Find the Best poshamPa Shayari, Status, Quotes from top creators only on Nojoto App. Also find trending photos & videos aboutposham pa, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/83c257045a30929e013b22450b051d33/i-hate-love-thakurnidhi-singh, https://nojoto.com/amp/post/114fa31fa5bf688efd20d76037580986/good-morning-quotes-in-bangla-nojotobangla-nojoto, love pink posh,
RAJ RAAJ
मु'आशरा ,तहज़ीब ,रस्मों-रिवाज़ की दुहाई देकर औरत को पर्दा-नशीं करने वाला मु'आशरा ख़ुद औरत को पर्दे के पीछे ,बे-पर्दा करता है । (मु'आशरा= समाज ) पंकज राज ©RAJ RAAJ #urdu #Hindi #Poetry #Lines #kaafiya #poshamPa #Adab #ehsaas #alfaaz #Pardanashin
RAJ RAAJ
ਇਛਾਵਾਂ ਦੇ ਘੜੇ ਵਿੱਚੋਂ ,ਇਕ ਬੂੰਦ ਲੈ ਕੇ, ਆਪਣੇ ਬੁੱਲ੍ਹਾਂ ਤੇ ਰੱਖ ਲਈ ਪਰ ਪਿਆਸ ਨਾ ਬੁੱਝੀ । ਫਿਰ ਥੋੜਾ ਸੋਚ ਕੇ, ਹੌਂਸਲਾ ਕਰ ,ਬੁੱਕ ਭਰ ਲਈ ਕਿ ਸ਼ਾਇਦ ਸੁੱਕੇ ਬੁੱਲ੍ਹਾਂ ਤੇ ,ਤਰਾਈ ਆ ਜਾਵੇ ? ਪਰ ਫਿਰ ਵੀ ਮਨ ਨੂੰ , ਅੱਧ-ਪਿਆਸਾ ਜਿਹਾ , ਮਹਿਸੂਸ ਹੋਇਆ । ਫਿਰ ਹਾਰ ਕੇ , ਇਛਾਵਾਂ ਦੇ ਘੜੇ ਨੂੰ ,ਦੋਹਾਂ ਹੱਥਾਂ ਨਾਲ ਚੁੱਕ ਇਕ ਬੇ-ਸਬਰੇ ਵਾਂਗ ,ਇਕੋ ਸਾਹ ਵਿਚ , ਸਾਰੀ ਪਿਆਸ ਬੁਝਾਉਣੀ ਚਾਹੀ । ਇਸ ਬੇ-ਸਬਰੀ ਵਿੱਚ, ਇਛਾਵਾਂ ਨਾਲ ਭਰਿਆ ਘੜਾ ਆਪਣੇ ਉਪਰ ਰੋੜ ਬੈਠਾ । ਸਰੀਰ ਸਾਰਾ ਭਿੱਜ ਗਿਆ ਬਸ ,ਇਕ ਬੂੰਦ ਹੀ ਬੁੱਲ੍ਹਾਂ ਤੇ ,ਆਣ ਖਲੋਤੀ । ਪੰਕਜ ਰਾਜ ©RAJ RAAJ desire #Punjabi #poetry #poshampa #Punjabipoetry #nazam #vichar #tassvur #sahitya #kalam #raindrops
desire #Punjabi #Poetry #poshamPa #Punjabipoetry #nazam #vichar #Tassvur #sahitya #kalam #raindrops
read moreChandan Yadav
Gopal das "Neeraj" dada #anniversary #poshamPa
Gopal das "Neeraj" dada #anniversary #poshamPa
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited