Find the Best ਕਲਾ Shayari, Status, Quotes from top creators only on Nojoto App. Also find trending photos & videos aboutਕਲਾ meaning in english, ਕਲਾਮ ਬà©à©±à¨²à©‡ ਸ਼ਾਹ, ਕਲਾਨੌਰ, ਕਲਾਤਮਕ meaning, ਕਲਾਮ meaning,
Harman Rai
ਜਿਹਨੂੰ ਚਿਣਗ ਲੱਗ ਗਈ ਲਿਖਣੇ ਦੀ ਉਹ ਕਿੱਥੇ ਹੱਟਦੀ ਐ... ਕਲਾ ਜਦ ਧੁਰ ਤੱਕ ਉਤਰ ਜੇ ਨਾ ਰੂਹ ਫੇਰ ਪਾਸਾ ਵੱਟਦੀ ਐ।।। ਲਫ਼ਜ਼ਾਂ ਦੀ ਹਾਣੀ ਰੂਹ ਫੇਰ ਲਿਖਾਰੀ ਦੀ ਹੋ ਜਾਂਦੀ ਏ.... ਸ਼ਬਦ ਬ੍ਰਹਿਮੰਡ ਵਿੱਚ ਸੂਰਤਿ ਫੇਰ ਖੋਅ ਜਾਂਦੀ ਏ।।। ©Harman Rai #ਸ਼ਾਇਰੀ #ਸ਼ਾਇਰ #ਕਲਾ #ਕਲਮ
#ਸ਼ਾਇਰੀ #ਸ਼ਾਇਰ #ਕਲਾ #ਕਲਮ
read moreShayar Deepak
ਸਾਡੇ ਕੋਲ ਬਸ ਡਿਗਰੀਆਂ ਦੇ ਥੱਬੇ ਰਹਿ ਗਏ ਨੇ ਸਾਡੇ ਨਾਲ਼ ਦਿਆਂ ਦੇ ਬੱਚੇ ਪੜ੍ਹਨੇ ਪੈ ਗਏ ਨੇ ©Shayar Deepak #Nojoto #ਪੰਜਾਬੀ #ਕਵਿਤਾ #ਕਵੀ #ਸ਼ਾਇਰੀ #ਕਲਾ #ਡਿਗਰੀਆਂ #L♥️ve
#ਪੰਜਾਬੀ #ਕਵਿਤਾ #ਕਵੀ #ਸ਼ਾਇਰੀ #ਕਲਾ #ਡਿਗਰੀਆਂ L♥️ve
read moreJagraj Sandhu
ਅੱਜ ਬਹੁਤ ਦਿਨ ਬਾਅਦ ਮੈ.. ਪੰਨੇ ਆ ਤੇ ਅੱਖਰਾਂ ਨੂੰ ਸਜਾਇਆ ਸੀ। ਗੁੱਸੇ ਤਾਂ ਮੈ ਸੀ ਉਸ ਨਾਲ.. ਪਰ ਫਿਰ ਵੀ ਮੈਂ ਫੋਨ ਉਸ ਨੂੰ ਮਲਾਇਆ ਸੀ। ਮੇਰੀ ਹਾਜੀ ਦੇ ਜਵਾਬ ਵਿੱਚ ਉਨ੍ਹਾਂ ਦਾ.. ਅੱਗੋਂ ਬੜਾ ਗਹਿਰਾ ਹਾਸਾ ਆਇਆ ਸੀ। ਸ਼ਾਇਦ 'ਜਗਰਾਜ ਤੇਰੇ ' ਰੁੱਸੇ ਦਾ ਉਸ ਨੂੰ .. ਫਰਕ ਨਾ ਪਿਆ ਰਤਾ ਵੀ,,, ਤਾਹੀਂ ਮੇਰੇ ਹਿੱਸੇ ਇੱਕ ਹੋਰ ਇਲਜ਼ਾਮ ਆਇਆ ਸੀ । ਮੈਨੂੰ ਰੁੱਸੇ ਨੂੰ ਮਨਾਉਣਾ ਤਾਂ ਕਿ ਸੀ ਸੱਜਣਾਂ ਨੇ.. ਅੱਗੋਂ ਉਨ੍ਹਾਂ ਨੇ ਆਪਣਾ ਗੁੱਸਾ ਦਿਖਾਇਆ ਸੀ। ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ , ਇਹ ਰੋਅਬ ਅੱਜ ਮੇਰੇ ਤੇ ਫੇਰ ਪਾਇਆਂ ਸੀ। ©Jagraj Sandhu #jagrajsandhu #ਕਲਾ #ਚੁੱਪ #alone #Aadat
#jagrajsandhu #ਕਲਾ #ਚੁੱਪ #alone #Aadat
read moreRANA KHUMAN
#Kathakaar sapna ahaana sraj midnight writer Anshu writer Baljeet Chauhan Meghna Kapoor Rajpoot #ਸ਼ਾਇਰੀ #ਸ਼ਬਦ #ਰਾਹ #ਸੰਗੀਤ #ਬਹੁਤ #ਕਲਾ #ਗਜ਼ਲ #ਪੰਜਾਬੀ #ਕਵਿਤਾ
read moreRANA KHUMAN
#Flute sapna ahaana RJ_Keshvi Baljeet Chauhan Sr Shamsher Singh Gill Sandeep kaur #ਪਿਆਰ #ਨਜੋਟੋ_ਪੰਜਾਬੀ #ਹਿੰਦੀ_ਸ਼ਾਇਰੀ #ਸ਼ਾਇਰੀ #ਕਲਾ #ਲੇਖਕ #ਵਿਚਾਰ #ਨਾ #ਨਹੀਂ
read moreRANA KHUMAN
#Flute Taaj Meghuuu RJ_Keshvi sapna ahaana Aman jassal #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਲੇਖਕ #ਸ਼ਿਵ_ਕੁਮਾਰ_ਬਟਾਲਵੀ_ਜੀ
read more