalIndia #ਫ਼ਤੇਹਵੀਰ
read more@official_mkay_ranjha
ਮੈਨੂੰ ਪਤਾ ਸੀ ਰੱਬ ਵੀ ਜਰੂਰ ਰੋਏਗਾ ਫਤਿਹ ਵੀਰ ਦੀ ਮੋਤ ਤੋਂ ਬਾਅਦ!! #fateh #veer #fatehveer #missyou
#Fateh #veer #fatehveer #missyou
read moreJaspal Singh
ਉੱਚੇ ਓਹਦੇ ਆ ਕੇ ਮੁੜ ਗਏ, ਤੇ ਮੁੱਕਿਆ ਸਾਰੀਆ ਆਸਾ ਨੇ। ਨਾ ਚਲਿਆ ਕੋਈ ਤਜ਼ੁਰਬਾ ਉੱਥੇ, ਨਾ ਅਸਰ ਕੀਤਾ ਅਰਦਾਸਾ ਨੇ। #rip #fatehveer #singh
sss ekshayar
Takde nal har koi mailjol karda.. Gariban nal rabb v kalol karda.. S.S.S #SSS_Ekshayar #poet #fatehveer #writerofindia #writerofpunjab #writerofnangal #myquote #mythoughtsinwords #myownthoughts #mythoughts #writingprompts #writingcommunity #communityofwriters #writerslife #writersnetwork #writerscommunity
Takde nal har koi mailjol karda.. Gariban nal rabb v kalol karda.. S.S.S #SSS_Ekshayar #Poet #fatehveer #writerofindia #writerofpunjab #writerofnangal #myquote #mythoughtsinwords #myownthoughts #MyThoughts #writingprompts #writingcommunity #communityofwriters #writerslife #writersnetwork #writerscommunity
read moreDhan kumari
भूखे-प्यास इसी इंतेजार में था। कोई तो आएगा मुझे यहाँ से निकाल मेरी माँ के पास ले जाएगा। लेकिन आज मेरी माँ के पास लेकर गए तो मेरा मरा हुआ शरीर बहुत दुःख होता है ऐसी सरकार में जो करोड़ों रुपए खर्च कर देती है मूर्ति बनाने के लिए पर एक ऐसा साधन नही बनाया गया जिससे फतेहवीर को थोड़े समय में बहार निकाला जा सकता था। #ds #fatehveer#RIP
Gurpreet singh
ਹਥਾਂ ਵਿੱਚੋ ਜਾਨ ਗਈ ਕਿਵੇਂ ਮਾਫ ਕਰਾ ਗੇ ਖੁੱਦ ਨੂੰ ਅਸੀਂ ਆਪ ਮਰੇ ਹੋਏ ਹਾਂ ਫਤਹਿ ਕਿਵੇਂ ਬਚਾ ਲੈਂਦੇ ਤੈਨੂੰ ਰਾਜਾ ਪ੍ਰਜਾ ਦਾ ਨਹੀਂ ਤੇ ਪ੍ਰਜਾ ਵੀ ਉਸੇ ਰਾਜੇ ਨੂੰ ਚੁਣਦੀ ਹੈ ਜੋ ਵਾਰ ਵਾਰ ਹਰ ਵਾਰ ਖ਼ਤਮ ਕਰ ਰਿਹਾ ਸਾਡੇ ਵਜੂਦ ਨੂੰ ਗੁਰਪ੍ਰੀਤ 😭 #fatehveer #sadshyaari #punjabishyaari
#fatehveer #sadshyaari #punjabishyaari
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited