Find the Best Ravneet Shayari, Status, Quotes from top creators only on Nojoto App. Also find trending photos & videos aboutravneet singh new song, ranjheya by ravneet download, ranjheya ravneet singh song download, ranjheya ravneet singh mp3 download, ravneet singh wife,
dawinder singh
Ajj kall dill da nahi vekhda koi rang biba g Saare bande ethe chehre khubsurat de diwaane ne Jiddon bharr janda mann shadd jande binna soche Fir pataa nahi kithon labb launde eh bahane ne shaudai shayer dawinder reply to khubsurat shayer Ravneet kaur satisriakaal g 🙏🙏 #shaudai shayer #Ravneet kaur
Ravneet
meinu Ni klash chinde #punjabn #Punjabi #musicgirl #Ravneet #punjab #follow #gfbf #gfbfgoals
read moreJagraj Sandhu
ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ ਹੈ . ਕੁਝ ਪਲਾਂ ਵਿਚ ਹੀ ਪਿਆਰ , ਨੂੰ ਦੁੱਗਣਾ ਕਰ ਦਿੰਦੀ ਹੈ.! - Teta @JagraJ - #silence #Love #Pooja #Sapna #Shahi Nisha Singh #suman# #Ravneet kaur
Jagraj Sandhu
ਮੈਂ ਯਾਰਾ ਦੀ ਕਰਾ ਤਾਰੀਫ ਕਿਵੇਂ , ਮੇਰੇ ਅੱਖਰਾਂ ਵਿਚ ਇਨਾ ਜੋਰ ਨਹੀਂ .! ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆਂ , ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀਂ.! Tera @JagraJ #Deep Sandhu, #aman6.1 #suman# ,#Ravneet kaur, #Lovely Kour
Jagraj Sandhu
ਮੇਰੇ ਬਦਲਣ ਚ ਬਹੁਤ ਕਾਰਨ ਨੇ..! ਕੁਝ ਕਿਸਮਤ ਦੀਆਂ ਮਾਰਾਂ ਨੇ..! ਕਈ ਅਾਪਣਿਅਾਂ ਦੇ ਬੋਲ ਝੁੱਬੇ , ਕੁਝ ਮੁਹੱਬਤ ❤ਦੀਆਂ ਹਾਰਾਂ ਨੇ..!! Teta JagraJ #Lovely Kour ,#Ravneet kaur #suman# ,#Deep Sandhu, #Dard-Roohan-De
Aman Singh Ji
#OpenPoetry "ਹੈ ਮੇਰੇ ਪਰਮਾਤਮਾ,, ਮੇਰੇ ਆਉਂਦੇ ਜਾਂਦੇ ਸਾਹਾਂ ਨੂੰ ਅਰਾਮ ਬਖਸ਼ੋ ,,,ਜੋ ਸ਼ਾਮ ਤੇਰੇ ਚਰਨਾ ਵਿੱਚ ਬੀਤੇ,,,,, "ਮੈਨੂੰ ਵੀ ਮਾਲਕਾ,, ਏਦਾਂ ਦੀ ਕੋਈ ਸ਼ਾਮ ਬਖਸ਼ੋ,,,, 🙏🙏🙏🙏🙏 tera deep writer #uqpunjabi #uqthinking Ravneet kaur Ravneet kaur
tera deep writer #uqpunjabi #uqthinking Ravneet kaur Ravneet kaur
read moreJagraj Sandhu
ਤੇਰਾ ਅਚਾਨਕ ਬੇਪਰਵਾਹ ਹੋ ਜਾਣਾ , ਮੈਨੂੰ ਸੋਚਾਂ ਵਿੱਚ ਪਾ ਗਿਅਾ..! ਤੁਸੀਂ ਤਾਂ ਕਹਿੰਦੇ ਸੀ ਮਰ ਜਾਵਾਂਗੇ ਤੇਰੇ ਬਗੈਰ, ਫਿਰ ਤੁਹਾਨੂੰ ਜੀਣਾ ਕਿਵੇਂ ਅਾ ਗਿਆ..!! Tera @JagraJ #sad Zindagi, #alone #Deep Sandhu ,#Dard-Roohan-De #suman# ,#Ravneet kaur ,#Lovely Kour