Find the Best happy_taranwaliya Shayari, Status, Quotes from top creators only on Nojoto App. Also find trending photos & videos abouthappy birthday to the love of my life poem, happy valentines day to the love of my life, happy birthday to the love of my life, happy birthday to the love of my life pictures, happy friendship day quotes to my love,
Happy Taranwaliya
ਬੇ-ਫਿਕਰੀ ਚ ਲੰਗੇ ਜੋ ਦਿਨ ਉਹ ਖਰਾਬ ਲਿਖਦਾਂ ਜੋ ਉਥੇ ਜਾਕੇ ਦੇਨੇ ਜਿੰਦਗੀ ਦੇ ਕਲੇ ਕਲੇ ਮੈਂ ਹਿਸਾਬ ਲਿਖਦਾਂ ਬਹੁਤ ਕੁਝ ਪਿਆ ਮੇਰੇ ਪੁਠੇ ਜਹੇ ਦਿਮਾਗ ਚ ਜੀ ਕਰਦਾ ਏ ਰਬਾ ਦੌਰ ਬੀਤਿਆਂ ਦੇ ਉਤੇ ਕੋਈ ਕਿਤਾਬ ਲਿਖਦਾਂ @happy_taranwLiya..✍🏽 ਮਿਹਰਕਰੀਨਾਨਕਾਂ #happy_taranwaliya..✍🏽 Sachika Gupta Kalyani Shukla Divya Joshi Deepa Rajput Sahiba Sridhar
ਮਿਹਰਕਰੀਨਾਨਕਾਂ #happy_taranwaliya..✍🏽 Sachika Gupta Kalyani Shukla Divya Joshi Deepa Rajput Sahiba Sridhar
read moreHappy Taranwaliya
ਕੋਈ ਆਇਆ ਏ ਜਾ ਮਿਲ ਲੈ ਉਹਨੂੰ ਤੇਰੇ ਘਰ ਦੇ ਬਾਹਰ ਕੋਈ ਉਡੀਕ ਰਿਹਾ ਏ ਸ਼ਾਇਦ ਕੋਈ ਸ਼ੁਬ ਸੁਨੇਹਾ ਹੋਵੇ ਤੇਰੇ ਖਾਅਬਾਂ ਦਾ @happy taranwaliya..✍🏽 Waheguru ji mehar karna nimane te , #happy_taranwaliya..✍🏽 Sachika Gupta Kalyani Shukla Divya Joshi Balakrishna
Waheguru ji mehar karna nimane te , #happy_taranwaliya..✍🏽 Sachika Gupta Kalyani Shukla Divya Joshi Balakrishna
read moreHappy Taranwaliya
Natural Morning ਜਦ ਅਪਣੇ ਹੀ ਅਪਣੇ ਨਹੀਂ ਤਾਂ ਯਕੀਨ ਕਰਾਂ ਕਿਸਦਾ ਰਫਤਾਰ ਬਹੁਤ ਲੰਮੀ ਐ ਉਹਦੇ ਚਾਉਣ ਵਾਲਿਆਂ ਦੀ ਮੈਂ ਵਿਚ ਖੜਾ ਉਹਨੂੰ ਕਿਥੇ ਦਿਸਦਾ @happy taranwaliya..✍🏽 ਮਿਹਰ ਕਰੀਂ ਦਾਤਿਆ ਗਲਤੀਆਂ ਗੁਸਤਾਖੀਆਂ ਨੂੰ ਮਾਫ ਕਰੀਂ #happy_taranwaliya..✍🏽 Fateh Chauhan Divya Joshi Deepa Rajput Balakrishna Bina Babi
ਮਿਹਰ ਕਰੀਂ ਦਾਤਿਆ ਗਲਤੀਆਂ ਗੁਸਤਾਖੀਆਂ ਨੂੰ ਮਾਫ ਕਰੀਂ #happy_taranwaliya..✍🏽 Fateh Chauhan Divya Joshi Deepa Rajput Balakrishna Bina Babi
read moreHappy Taranwaliya
@happy taranwaliya..✍🏽 ਰੋਜ ਟੈਨਸ਼ਨਾਂ ਦੇ ਭਾਰ ਥਲੇ ਰਹਿੰਦਾ ਦਭਿਆ ਫਿਕਰਾਂ ਚ ਬੰਦਿਆ ਏ ਮਾਰ ਦਉਗੀ ਮੁਸੀਬਤਾਂ ਚ ਖੜ , ਇਹਨਾਂ ਔਕੜਾਂ ਨਾ ਲੜ , ਫੇਰ ਵੇਖੀ ਤਕਦੀਰ ਕਿਦਾ ਹਾਰ ਦਉਗੀ Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi
Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi
read moreHappy Taranwaliya
ਰੁਖ ਹਾਂ ਮੈਂ , ਕਿਸੇ ਮਾਂ ਦਾ ਪੁਤ ਹਾਂ ਮੈਂ , ਬੰਦਿਆ ਤੇਰੇ ਜੁਲਮ ਵੇਖਕੇ ਚੁਪ ਹਾਂ ਮੈਂ , ਮੇਰੀ ਹਰ ਇਕ ਟਾਹਣੀ ਦਾ ਫਾਇਦਾ ਚੁਕਿਆ ਤੂੰ , ਮੈਨੂੰ ਤੂੰ ਖਤਮ ਕੀਤਾ , ਪਰ ਮੇਰੇ ਨਾਲੋਂ ਪਹਿਲਾਂ ਮੁਕਿਆ ਤੂੰ @happy taranwaliya..✍🏽 ਵਾਹਿਗੁਰੂ ਜੀ ਮਿਹਰ ਕਰੀ , #happy_taranwaliya..✍🏽 Sachika Gupta Kalyani Shukla Divya Joshi Fateh Chauhan Balakrishna
ਵਾਹਿਗੁਰੂ ਜੀ ਮਿਹਰ ਕਰੀ , #happy_taranwaliya..✍🏽 Sachika Gupta Kalyani Shukla Divya Joshi Fateh Chauhan Balakrishna
read moreHappy Taranwaliya
ਪੀ ਪੀ ਨਸ਼ਿਆਂ ਚ ਕਰੀ ਜਾਂਦਾ ਏ ਖਰਾਬ ਜਿੰਦਗੀ ਕੀ ਦਵੇਗਾ ਜਵਾਬ ਜਦੋਂ ਮੰਗੂਗੀ ਤੇਰੇ ਤੋਂ ਹਿਸਾਬ ਜਿੰਦਗੀ @happy taranwaliya..✍🏽 Waheguru ji mehar kareyo #happy_taranwaliya..✍🏽🙏🙏🙏
Waheguru ji mehar kareyo #happy_taranwaliya..✍🏽🙏🙏🙏
read moreHappy Taranwaliya
Natural Morning ਅਪਣੇ ਆਪ ਤੋਂ ਬਹੁਤ ਦੂਰ ਹਾਂ ਅਸੀ ਸਬ ਜਦੋਂ ਅਸੀ ਖੁਦ ਦੇ ਨੇੜੇ ਆ ਗਏ ਤਾਂ ਦੁਜਿਆ ਨੂੰ ਸੰਮਝਣ ਦੀ ਨਿਤੀ ਆ ਜਾਵੇਗੀ @happy taranwaliya..✍🏽 waheguru mehar kari #happy_taranwaliya..✍🏽 Sachika Gupta Balakrishna Divya Joshi Kalyani Shukla Bina Babi
waheguru mehar kari #happy_taranwaliya..✍🏽 Sachika Gupta Balakrishna Divya Joshi Kalyani Shukla Bina Babi
read moreHappy Taranwaliya
kabhi hattaa dete ho galle se or kabi lagaa lete ho khud hi hasaa kar khud hi rulaa dete ho @happy taranwaliya..✍🏽 Waheguru mehar kare , #happy_taranwaliya..✍🏽 Daya Khurana Danvir Jaat Chandraj Jain Hansh Dattar Joshi Harshul Pandey
Waheguru mehar kare , #happy_taranwaliya..✍🏽 Daya Khurana Danvir Jaat Chandraj Jain Hansh Dattar Joshi Harshul Pandey
read moreHappy Taranwaliya
ਬਹੁਤ ਹਨੇਰੇ ਟੋਏ ਨੇ ਬੁਰੇ ਹਲਾਤਾਂ ਚ ਤੇਰੀ ਰਹਿਮਤ ਨਾਲ ਰਬਾ ਚਾਨੰਨ ਹਥਾਂ ਚ ਫੜਨਾ ਸਿਖ ਲਿਆ ਏ @happy taranwaliya..✍🏽 ਮਿਹਰ ਕਰੀਂ ਦਾਤਿਆ , ਨਿਮਾਨੇ ਦੀ ਕਲਮ ਨੂੰ #happy_taranwaliya..✍🏽 Sahiba Sridhar Sachika Gupta Kalyani Shukla Deepa Rajput Balakrishna
ਮਿਹਰ ਕਰੀਂ ਦਾਤਿਆ , ਨਿਮਾਨੇ ਦੀ ਕਲਮ ਨੂੰ #happy_taranwaliya..✍🏽 Sahiba Sridhar Sachika Gupta Kalyani Shukla Deepa Rajput Balakrishna
read moreHappy Taranwaliya
ਹਰ ਵਕਤ ਭਟਕਦਾ ਰਹਿੰਦਾ ਹਾਂ ਕੋਈ ਆਸ ਅਧੂਰੀ ਰਹਿ ਗਈ ਏ ਬੇ-ਫਿਕਰਾ ਸ਼ਾਇਰ ਹਾਂ ਬੇ-ਫਿਕਰਾ ਵਾਲੀ ਜਿੰਦਗੀ ਜੀਨ ਦੀ ਆਦਤ ਪੈ ਗਈ ਏ @happy taranwaliya..✍🏽 Keep sharing keep sporting #happy_taranwaliya..✍🏽 Sachika Gupta Kalyani Shukla Divya Joshi Deepa Rajput Balakrishna
Keep sharing keep sporting #happy_taranwaliya..✍🏽 Sachika Gupta Kalyani Shukla Divya Joshi Deepa Rajput Balakrishna
read more