Find the Best lifeattitude Shayari, Status, Quotes from top creators only on Nojoto App. Also find trending photos & videos aboutchoose a job you love and you will never have to work a day in your life, there is only one happiness in this life to love and be loved hindi meaning, you are the love of my life quotes, there is only one happiness in this life to love and be loved translate in hindi, sad quotes about life and pain of love in urdu,
Jajbaati sidhu
ਸ਼ੁਰੂਆਤ ਲੋਕ ਕਰਦੇ ਨੇ ਦੁਸ਼ਮਣੀ ਹੋਵੇ ਜਾ ਰਿਸ਼ਤਾ, ਮੈ ਉਸਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ। ©Jajbaati sidhu #jajbaati_sidhu #Life_experience #lifeattitude
#jajbaati_sidhu #Life_experience #lifeattitude
read more@RKSanjeevSuman
माना कि औरों के मुकाबले कुछ ज्यादा पाया नहीं मैंने.. पर खुद गिरता संभलता रहा, लेकिन अपनी जीत के खातिर , किसी को आजतक गिराया भी नहीं मैंने..!! ©Sanjeev Suman #apniJeetkekhatir #LifeAttitude #Nojoto
#apniJeetkekhatir #lifeattitude
read more@Lovely_121rewa
Attitude Status ©Priyanka pandey (Actor) #lifeattitude #Nojoto
babli singh
आजकल ज़माने के साथ चलना है तो, आपको चेहरे बदलने का हुनर ज़रूर आना चाहिए. ©babli singh #lifeattitude
Jajbaati sidhu
ਗੱਲਤੀਆ ਤਾ ਹੋਣਗੀਆ ਜਨਾਬ, ਜਿੰਨੇ ਛੱਡਣਾ ਏ ਛੱਡ ਸਕਦਾ ਏ। ਇਨਸਾਨ ਆ ਕੋਈ ਰੱਬ ਨਹੀ, ਜੋ ਗਲਤੀ ਨਾ ਕਰੀਏ। ©Jajbaati sidhu #lifeattitude
Jajbaati sidhu
ਬਹੁਤੀ ਪਰਵਾਹ ਨਹੀ ਕਰਦੇ,ਲੋਕਾ ਦੇ ਛੱਡਣ ਛਡਾਉਣ ਦੀ, ਜਿਸਨੇ ਛੱਡਣਾ ਉਸ ਨੇ ਇਕ ਗਲਤੀ ਤੇ ਵੀ ਛੱਡ ਜਾਣਾ, ਜਿਸ ਨੇ ਨਹੀ ਛੱਡਣਾ ਉਸ ਨੇ ਸੋ ਗਲਤੀਆ ਤੇ ਵੀ ਨਹੀ ਛੱਡਣਾ। ©Jajbaati sidhu #lifeattitude
Jajbaati sidhu
ਕਿਸੇ ਤੋ ਲਵਾ ਨਾ ਅਹਿਸਾਨ ਜੋ ਲਾਹ ਨਾ ਸਕਾ, ਕਦੇ ਕਰਿਆ ਨਹੀ ਵਾਅਦਾ ਜੋ ਨਿਭਾ ਨਾ ਸਕਾ। ©Jajbaati sidhu #lifeattitude
Jajbaati sidhu
ਪੁਰਾਣਿਆ ਨਾਲ ਰੱਖੀ,ਨਵਿਆ ਨੂੰ ਮੂਹ ਨਹੀ ਲਾਉਦੇ, ਖੁਦ ਵਿੱਚ ਮਸਤ ਰਹਿੰਦੇ,ਲੋਕਾ ਨੂੰ ਬਹੁਤਾ ਸਿਰ ਨਹੀ ਝੜਾਉਦੇ। ©Jajbaati sidhu #lifeattitude
Jajbaati sidhu
ਜਨਾਬ ਨਾ ਤਾ ਅਸੀ ਬਹੁਤੇ ਚੰਗੇ ਆ ਨਾ ਹੀ ਬਹੁਤੇ ਮਾੜੇ, ਬਸ ਜਿਹੜੇ ਹਿਸਾਬ ਨਾਲ ਅਗਲਾ ਚਲਦਾ ਉਦਾ ਹੋ ਜਾਈਦਾ। ©Jajbaati sidhu #lifeattitude