Find the Best ਪ੍ਰੀਤ Shayari, Status, Quotes from top creators only on Nojoto App. Also find trending photos & videos aboutਪà©à¨°à©€à¨¤à¨® ਸਿੰਘ ਸਫੀਰ, ਪà©à¨°à©€à¨¤à¨® ਸਿੰਘ ਸਫ਼ੀਰ, ਪà©à¨°à©€à¨¤à¨®, ਪà©à¨°à©€à¨¤ ਦਾ ਵਿਰੋਧੀ ਸ਼ਬਦ, ਪà©à¨°à©€à¨¤ ਹਰਪਾਲ,
Ritik sheoran
ਮੇਰੀ ਜ਼ਿੰਦਗੀ ਦਾ ਉਹ ਖੂਬਸੂਰਤ ਅਹਿਸਾਸ ਐਂ ਤੂੰ ਜੀਹਨੂੰ ਚੇਤੇ ਕਰਕੇ ਮੇਰੀ ਰੂਹ ਖੁਸ਼ਨੁਮਾ ਹੋ ਜਾਂਦੀ ਐ #ਪ੍ਰੀਤ
Ritik sheoran
ਤੇਰੇ ਹਰ ਦੁੱਖ ਉੱਤੇ ਹੱਕ ਹੋਵੇ ਮੇਰਾ ਮੇਰੇ ਹਰ ਸੁੱਖ ਉੱਤੇ ਹੱਕ ਹੋਵੇ ਤੇਰਾ ਰੱਬ ਰੱਖੇ ਸਦਾ ਹੱਸਦਾ ਇਹ ਤੇਰਾ ਚਿਹਰਾ ਜੀਹਨੂੰ ਤੱਕ ਕੇ ਨੀਂ ਪਲ-ਪਲ ਲੰਘਦਾ ਏ ਮੇਰਾ #ਪ੍ਰੀਤ
Ritik sheoran
ਲੱਖਾਂ ਹੋਣਗੀਆਂ ਇਸ ਦੁਨੀਆ ਤੇ Beautiful ਹਾਣਦੀਏ ਦਿਲੋਂ ਕਰਦੇ ਆਂ ਧੰਨਵਾਦ ਤੇਰਾ ਮੇਰੀ Black & white ਜ਼ਿੰਦਗੀ ਨੂੰ ਤੂੰ Colourful ਕਰਤਾ ਹਾਣਦੀਏ #ਪ੍ਰੀਤ
Ritik sheoran
ਦਿਲ ਕਰੇ ਤੇਰੀ ਜ਼ਿੰਦਗੀ ਤੇ ਮੈਂ ਕਿਤਾਬ ਲਿਖਾਂ ਕਿਤਾਬ ਆਪਣੀ ਵਿੱਚ ਸੋਹਣੀਏ ਨੀਂ ਤੇਰੀ ਖੂਬਸੂਰਤੀ ਦੇ ਕਿੱਸੇ ਲਾਜਵਾਬ ਲਿਖਾਂ #ਪ੍ਰੀਤ
Ritik sheoran
ਮਾਨ ਸਾਬ ਦਿਆਂ ਗੀਤਾਂ ਨਾਮ ਤੇਰਾ ਚੜਿਆ ਰਹੇ ਜ਼ੁਬਾਨ ਤੇ ਲੱਖਾਂ ਆਈਆਂ ਇਹਨਾਂ ਅੱਖਾਂ ਸਾਹਮਣੇ ਤੇਰੇ ਬਿਨਾਂ ਕੋਈ ਨਾਂ ਜਚੀ ਇਸ ਜਹਾਨ ਤੇ #ਪ੍ਰੀਤ
Ritik sheoran
ਸੁੱਖਾਂ ਸੁੱਖ ਮੰਗਿਆ ਏ ਰੱਬ ਕੋਲ਼ੋਂ ਸੋਹਣੀਏ ਸਾਥ ਮੇਰਾ ਤੂੰ ਸਾਰੀ ਉਮਰ ਨਿਭਾਈਂ ਨੀ ਚੱਲਦੇ ਆ ਸਾਹ ਮੇਰੇ ਤੇਰੇ ਨਾਲ਼ ਸੋਹਣੀਏ ਜਿੰਦ ਆਪਣੀ ਮੈਂ ਤੇਰੇ ਨਾਮ ਲਾੲੀ ਨੀ #ਪ੍ਰੀਤ
Ritik sheoran
ਤੱਤੀ ਹਵਾ ਤੈਨੂੰ ਮੈਂ ਲੱਗਣ ਨੀਂ ਦਿੰਦਾ ਵਾਅਦਾ ਨਾਲ਼ ਤੇਰੇ ਐ ਖੰਨੇ ਆਲ਼ੇ ਯਾਰ ਦਾ ਨਸ਼ਾ ਅੱਜ ਤੱਕ ਬਿੱਲੋ ਮੈਂ ਕੀਤਾ ਨੲੀਓਂ ਕੋਈ ਇੱਕੋ ਕੀਤਾ ਨਸ਼ਾ ਬੱਸ ਕੀਤਾ ਤੇਰੇ ਪਿਆਰ ਦਾ #ਪ੍ਰੀਤ
Ritik sheoran
ਖਿੜਿਆ ਦੇਖ ਗੁਲਾਬ ਵਿੱਚੋਂ ਪਿਆ ਮੜੰਗਾ ਤੇਰਾ ਨੀਂ ਤੈਨੂੰ ਚੇਤੇ ਕਰਕੇ ਹਾਣਦੀਏ ਅੱਜ ਅੰਗ-ਅੰਗ ਖਿੜਿਆ ਮੇਰਾ ਨੀਂ #ਪ੍ਰੀਤ ਧੜਕਣ ਬਣ ਕੇ ਦਿਲ ਮੇਰੇ ਵਿੱਚ ਰਹੇਂ ਧੜਕਦੀ ਸੋਹਣੀਏ ਨੀਂ ਸਾਹਾਂ ਨਾਲ਼ੋਂ ਵੀ ਵੱਧ ਕੇ ਮੇਰੇ ਨੇੜੇ ਰਹੇਂ ਤੂੰ ਸੋਹਣੀਏ ਨੀਂ #ਪ੍ਰੀਤ ਹਰ ਸਾਹ ਨਾਲ਼ ਹੋਵੇਂ ਤੂੰ Repeat ਮਿੱਠੀਏ ਗੱਭਰੂ ਦੀ ਤੂੰ ਐਂ Heartbeat ਮਿੱਠੀਏ #ਪ੍ਰੀਤ
Ritik sheoran
ਇੱਕੋ ਰੀਝ ਮੇਰੇ ਦਿਲ ਦੀ ਆ ਮਿੱਠੀਏ ਰੀਝਾਂ ਕਰਾਂ ਤੇਰੀਆਂ ਮੈਂ ਸਭ ਪੂਰੀਆਂ ਦਿਨ-ਰਾਤ ਮੰਗਾਂ ਰੱਬ ਕੋਲ਼ੋਂ ਸੋਹਣੀਏ ਛੇਤੀ ਮਿੱਟ ਜਾਣ ਇਹ ਜੋ ਆਪਣੇ 'ਚ ਦੂਰੀਆਂ #ਪ੍ਰੀਤ
Ritik sheoran
ਹੁਸਨ ਤੇਰੇ ਨੂੰ ਸੋਹਣੀਏ ਕਿੱਦਾਂ ਕਰਾਂ ਸ਼ਬਦਾਂ ਵਿੱਚ ਬਿਆਨ ਨੀਂ Shine ਕਰੇ ਤੇਰਾ ਸੋਹਣਾ ਚਿਹਰਾ ਜਿਵੇਂ ਚੰਨ ਕਰਦਾ ਵਿੱਚ ਅਸਮਾਨ ਨੀਂ #ਪ੍ਰੀਤ