Find the Best muradwrites00 Shayari, Status, Quotes from top creators only on Nojoto App. Also find trending photos & videos aboutshayari heart touching love hayat and murad, baba murad shah ji shayari, baba murad shah ji shayari 260, baba murad shah ji video download 210, baba murad shah ji story,
muradwrites00
ਕਿਸੇ ਦਾ ਸੋਚਕੇ ਨੀਵਾਂ ,ਉੱਚਾ ਹੋਇਆ ਨਹੀਂ ਜਾਂਦਾ, ਨੀਂਦ ਉੜਾ ਕੇ ਕਿਸੇ ਦੀ ,ਚੈਨ ਨਾਲ ਸੋਇਆ ਨਹੀਂ ਜਾਂਦਾ, ਘੁੱਟਣ ਭਰੀ ਇਸ ਜਿੰਦਗੀ ਦੇ ਵਿੱਚ ਪਰਦੇ ਕਿੰਨੇ ਨੇ, ਪਰ ਬੁਰਕੇ ਹੇਠਾਂ ਲੁੱਕ ਕੇ ਵੀ ਹੁਣ ਰੋਇਆ ਨਹੀਂ ਜਾਂਦਾ।। ©muradwrites00 #muradwrites00 #muradwrites #Shikhasharma #Soul
#muradwrites00 #muradwrites #Shikhasharma #Soul
read moremuradwrites00
hiqq te sajann da naa gudvake te pith piche chlakayian krnia mittra eh ishq ch asool te nhi 🙌🙌🙌✍✍ ©muradwrites00 #muradwrites00 #muradwrites #muradwrites #Light
#muradwrites00 #muradwrites #muradwrites #Light
read moremuradwrites00
ਹੱਸਦੇ ਚਿਹਰਿਆਂ ਦੀ ਤਨਹਾਈ ਦਾ ਪਤਾ ਨਹੀਂ ਲੱਗਦਾ, ਮਿਲਦੇ-ਗਿਲਦਿਆਂ ਦੀ ਜੁਦਾਈ ਦਾ ਪਤਾ ਨਹੀਂ ਲੱਗਦਾ।। ©muradwrites00 #muradwrites00 #muradwrites #muradwrites01 #Rose
#muradwrites00 #muradwrites #muradwrites01 #Rose
read moremuradwrites00
ਮੇਰੀ ਮੁਹੱਬਤ ਦੇ ਵਿਛੜਣ ਤੋਂ ਬਾਅਦ ਵਾਲੀ ਮੁਹੱਬਤ ਏ ਤੂੰ! ਚਾਹ ©muradwrites00 #muradwrites00 #muradwrites
muradwrites00
शा'इर-ए-अज़ल से सीखा था कमबख्त शायर बन जाना, अब जब भी लिखने लगता हूँ तो तू पन्नौ में दिखती है ©muradwrites00 #BengalBurning #muradwrites00 #muradwrites #kagajkalam
muradwrites00
ਜਿੰਦਾ ਹੀ ਚੁੱਕ ਲਪੇਟ ਦੇਂਦੇ ਨੇ ਬਿਨਾ ਅੱਗ ਤੋਂ ਜਲਦੇ ਬੰਦੇ ਨੇ, ਵਜਹ ਕੋਈ ਇਥੇ ਖਾਸ ਨਹੀਂ ਐ ਓਹੀ ਸਿਆਸਤੀ ਦੰਗੇ ਨੇ, ਅੱਛਾ! ਰੱਬ ਮੰਨਦੇ ਆਂ ਜਿਸ ਡਾਕਟਰ ਨੂੰ ਓਹੀ ਠੱਗੀ ਜਾਂਦਾ ਏ ਦੱਸ ਭਲਾ ਤਾਂ ਆਹ ਕਿਦਾਂ ਦੇ!ਕਿਦਾਂ ਦੇ ਗੋਰਖ-ਧੰਧੇ ਨੇ, ਕੁੱਝ ਤਾਂ ਮਰੇ ਬਿਮਾਰੀ ਖੁਣੋ ਕਈਆਂ ਆਪ ਹੀ ਪਾ ਲਏ ਫੰਦੇ ਨੇ, ਜਿੰਦਾ ਹੀ ਚੁੱਕ.................. @ murad_writes00 ©muradwrites00 #muradwrites00 #muradwrites #covidindia
#muradwrites00 #muradwrites #covidindia
read moremuradwrites00
ਨਾ ਬੰਦ ਅੱਖਾਂ ਨਾ ਸੋਣਾ ਆ ਨਾ ਖੋਲ ਕੇ ਅੱਖਾਂ ਜੀਣਾ ਆ ਮੈਂ ਜਲ ਵਰਤਾ ਕੇ ਹੋਰਾਂ ਨੂੰ ਖੁਦ੍ਹ ਜਹਿਰ ਪਿਆਲਾ ਪੀਣਾ ਆ ਫੱਟ ਰੜਕਦੇ ਨੇ ਤਾਂ ਛਿੱਲਦਾ ਹਾਂ ਫਿਰ ਆਪ ਮੁਹਾਰੀ ਸੀਨਾਂ ਆ ਮੈਨੂੰ ਸੋਚ ਖਾ ਗਈ ਜ਼ਿੰਦਗੀ ਦੀ ਉਂਝ ਦਿਲ ਤੋਂ ਸਖ਼ਤ ਤਾਂ ਕਿੰਨਾ ਹਾਂ। ig-@murad_writes00 ©muradwrites00 #muradwrites #muradwrites00 #kagajkalam #standAlone
#muradwrites #muradwrites00 #kagajkalam #standAlone
read more