Nojoto: Largest Storytelling Platform

Best 1024P15032021 Shayari, Status, Quotes, Stories

Find the Best 1024P15032021 Shayari, Status, Quotes from top creators only on Nojoto App. Also find trending photos & videos about1 terabyte equals 1024, valentine ch 1024 ecublens, k life bpm 102, k life nebulizer 102, life 102.5,

  • 1 Followers
  • 1 Stories

دوندر ماحل

ਕੱਚੀ ਉਮਰੇ ਰੋਗ ਲੱਗੇ, ਕੀ ਖੱਟਿਆ ਯਾਰਾ, ਇੱਕ-ਇੱਕ ਕਰ ਟੁੱਟ ਗਿਆ, ਜੋ ਸੀ ਅੱਖੀਆਂ ਦਾ ਤਾਰਾ, ਰੋਸ਼ਨੀਆਂ ਸੰਗ ਡੁੱਲ੍ਹ ਗਏ, ਕਈ ਚੰਨ ਨੇ ਬਓਰੇ, ਚਕੋਰ ਕਿੰਝ ਤੂੰ ਭਾਲਦੇ, ਹੱਥੀ ਦੇ ਕੇ ਮਓਰੇ ।

read more
ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,

ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 

ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 

ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।
#1024P15032021

©Dawinder Mahal ਕੱਚੀ ਉਮਰੇ ਰੋਗ ਲੱਗੇ, 
ਕੀ ਖੱਟਿਆ ਯਾਰਾ,
ਇੱਕ-ਇੱਕ ਕਰ ਟੁੱਟ ਗਿਆ, 
ਜੋ ਸੀ ਅੱਖੀਆਂ ਦਾ ਤਾਰਾ, 
ਰੋਸ਼ਨੀਆਂ ਸੰਗ ਡੁੱਲ੍ਹ ਗਏ,
ਕਈ ਚੰਨ ਨੇ ਬਓਰੇ, 
ਚਕੋਰ ਕਿੰਝ ਤੂੰ ਭਾਲਦੇ, 
ਹੱਥੀ ਦੇ ਕੇ ਮਓਰੇ ।

Follow us on social media:

For Best Experience, Download Nojoto

Home
Explore
Events
Notification
Profile