Find the Best arjinderpreet Shayari, Status, Quotes from top creators only on Nojoto App. Also find trending photos & videos aboutallu arjun and rakul preet singh images, allu arjun and rakul preet singh, arj kiya h funny shayri 0, sutti sathi arj in marathi, dakhla magni arj in marathi,
Arjinder Preet Singh
ਇਕ ਸੁਪਨਾ ਜਿਹਾ ਨੂੰ ਲੱਗਦੀ ਏ, ਜੁਗਨੁ ਵਾਂਗੂ ਜਗਦੀ ਏ, ਤੇਰੇ ਬੁੱਲਾਂ ਤੋਂ ਹਾਸਾ ਕਿਰਦਾ ਏ, ਬਹਾਰ ਲਿਆਈ ਫਿਰਦਾ ਏ, ਤੇਰੀ ਕਾਤਿਲ ਅੱਖ ਦਾ ਕਾਰਾ ਏ, ਮੇਰੇ ਦਿਲ ਨੂੰ ਮੁੱਖ ਤੇਰਾ ਪਿਆਰਾ ਏ, ਤੂੰ ਜ਼ਿੰਦਗੀ ਚ ਆਜਾ ਜਾਨ ਬਣ ਕੇ, ਮੈਂ ਤੇਰਾ ਰਹੂੰਗਾ ਜਹਾਨ ਬਣ ਕੈਬ ©Arjinder Preet Singh #arjinderpreet #Nojoto #teddyday
Arjinder Preet Singh
ਹਕ਼ ਹੋਵੇ ਤਾਂ ਦਿਲ ਦੀ ਇਕ ਗੱਲ ਕਹਿ ਦਿਆਂ, ਕੰਨਾਂ ਲਈ ਝੁਮਕੇ ਜੋੜਾ ਪੰਜੇਬਾਂ ਦਾ ਲੈ ਦਿਆਂ, ਤੇਰੇ ਸੁਰਖ਼ ਲਬਾਂ ਦੀ ਲਾਲੀ ਮੇਰੇ ਰੁਖ਼ਸਾਰ ਤੇ ਦਿਸੇ, ਜ਼ੁਬਾਨੋ ਨਿਕਲਣ ਤੋਂ ਪਹਿਲਾਂ ਹਰ ਬੋਲ ਪੁਗਾਂ ਦਿਆਂ। @rooh_de_likhaari ©Arjinder Preet Singh #arjinderpreet #ValentinesDay #chocolateday #Nojoto
#arjinderpreet #ValentinesDay #chocolateday
read moreArjinder Preet Singh
ਆਪਣੀ ਮੋਹੱਬਤ ਦਾ ਤੈਨੂੰ ਕੀ ਹਿਸਾਬ ਦਵਾਂ, ਤੂੰ ਗੁਲ ਹੈਂ ਤੈਨੂੰ ਕੀ ਗੁਲਾਬ ਦਵਾਂ, ਰੁਸਨਾ ਮਨਾਉਣਾ ਵੀ ਤੇ ਖੇਡ ਇਸ਼ਕ ਦੀ, ਜ਼ਿੰਦਗੀ ਤੇਰੇ ਨਾਮ ਕੀਤੀ, ਹੋਰ ਦੱਸ ਕੇੜ੍ਹਾ ਤੈਨੂੰ ਖ਼ਵਾਬ ਦਵਾਂ। ©Arjinder Preet Singh #arjinderpreet
Arjinder Preet Singh
ਵੱਸਦੇ ਮੇਰੇ ਪਿੰਡ ਮੇਰੇ ਦੇਸ ਵਿਚ ਸ਼ਾਲਾ ਹਰ ਇਕ ਦੀ ਖ਼ੈਰ ਹੋਵੇ, ਮੰਗਾਂ ਤੇਰੀ ਸੁੱਖ ਸੱਜਣਾਂ ਸੁੱਖ ਦਿਨ ਰਾਤ ਅੱਠੋਂ ਪਹਿਰ ਹੋਵੇ। ©Arjinder Preet Singh #arjinderpreet #Punjabi #nojohindi #Nojoto
#arjinderpreet #Punjabi #nojohindi
read moreArjinder Preet Singh
इश्क़ में मेरे इबादत है कोई दावा नही है, अब तो मानते हो ये कोई दिखावा नही है, तू जिसके भी साथ खुश है, मुझे वो भी पियारा है, मेरा सबकुछ तेरा हसना है कोई छलावा नही है। ©Arjinder Preet Singh #arjinderpreet #nojohindi #Nojoto #Hindi #walkingalone
#arjinderpreet #nojohindi #Hindi #walkingalone
read moreArjinder Preet Singh
यूँ तो कुछ खास फ़र्क नही पड़ा तेरे जाने का मुझे, बस अब मैंने चाय में मीठा मिलाना शुरू कर दिया। ©Arjinder Preet Singh #arjinderpreet #eveningtea
Arjinder Preet Singh
ਤੂੰ ਮੇਰੇ ਕਾਸੇ ਰੂਪੀ ਦਿਲ ਨੂੰ ਅਪਣਾ ਲਈ, ਖੈਰਾਂ ਮੈਂ ਆਪ ਮੰਗ ਲਉ ਤੂੰ ਮੇਰੇ ਸਾਹਾਂ ਦਾ ਸਾਹ ਬਣ ਜਾਵੀਂ, ਜ਼ਿੰਦਗੀ ਨੂੰ ਮੈਂ ਆਪੀ ਰੰਗ ਲਉ। @ਅਰਜਿੰਦਰਪ੍ਰੀਤ ©Arjinder Preet Singh #arjinderpreet #Nojoto #Love
#arjinderpreet Love
read moreArjinder Preet Singh
ਮੁਹੱਬਤ, ਦੋਸਤੀ ਯਾ ਕੋਈ ਵੀ ਰਿਸ਼ਤਾ ਹੋਵੇ, ਉਦੋਂ ਤੀਕ ਹੀ ਨਿਭਦੇ ਜਦ ਤਕ ਇਕ ਦੂਜੇ ਦੇ ਹਾਣੀ ਬਣੇ ਰਹੋ, ਮਾਲਿਕ ਬਣਨ ਦੀ ਕੋਸ਼ਿਸ਼ ਹਰ ਰਿਸ਼ਤਾ ਖਾ ਜਾਂਦੀ ਹੈ। ©Arjinder Preet Singh #arjinderpreet #Hope