Nojoto: Largest Storytelling Platform
manjeetmaan7956
  • 130Stories
  • 148Followers
  • 955Love
    5.4KViews

Manjeet Maan

student at mata gujri college fatehgarh sahib

https://youtu.be/c-zW_F9OJY8

  • Popular
  • Latest
  • Video
fe7f3be3ab1fcd0288705cd6fed91a1d

Manjeet Maan

#HeartfeltMessage
fe7f3be3ab1fcd0288705cd6fed91a1d

Manjeet Maan

ਬਿਨਾਂ ਇਜਾਜ਼ਤ ਦੇ ਔਰਤ ਨੂੰ ਛੂਹਣਾ ਪਾਪ ਏ
ਫਿਰ ਭਾਵੇਂ ਵਿਆਹ ਤੋਂ ਪਹਿਲਾਂ ਹੋਵੇ ਜਾਂ ਵਿਆਹ ਤੋਂ ਬਾਅਦ








ਮਨਜੀਤ ✍

©Manjeet Maan #LateNight
fe7f3be3ab1fcd0288705cd6fed91a1d

Manjeet Maan

#jazbahai
fe7f3be3ab1fcd0288705cd6fed91a1d

Manjeet Maan

ਇਹ ਉਹੀ ਦੌਰ ਹੈ ,
ਜਿਸ ਵਿੱਚ ਵਕਤ ਨੇ ਸਾਨੂੰ 
ਸੁੱਟਣ ਦੀ ਜ਼ਿੱਦ ਫੜੀ ਏ
 ਤੇ ਅਸੀਂ ਵਕਤ ਨੂੰ ਹਰਾਉਣ‌ ਦੀ




ਮਨਜੀਤ ✍

©Manjeet Maan #YouNme
fe7f3be3ab1fcd0288705cd6fed91a1d

Manjeet Maan

ਕਿਸਮਤ ਨਾਲ ਲੜ੍ ਰਹੇ ਆ 
ਇਮਤਿਹਾਨ ਬਾਕੀ ਏ 
ਅਜੇ ਤਾਂ ਅਸੀਂ ਪੜ ਰਹੇ ਆ
 ਕੀ ਹੋਇਆ ਰਾਹਵਾਂ ਦੇ ਵਿੱਚ ਭਟਕ ਰਹੇ ਆ
ਮੰਜ਼ਿਲ ਵੀ ਪਵਾਂਗੇ ਜ਼ਰੂਰ
ਅਸੀਂ ਕਿੰਨੇ ਕੁ ਕਾਬਿਲ ਸੀ
ਤੈਨੂੰ ਕੁਝ ਬਣਕੇ ਦਿਖਾਵਾਂਗੇ ਜ਼ਰੂਰ






ਮਨਜੀਤ ✍

©Manjeet Maan #Love
fe7f3be3ab1fcd0288705cd6fed91a1d

Manjeet Maan

ਤੇਰਾ ਚੇਤਾ ਭੁੱਲਦਾ ਕਿੱਥੇ 
ਇਹ ਚਿੰਦਰਾ ਦਿਲ ਕਿਸੇ ਹੋਰ ਨਾਲ ਖੁੱਲ੍ਹਦਾ ਕਿੱਥੇ
ਤੂੰ ਕਿਤੋ ਆ ਜਾ ਨਾਂ
ਦਿਲ ਮੇਰੇ ਨੂੰ ਸਮਝਾਜਾ ਨਾ





ਮਨਜੀਤ ✍

©Manjeet Maan #Love
fe7f3be3ab1fcd0288705cd6fed91a1d

Manjeet Maan

ਅਕਸਰ ਚੀਜ਼ਾਂ ਲਾਪਰਵਾਹੀ ਜਾਂ ਕਾਹਲੀ
ਨਾਲ ਟੁੱਟ ਜਾਂਦੀਆਂ 
ਜ਼ਰੂਰ ਆਪਣੇ ਚੋਂ ਕੋਈ ਲਾਪਰਵਾਹ ਤੇ ਕਾਹਲਾ ਹੋਣਾ
ਜਾ ਫਿਰ ਮੈਂ ਕਾਹਲੀ ਤੇ ਤੂੰ ਲਾਪਰਵਾਹ ਹੋਣਾ





ਮਨਜੀਤ ✍

©Manjeet Maan #Love
fe7f3be3ab1fcd0288705cd6fed91a1d

Manjeet Maan

ਕੀ ਸੋਚਦਾ 
ਤੇਰੇ ਤੇ ਲਿਖਦੀ ਆ 
ਨਹੀਂ ਤੈਨੂੰ ਗ਼ਲਤਫਹਿਮੀ ਏ
ਹੁਣ ਤੇਰੇ ਤੇ ਨਹੀਂ
ਤੇਰੇ ਬਾਰੇ ਲਿਖਦੀ ਆ









ਮਨਜੀਤ ✍

©Manjeet Maan #Love
fe7f3be3ab1fcd0288705cd6fed91a1d

Manjeet Maan

ਤੁਸੀਂ ਨਹੀਂ ਵੀ ਰਹਿਣਾ ਚਾਹੁੰਦੇ ਇੱਕਲੇ 
ਪਰ ਇਹ ਲੋਕ ਸਿੱਖਾ ਜਾਂਦੇ ਨੇ 
ਪਹਿਲਾਂ ਪੂਝਦੇ ਨੇ ਹੂੰਝ ਹਮਦਰਦ ਬਣਕੇ
 ਫਿਰ ਦਰਦਾਂ ਨਾਲ ਵਾਅ ਪਾ ਜਾਂਦੇ ਨੇ 
ਲੱਭਦੇ ਨੇ ਹੱਲ ਤੁਹਾਡੀ ਹਰ ਮੁਸਕਿਲ ਦਾ
ਫਿਰ ਆਪ ਹੀ ਮੁਸ਼ਕਿਲਾਂ ਵਿੱਚ ਪਾ ਜਾਂਦੇ ਨੇ
ਪਹਿਲਾਂ ਨੇੜੇ ਆਉਂਦੇ ਨੇ 
ਫਿਰ ਜਲਦੀ ਹੀ ਸਭ ਮੁੱਕਾ ਜਾਂਦੇ ਨੇ
ਇਹੀ ਤਾਂ ਦੁਨੀਆਦਾਰੀ ਏ 
ਚੱਲ ਛੱਡ ,,


ਮਨਜੀਤ ✍

©Manjeet Maan #Love
fe7f3be3ab1fcd0288705cd6fed91a1d

Manjeet Maan

ਜੋੜਿਆ ਦੋਵਾਂ ਨੇ ਪਰ 
ਉਹ ਇਕੱਲਾ ਮਕਾ ਕੇ ਚਲਾ ਗਿਆ
ਕਦੇ ਇੱਕ ਹੂੰਝੂ ਨਹੀਂ ਜਰਦਾ ਸੀ ਜੋ 
ਅੱਜ ਰੋਣਾ ਪੱਲੇ ਪਾ ਕੇ ਚਲਾ ਗਿਆ 
ਉਮਰਾਂ ਦੇ ਉਹ ਵਾਅਦਾ ਕਰਦਾ ਸੀ 
ਵਿਛੜਨ ਤੋਂ ਆਪ ਡਰਦਾ ਸੀ 
ਸੱਚਾ ਸੀ ਜਾਂ ਝੂਠਾਂ ਸੀ ਰੱਬ ਜਾਣੇ 
ਪਰ ਹੁਣ ਨਹੀਂ ਆਵੇਗਾ 
ਜਾਂਦਾ ਜਾਂਦਾ ਸਮਝਾਕੇ ਚਲਾ ਗਿਆ



ਮਨਜੀਤ✍

©Manjeet Maan #Love
loader
Home
Explore
Events
Notification
Profile