Nojoto: Largest Storytelling Platform

Best sahota Shayari, Status, Quotes, Stories

Find the Best sahota Shayari, Status, Quotes from top creators only on Nojoto App. Also find trending photos & videos aboutsahota meaning in hindi, sahota meaning in punjabi, dilpreet sahota new song smile, sahota caste is general, charandeep singh sahota,

  • 2 Followers
  • 8 Stories

suman kadvasra

nojoto#hindinojoto#kavita#shayri#openpoertry#Life#SAD #nothappy #cry #crying #tears #instasad #sadness #depressed #alone #Help #insta #Mood #badmood #moods #upset #Stressed #goingmental #cheermeup #me #Hate #Annoyed #lifesucks #nolove aman6.1 Deep Sandhu Deep Sandhu Anil Kumar Kumar Baljit Singh smita singh Ali amzad Prince Maan Kanubhai Dalwadi Jagraj Sandhu Varinder Sahota Varinder Sahota Vimal Kumar (बुद्धू लड़का) DANISH KHAN SmSuneel Mali RajD Sächîñ Shârmã Aashish Karn nirvandarji Mahi Pa

read more

NvjOt Sahota

😎ਵਕਤ ਤੇ💘 ਪਿਆਰ ਦੋਵੇ
 ਜ਼ਿੰਗਦੀ ਵਿਚ ਖਾਸ ਹੁੰਦੇ ਨੇ  🤘✌️
👉ਵਕਤ ਕਿਸੇ ਦਾ ਨੀ ਹੁੰਦਾ ਤੇ
 ਪਿਆਰ ਹਰੇਕ ਨਾਲ ਨੀ ਹੁੰਦਾ 👈👌
 13Nvjot  #navjot #Sahota #nojotofamily #punjabistatus

NvjOt Sahota

ਉਹ ਪਲ ਦੱਸ ਜਦੋਂ ਤੇਨੂੰ ਯਾਦ ਨਹੀਂ ਕਰਦੇ😊
ਇਹ ਵੀ ਸੱਚ ਆ ਕਿ ਤੇਰੇ ਤੋਂ ਬਗੈਰ 
ਕਿਸੇ ਹੋਰ ਤੇ ਨਹੀਂ ਮਰਦੇ👉
ਤੂੰ ਕਦੇ ਇਹ ਨਾ ਸੋਚੀਂ ਤੇਨੂੰ ਛੱਡ ਜਾਵਾਂਗੇ🙏🙏
ਕਮਲੀਏ ਜਿਨਾ ਤੇਰਾ ਕਰੀ ਬੈਠੇ ਆ ੳਨਾਂ ਤਾਂ ਅਸੀ ਆਪਣੇ ਆਪ ਦਾ ਵੀ ਨਹੀ ਕਰਦੇ💓💓
 13NvJot #love #navjot #sahota #punjabi #sadstatus #sharyi

NvjOt Sahota

Harishita Singh Babita Kumari Kavita Rani Mamta Kumari Nilam Kumari #sahota #navjot

read more
ਇੱਕ ਗੁਬਾਰੇ🎈🎈ਵਾਲਾ 
ਵੇਚ ਰਿਹਾ ਸੀ ਆਪਣੀਆਂ
 ਸਾਹਾਂ ਨੂੰ।
ਅਮੀਰਾਂ ਦੇ😁😁 ਬੱਚਿਆਂ 
ਨੂੰ ਖੁਸ਼ ਕਰਨ ਲਈ।
 
 13NvJot Harishita Singh Babita Kumari Kavita Rani Mamta Kumari Nilam Kumari #SAHOTA #navjot

NvjOt Sahota

Mamta Kumari Kavita Rani Babita Kumari Jagatpal Choudhary #sahota #navjot #multifamily nojoto #Family

read more
ਮੇਰੀ ਐਸੀ ਕੋਈ ਸ਼ਿਕਾਇਤ ਨਹੀ 
ਕਿ ਕੋਈ ਮੈਨੂੰ ਪਿਆਰ ਕਰੇ
ਪਰ ਰੱਬ ਨੇ ਮੈਨੂੰ ਸਭ ਨਾਲ 
ਪਿਆਰ ਕਰਨ ਵਾਲਾ ਦਿਲ ਦਿੱਤਾ॥ 💖
 13 NvJot Mamta Kumari Kavita Rani Babita Kumari Jagatpal Choudhary #sahota #navjot #multifamily #nojoto #family

NvjOt Sahota

ਕੱਪੜੇ ਅਕਸਰ ਮੁਹੱਬਤ 'ਚ ਹੀ ਉਤਰਦੇ ਨੇਂ।
ਮੁਹੱਬਤ ਹੁਣ ਨਹੀਂ ਰਹੀ ਇਸ ਜ਼ਮਾਨੇ ਵਿੱਚ ਹੁਣ ਲੋਕ ਇਸ਼ਕ ਨਹੀਂ ਜਿਸਮਾਂ ਨਾਲ ਖੇਡਦੇ ਨੇਂ।
 ਵਾਅਦੇ ਵਫਾ ਦੇ ਅਤੇ ਭੁੱਖ#ਜਿਸਮਾਂ#ਦੀ
 ਜੇ ਇਹ ਮੁਹੱਬਤ ਹੈ ਤਾਂ ਫੇਰ#ਹਵਸ# ਕਿਸਨੂੰ ਕਹਿੰਦੇ ਨੇਂ। 
ਜੇ ਅਕਲ ਛੋਟੀ ਹੋ ਜਾਵੇ ਤਾਂ ਜੁਆਬ ਬਹੁਤ ਲੰਬੀ ਹੋ ਜਾਂਦੀ ਹੈ।
 13 NvJot #NAVJOT #sahota #punjabi #sadstatus #sharyi @nvjotsahota  #nojoto #nojotofamily

NvjOt Sahota

ਟੁੱਟਿਆ ਹੋਇਆ ਫਰਸ਼ ਤੇ #ਗੁਲਾਬ ਮੇਰਾ ਸੀ,,,
ਮੁਰਝਾਏ ਹੋੲੇ ਗੁਲਾਬਾਂ ਦਾ ਓੁਹ #ਬਾਗ ਮੇਰਾ ਸੀ,,,
ਲੱਖਾਂ ਦੇ ਵਿਚੋਂ ਜਿਹੜਾ ੲਿੱਕ ਪੂਰਾ ਨਾ ਹੋਇਆ,,,
ਬਦ-ਕਿਸਮਤੀ ਦੇ ਨਾਲ ਓੁਹ #ਖਵਾਬ ਮੇਰਾ ਸੀ ..
 
13 NvJot #navjot #sahota #punjabi #sadstatus #sharyi

NvjOt Sahota

ਪਹਿਲਾਂ ਲੜਦੀ ਰਹਿੰਦੀ ਏ 
ਫੇਰ ਪਿਆਰ ਨਾਲ ਮਨਾਉਦੀ ਏ 
ਰੂਹ ਖਿੜ ਜਾਂਦੀ ਮੇਰੀ 
ਕਮਲੀ ਜਦੋ ਹੱਕ ਜਤਾਉਂਦੀ 
Nvjot 
9914409052 #navjot #sahota #punjabi

Follow us on social media:

For Best Experience, Download Nojoto

Home
Explore
Events
Notification
Profile