Find the Best yqpaji Shayari, Status, Quotes from top creators only on Nojoto App. Also find trending photos & videos aboutyqp, to prema re pagala mu aji 2900, to katha aji besi mane paduchi, aji akase ki ranga lagila, to premare pagala mu aji,
sanjana Bhardwaj
Saath dekar bhi kya paa sakoge tum Toot ke bikhre hai kya thaam loge tum #yqbaba #yqdidi #yqlove #yqtales #yqpaji #yqthoughts #love #YourQuoteAndMine Collaborating with Shashank Tiwari and sanjana Bhardwaj
#yqbaba #yqdidi #yqlove #yqtales #yqpaji #yqthoughts love #YourQuoteAndMine Collaborating with Shashank Tiwari and sanjana Bhardwaj
read moreHarvinder Kaur
ਇਹ ਇਸ਼ਕ ਇਬਾਦਤ ਡੂੰਘੀ ਹੈ ਕੋਈ ਤਰ ਜਾਂਦਾ ਕੋਈ ਡੁੱਬ ਜਾਂਦਾ ਕੋਈ ਅੱਧ ਵਿਚਕਾਰ ਹੀ ਛੱਡ ਜਾਂਦਾ ਕੋਈ ਝੁਕ ਜਾਂਦਾ ਤੇ ਇਸ਼ਕ ਢੁੱਕ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਇਹ ਇਸ਼ਕ ਇਬਾਦਤ ਡੂੰਘੀ ਹੈ ਕੋਈ ਤਰ ਜਾਂਦਾ ਕੋਈ ਡੁੱਬ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਜਦ ਵੀ ਬੁੱਲ ਮੁਸਕਾਨ ਨਾਲ ਖਿੜੇ ਹੋਣ ਅੱਖਾਂ ਕਈ ਸੱਚ ਲੁਕਾਈ ਬੈਠੀਆਂ ਹੁੰਦੀਆਂ ਨੇ ਜੋ ਦਿਖਾਈ ਦਿੰਦਾ ਸਦਾ ਸੱਚ ਨਹੀਂ ਹੁੰਦਾ ਇਹ ਭੈੜੀਆਂ ਝੂਠਾ ਮੁਖੌਟਾ ਲਾਈ ਬੈਠੀਆਂ ਹੁੰਦੀਆਂ ਨੇ ਕੋਈ ਪੜ੍ਹ ਨਾ ਲਵੇ ਡੂੰਘੇ ਰਾਜ਼ ਦਿਲ ਦੇ ਇਹ ਅਨਗਿਣਤ ਅਥਰੂ ਸੁਕਾਈ ਬੈਠੀਆਂ ਹੁੰਦੀਆਂ ਨੇ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਕੁੱਝ ਲਫਜ਼ ਉਧਾਰ ਲੈ ਕੇ ਮੇਰੀ ਕਲਮ ਨੇ ਦਰਦ ਤੋਂ ਬਿਨਾਂ ਸੋਚ ਹੀ ਅਫਸਾਨਾ ਸਜਾ ਦਿੱਤਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਜ਼ਿੰਦਗੀ ਦੇ ਬੇਸ਼ਕੀਮਤੀ ਪਲਾਂ ਨੂੰ ਕਦੇ ਵੀ ਬੇਕੀਮਤੀ ਲੋਕਾਂ ਤੇ ਵਯਰਥ ਨਾ ਕਰਿਆ ਕਰੋ #yqpaji #yqbhaji #yqpunjabi #yqbaba #yqquotes #yqtales #punjabi #yourquote
#yqpaji #yqbhaji #yqpunjabi #yqbaba #yqquotes #yqtales #Punjabi #yourquote
read moreHarvinder Kaur
ਲਿਖਣਾ ਮੇਰਾ ਸ਼ੌਂਕ ਤੋਂ ਵੱਧ ਜ਼ਰੂਰਤ ਬਣ ਗਿਆ ਕਿਉਂਕਿ ਕੁੱਝ ਪੈਗਾਮ ਅਲਫਾਜ਼ਾਂ ਦੇ ਮੋਹਤਾਜ ਹੁੰਦੇ ਨੇ #yqpaji #yqbhaji #yqpunjabi #yqbaba #yqquotes #yqtales #punjabi #yourquote
#yqpaji #yqbhaji #yqpunjabi #yqbaba #yqquotes #yqtales #Punjabi #yourquote
read moreHarvinder Kaur
ਹਾਸਿਆਂ ਦੇ ਪਿੱਛੇ ਦਾ ਇੱਕ ਕਾਰਨ ਬਣੋ ਹੰਝੂਆਂ ਨਾਲ ਅੱਖਾਂ ਦਾ ਮਿਲਾਪ ਕਰਾਉਣ ਵਾਲੇ ਲੱਭ ਹੀ ਜਾਂਦੇ ਨੇ #yqpaji #yqbhaji #yqpunjabi #yqbaba #yqquotes #yqtales #punjabi #yourquote
#yqpaji #yqbhaji #yqpunjabi #yqbaba #yqquotes #yqtales #Punjabi #yourquote
read moreHarvinder Kaur
ਕੱਤਦੀ ਆਂ ਮੈਂ ਤੰਦ ਸੂਤ ਦੈ ਝੂਟਾਂ ਪੀਂਘਾਂ ੳਹਲੇ ਤੂਤ ਦੇ ਬਾਬਲ ਦੇ ਵਿਹੜੇ ਖੁਸ਼ੀਆਂ ਮੈਂ ਮਾਣਦੀ ਦੁੱਖ ਦੀ ਘੜੀ ਨਾ ਮੇਰਾ ਰਸਤਾ ਜਾਣਦੀ #shivkumarbatalvi#yqpaji #yqbhaji #yqpunjabi #yqbaba #yqquotes #yqtales #yourquote
Harvinder Kaur
ਕਤਾੱ ਤੰਦ ਸੂਤ ਦੇ, ਬੈਠ ਬਾਬਲ ਦੇ ਵਿਹੜੇ ਮੈਂ ਸਲਾਮਤ ਰਹਿਣੇ ਇਥੇ ਸਦਾ ਮੇਰੇ ਹਾਸੇ ਖੇਡੇ ਨੇ #shivkumarbatalvi#yqpaji #yqbhaji #yqpunjabi #yqbaba #yqquotes #yqtales #yourquote