Find the Best Awankhia Shayari, Status, Quotes from top creators only on Nojoto App. Also find trending photos & videos abouthai apna dil to awara, the place where gautama buddha passed away, blue lagoon the awakening, the awakening, filmfare award for best female playback singer,
Bishamber Awankhia
ਗ਼ਜ਼ਲ ਗੱਲ ਦਿਲ 'ਤੇ ਨਾ ਲਗਾ। ਇਸ਼ਕ ਦੀ ਮੰਨ ਲੈ ਰਜ਼ਾ। ਉੱਡ ਜਾਣਾ ਚੋਗ ਚੁਗ ਕੇ, ਪੰਛੀਆਂ ਦਾ ਹੈ ਸੁਭਾਅ। ਸੱਚ ਏਨਾਂ ਬੋਲ ਕੇ, ਹੋਰ ਦੁਸ਼ਮਣ ਨਾ ਬਣਾ। ਦਰਦ ਨੂੰ ਮਾਰਨ ਲਈ, ਯਾਰ ਕੁੱਝ ਤਾਂ ਮੁਸਕੁਰਾ। ਹਰ ਨਵੀਂ ਸਰਕਾਰ ਹੈ, ਵੋਟਰਾਂ ਲਈ ਹਾਦਸਾ। ਵਿਹਲ ਤੋਂ ਰੁਜ਼ਗਾਰ ਤੱਕ, ਕਦ ਮਿਟੇਗਾ ਫਾਸਲਾ। ਨਾਲ ਖੁਦ ਦੇ ਵੀ ਕਦੇ, ਵੇਖ ਕਰਕੇ ਰਾਬਤਾ। ਉਮਰ ਤੋਂ ਨੇ ਕਿਉਂ ਭਲਾ, ਲਾਲਸਾਵਾਂ ਬੇਪਨਾਹ। ਝੂਠ ਹਰ ਥਾਂ ਵਿਕ ਰਿਹੈ, ਲਾ ਕੇ ਸੱਚ ਦਾ ਮਾਰਕਾ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #Like__Follow__And__Share #Bishamber #Awankhia
#Like__Follow__And__Share #Bishamber #Awankhia
read moreBishamber Awankhia
ਗ਼ਜ਼ਲ ਬੇਵਜ੍ਹਾ ਪਹਿਲਾਂ ਰਵਾਉਨੈ, ਝੱਲਿਆ। ਕਿਉਂ ਰਵਾ ਕੇ ਫਿਰ ਹਸਾਉਨੈ, ਝੱਲਿਆ। ਘਰ ਬਣਾ ਕੇ ਰੇਤ ਦਾ ਕਿਉਂ ਆਪ ਹੀ, ਮਾਰ ਕੇ ਠੋਕਰ ਗਿਰਾਉਨੈ, ਝੱਲਿਆ । ਖ਼ੁਦ ਕਿਹਾ ਸੀ ਦੂਰ ਜਾਹ ਨਜ਼ਰੋਂ ਮੇਰੀ, ਕੋਲ ਹੁਣ ਖ਼ੁਦ ਹੀ ਬੁਲਾਉਨੈ, ਝੱਲਿਆ । ਇੱਕ ਹੀ ਦਰ 'ਤੇ ਸਿਰ ਝੁਕਾਉਣਾ, ਠੀਕ ਹੈ, ਤੂੰ ਤਾਂ ਦਰ-ਦਰ ਸਿਰ ਝੁਕਾਉਨੈ, ਝੱਲਿਆ । ਛਿੜਕਦੇ ਉਹ ਲੋਕ ਹੀ ਫੱਟ 'ਤੇ ਨਮਕ, ਫੱਟ ਜਿਨ੍ਹਾਂ ਨੂੰ ਤੂੰ ਵਿਖਾਉਨੈ, ਝੱਲਿਆ । ਬਿਸ਼ੰਬਰ ਅਵਾਂਖੀਆ ,978182525 ©Bishamber Awankhia #tears #Bishamber #Awankhia
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited