Find the Best Jasdhaliwal18 Shayari, Status, Quotes from top creators only on Nojoto App. Also find trending photos & videos aboutnavratri jas geet video, navratri jas geet dukalu yadav, navratri jas geet mp3 song download, navratri jas geet song, ÄrÄ no mÄjas,
Jasdhaliwal18
ਦਿਲ ਚੋਂ ਤੂੰ ਕੱਢਦੀ ਜੇ ਨਾ , ਹੱਥ ਫੜ ਕੇ ਛੱਡਦੀ ਜੇ ਨਾ, ਤੈਨੂੰ ਸੀ ਸੁਣਦੇ ਰਹਿਨਾਂ ਸਿੱਧੂ ਨੇ ਲਿਖਣਾ ਨਹੀਂ ਸੀ... Sidhu Moosewala ©Jasdhaliwal18 #standout #Jasdhaliwal18
Jasdhaliwal18
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯 ©Jasdhaliwal18 #FindingOneself #Jasdhaliwal18
#FindingOneself #Jasdhaliwal18
read moreJasdhaliwal18
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀 ©Jasdhaliwal18 #moonnight #Jasdhaliwal18
Jasdhaliwal18
ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯 ©Jasdhaliwal18 #Love #Jasdhaliwal18
Love #Jasdhaliwal18
read moreJasdhaliwal18
ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ ©Jasdhaliwal18 #lonely #Jasdhaliwal18 jas18music #jasdhaliwal
#lonely #Jasdhaliwal18 jas18music #jasdhaliwal
read moreJasdhaliwal18
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ ©Jasdhaliwal18 #City #Jasdhaliwal18
Jasdhaliwal18
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ ! ©Jasdhaliwal18 #lonely #Jasdhaliwal18 #jas18music
#lonely #Jasdhaliwal18 #jas18music
read moreJasdhaliwal18
ਅਸੀ ਦੁੱਖਾਂ ਦੀ ਅੱਗ ਸੇਕ ਲਈ, ਦਿਲਾਂ ਦੀ ਪੀੜ ਚੋਂ,, ਸਾਨੂੰ ਤੇਰੇ ਜਿਹਾ ਬੇਦਰਦ ਕੋਈ ਲੱਭਾਂ ਨਾ ਤੇਰੇ ਸ਼ਹਿਰ ਦੀ ਭੀੜ ਚੋਂ.. ©Jasdhaliwal18 #wait #Jasdhaliwal18 #jas18music
#wait #Jasdhaliwal18 #jas18music
read moreJasdhaliwal18
ਦਿਲਾਂ ਦੀਆਂ ਸੁਣਕੇ ਦਿਲਾਂ ਦੀਆਂ ਕਹਿ .. ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ.... @kaka._.ji ©Jasdhaliwal18 #brokenlove #Jasdhaliwal18 #jas18music
#brokenlove #Jasdhaliwal18 #jas18music
read moreJasdhaliwal18
ਸੁਭਾਅ ਦੇਣ ਕੇ ਐਵੇਂ ਗਲਤ ਅੰਦਾਜ਼ੇ ਨਾ ਲਾਈ!! ਲੋੜ ਪੈਣ ਤੇ ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਹੈਗਾ!! ©Jasdhaliwal18 #akelapan #Jasdhaliwal18 #jas18 #jas18music #rajdhaliwal18 #kalsan #panjab #panjabi