Find the Best jajbaati Shayari, Status, Quotes from top creators only on Nojoto App. Also find trending photos & videos aboutjajba shayari in hindi, jajba shayari, hosla our jajbaat shayri 0, jajba hindi movie, jajbaat shayri,
jaiveer
ਪਾਈਏ ਪਿਆਰ ਦੀਆਂ ਬਾਤਾਂ, ਹੋਈਏ ਨਾਲ ਘਿਰੇ ਜਜ਼ਬਾਤਾਂ, ਫਿਰ ਇਹ ਜੱਗ ਸਾਨੂੰ ਕਿੱਥੇ ਚੰਗਾ ਲੱਗਣਾ ਏ! ਹੋਵੇ ਦੂਰ ਕਿਤੇ ਵਿਸੇਰਾ, ਬਸ ਘਰ ਹੋਵੇ ਤੇਰਾ ਮੇਰਾ, ਹੋਵੇ ਚੰਨ ਨੇ ਪਾਇਆ ਘੇਰਾ, ਨਾ ਹੋਵੇ ਕਦੇ ਹਨੇਰਾ, ਵੇਖ ਵੇਖ ਕੇ ਮੁੱਖ ਤੇਰਾ, ਚਿਹਰਾ ਖਿੜਿਆ ਰਵੇ ਮੇਰਾ! ਚਿਤ ਕਰਦਾ ਹਰ ਇੱਕ ਤਾਰੇ ਤੇ ਨਾਮ ਲਿਖਾ ਦਿਆ ਤੇਰਾ, ਟਿਮ ਟਿਮ ਕਰਦੇ ਵੀ ਫਿਰ ਉਹ ਨਾਮ ਲੈਣ ਬਸ ਤੇਰਾ, ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਸੇਰਾ,, ਇਸ ਜੱਗ ਤੋਂ ਦੂਰ ਕਿਤੇ ਸੋਹਣਿਆਂ ਹੋਵੇ ਤੇਰਾ ਮੇਰਾ ਵਿਸੇਰਾ,,।। ✍️jaiveer✍️ #jajbaati #Stories #Dil
Preet Dubey
neha(silent babes)
khamoshi hi shi h, dr lgta h hme, hmari jajbaati bato se. #jajbaati baate
#jajbaati baate
read moreAkash
Itna Bhee Jajbaati Na Ho Ke, Koi Usmain Baat Hi Na Ho..! #jajbaati#baat
Gurpreet Singh Deogan
ਮੈਂ ਸ਼ਾਇਰ ਬਣਿਆਂ ਤੇਰੇ ਲਈ, ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ। ਤੈਨੂੰ ਵੇਖ ਕੇ ਚੱਲਦੀਆਂ ਨਬਜ਼ਾਂ ਤੈਨੂੰ ਵੇਖ ਵੇਖ ਕੇ ਚੱਲਦੀਆਂ ਨਬਜ਼ਾਂ, ਦਿਲ ਵਿੱਚ ਵੀ ਤੂੰਹੀਓਂ ਧੜਕਦੀਐਂ। ਮੈਂ ਸ਼ਾਇਰ ਬਣਿਆਂ ਤੇਰੇ ਲਈ, ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ। ਦਿਓਗਣ✍🏻 #Deogan #shayer #writer #feelings #jajbaat #writer #nojoto #jajbaati #sardar #punjabi #mind #positive #likhat #nojotoਪੰਜਾਬੀ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited