Nojoto: Largest Storytelling Platform

Best GarryDhillon Shayari, Status, Quotes, Stories

Find the Best GarryDhillon Shayari, Status, Quotes from top creators only on Nojoto App. Also find trending photos & videos aboutlove you jatta song by garry sandhu, love song by garry sandhu 1000, love song by garry sandhu, love you jatti garry sandhu, love you jatta garry sandhu,

  • 1 Followers
  • 1 Stories

Jogga Dhillon

#GarryDhillon

read more
ਵਾਹ ਵਾਹ ਮੁੱਹਬਤ ਤੇਰੀ ਸੱਜਣਾ..
ਤੂੰ ਕਿੱਥੋਂ ਸਿੱਖਿਆ ਦਿਲਾਂ ਨੂੰ ਠੱਗਣਾ...
ਪਹਿਲਾਂ ਕਸਮਾਂ ਵਾਅਦੇ ਪਾ ਕੇ ਚਾਹੁੰਣਾ...
ਫਿਰ ਕਹਿ ਕੇ ਮਜਬੂਰੀ ਛੱਡਣਾ...
ਤੇਰੇ ਲਈ ਪੈਸਾ,ਦੌਲਤ,ਸੌਹਰਤ ਜਰੂਰੀ...
ਤੂੰ ਸਦਾ ਇਹਨਾਂ ਦੇ ਪਿੱਛੇ ਭੱਜਣਾ....
ਵਾਹ ਵਾਹ ਮੁੱਹਬਤ ਤੇਰੀ ਸੱਜਣਾ...
ਸਾਡੀ ਵਫਾ ਦੇ  ਬਦਲੇ ਦਿੱਤਾ ਧੋਖਾ...
ਸਾਡੇ ਜ਼ਜਬਾਤਾਂ ਨੂੰ ਪੈਰਾਂ ਤੂੰ ਦੱਬਣਾ...
ਚੱਲ ਚੰਗਾ ਹੁਣ ਅਗਲੇ ਜਨਮ ਮਿਲਾਂਗੇ...
ਹੁਣ ਸਾਡੇ ਹਾਸਿਆਂ ਪਿੱਛੇ ਦੁੱਖ ਤੈਨੂੰ ਕਦ ਪਤਾ ਲੱਗਣਾ...
..........ਗੈਰੀ ਢਿੱਲੋਂ....... #GarryDhillon

Follow us on social media:

For Best Experience, Download Nojoto

Home
Explore
Events
Notification
Profile