Find the Best suffi Shayari, Status, Quotes from top creators only on Nojoto App. Also find trending photos & videos aboutsufficient meaning in hindi, suffix and prefix, sufficient meaning in marathi, suffix words, sufficient meaning,
alex akash
Ishq ki surkhiyo mae, Aaj bhi sabse pahle tera nam ata hai. Kaese bhula du tujhko, Uhi nhi har roj teri yaado ka paegam ata hai.... #ishqbaaz #ishqwalalove #sapne_dreams #armaan #suffi #yqdidiquotes #yqbabaquotes
Fan Punjabi Culture Da
ਜਦ ਵੀ ਯਾਦ ਆਵੇ ਸਕੂਨ-ਏ ਰੂਹ ਨੂੰ ਆਵੇ, ਕੁਝ ਇਦਾ ਦਾ ਸਰੂਰ ਏ ਤੇਰੇ ਨਾਮ ਚ ਸਾਹਿਬ। ©Fan Punjabi Culture Da ਇਹਸਾਸ ਏ ਉਲਫ਼ਤ #Poetry #suffi #fanpunjabicultureda #Nojoto #missu
ਇਹਸਾਸ ਏ ਉਲਫ਼ਤ Poetry #suffi #fanpunjabicultureda #missu
read moreGuruvirk
ਨਾ ਮੈਂ ਇਸ਼ਕ ਹਕੀਕੀ ਕੀਤਾ, ਨਾ ਇਸ਼ਕ ਹੋਇਆ ਮਿਜਾਜੀ, ਨਾ ਮੇਰੀ ਲਈ ਸ਼ਲੋਕ ਪੜੇ, ਕਿਸੇ ਪੰਡਿਤ ਨਾ ਕਲਮਾਂ ਪੜੀਆਂ- ਕਿਸੇ ਕਾਜੀ, ਕਈ ਤੀਰਥ ਵੀ ਨਹਾਤੇ, ਬਣ- ਗਿਆ ਨਾਲੇ ਹਾਜੀ, "ਗੁਰੂ "ਨਾ ਹੀ ਯਾਰ ਮਿਲਿਆ- ਅਸਾਨੂੰ ਨਾ ਹੀ ਰੱਬ ਈ ਡਿੱਠਾ, ਤੁਰ ਪਏ ਆਂ ਵਾਪਸ ਗਰਾਂ ਨੂੰ, ਮੰਨ ਕੇ ਰੱਬ ਦਾ ਭਾਣਾ ਮਿੱਠਾ..!!! Guru virk ✍©️ #nojotoofficial #nojotopunjabi #poetry #punjabipoetry #shayari #love #suffi #sufi
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited