Find the Best Gurdeep Shayari, Status, Quotes from top creators only on Nojoto App. Also find trending photos & videos aboutgurdeep singh sappal, gurdeep singh, gurdeep kohli instagram, gurdeep kohli family, gurdeep kaur,
Gurdeep Suniyar
ਕਿੰਨਾ ਕੀਤਾ ਤੇਰਾ ਨੀ ,ਤੂੰ ਕੌਡੀਂ ਮੁੱਲ ਨਾ ਪਾਇਆ ਨੀ , ਸਾਨੂੰ ਛੱਡ ਕੇ ਤੂੰ ਗੈਰ ਨੈਣ ਵਸਾਇਆ ਨੀ, ਇਸ਼ਕੇ ਦੇ ਫੱਟ ਡੂੰਘੇ ਲੱਗੇ ਸੀ,ਹੱਸਦਾ-ਹੱਸਦਾ ਸਹਿ ਗਿਆ, ਤੇਰਾ ਨਾਮ ਮੇਰੇ ਦਿਲ ਦੇ ਕੋਨੇ ਲਿਖਿਆ ਕੁੜੇ ਰਹਿ ਗਿਆ #Gurdeep
Gurdeep Suniyar
ਚਾਦਰ ਮੈਲੀ ਤੇ ਸਾਬਣ ਧੋੜਾ ਬੈਠ ਕਿਨਾਰੇ ਧੋਵੇਂਗਾ ਪਰ ਦਾਗ ਨੀ ਮਿਟਣੇ ਪਾਪਾਂ ਵਾਲੇ ਫਿਰ ਰੋਵੇਗਾਂ , ਨਾਲੇ ਧੋਵੇਗਾਂ:#Gurdeep
Gurdeep Suniyar
ਹਸਦੇ ਹੁੰਦੇ ਸੀ ,ਜੋ ਡੁੱਬਦੇ ਨੂੰ ਦੇਖ ਕੇ_ ਹਓਕੇ ਹੀ ਨਾ ਲੈ ਜਾਣ ਉਡਦੇ ਨੂੰ ਦੇਖ ਕੇ।...#Gurdeep Suniyar
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited