Nojoto: Largest Storytelling Platform

Best 1157P02062023 Shayari, Status, Quotes, Stories

Find the Best 1157P02062023 Shayari, Status, Quotes from top creators only on Nojoto App. Also find trending photos & videos about1157 hk share price, 1157 angel number, 1157 meaning, 1157 led bulb, 1157 bulb,

  • 1 Followers
  • 1 Stories

دوندر ماحل

ਬਿਰਹੋ ਦੇ ਰੋਗ ਨੇ ਚੰਦਰੇ, ਪੈਂਦੇ ਨੇ ਨਿੱਤ ਖਾਣ, ਯਾਦ ਆਵੇ ਅੱਖ ਵਹੇ, ਬਿਖਰੇ ਵੇਖ ਅਰਮਾਨ, ਦਿਨ ਕਾਲਾ ਕਾਹਲਾ ਜਾਪਦਾ, ਖਲੋਤਾ ਬੇਵਕਤੇ ਆਣ, ਬਿਰੂਹਾ ਹੋਈਆਂ ਸੁੰਨੀਆਂ, ਟੁੱਟੇ ਤਾਰੇ ਨੇ ਆਸਮਾਨ, ਰੇਗਣ ਲੱਗੇ ਕਸਤੂਰ ਵੀ, ਡੋਲ ਪਿਆ ਹੈਵਾਨ, ਬਾਹਾਂ ਖਾਲੀ ਮਾਹਲ ਜਾਪੀਆਂ, ਸੁੰਨਾ ਕਰ ਗਿਆ ਜਿਆਨ। #1157P02062023 #dawindermahal #dawindermahal_11 #MahalRanbirpurewala #punjabimusically #Poetry #punjbiunipatiala

read more
ਬਿਰਹੋ ਦੇ ਰੋਗ ਨੇ ਚੰਦਰੇ, ਪੈਂਦੇ ਨੇ ਨਿੱਤ ਖਾਣ,
ਯਾਦ ਆਵੇ ਅੱਖ ਵਹੇ, ਬਿਖਰੇ ਵੇਖ ਅਰਮਾਨ, 
ਦਿਨ ਕਾਲਾ ਕਾਹਲਾ ਜਾਪਦਾ, ਖਲੋਤਾ ਬੇਵਕਤੇ ਆਣ,
ਬਿਰੂਹਾ ਹੋਈਆਂ ਸੁੰਨੀਆਂ, ਟੁੱਟੇ ਤਾਰੇ ਨੇ ਆਸਮਾਨ, 
ਰੇਗਣ ਲੱਗੇ ਕਸਤੂਰ ਵੀ, ਡੋਲ ਪਿਆ ਹੈਵਾਨ,
ਬਾਹਾਂ ਖਾਲੀ ਮਾਹਲ ਜਾਪੀਆਂ, ਸੁੰਨਾ ਕਰ ਗਿਆ
 ਜਿਆਨ।
#1157P02062023

©Dawinder Mahal ਬਿਰਹੋ ਦੇ ਰੋਗ ਨੇ ਚੰਦਰੇ, ਪੈਂਦੇ ਨੇ ਨਿੱਤ ਖਾਣ,
ਯਾਦ ਆਵੇ ਅੱਖ ਵਹੇ, ਬਿਖਰੇ ਵੇਖ ਅਰਮਾਨ, 
ਦਿਨ ਕਾਲਾ ਕਾਹਲਾ ਜਾਪਦਾ, ਖਲੋਤਾ ਬੇਵਕਤੇ ਆਣ,
ਬਿਰੂਹਾ ਹੋਈਆਂ ਸੁੰਨੀਆਂ, ਟੁੱਟੇ ਤਾਰੇ ਨੇ ਆਸਮਾਨ, 
ਰੇਗਣ ਲੱਗੇ ਕਸਤੂਰ ਵੀ, ਡੋਲ ਪਿਆ ਹੈਵਾਨ,
ਬਾਹਾਂ ਖਾਲੀ ਮਾਹਲ ਜਾਪੀਆਂ, ਸੁੰਨਾ ਕਰ ਗਿਆ ਜਿਆਨ।
#1157P02062023
#dawindermahal #dawindermahal_11 #MahalRanbirpurewala #punjabimusically #Poetry #punjbiunipatiala

Follow us on social media:

For Best Experience, Download Nojoto

Home
Explore
Events
Notification
Profile