Nojoto: Largest Storytelling Platform
ggill9815753671453
  • 10Stories
  • 8Followers
  • 105Love
    819Views

ਪਾਪੀ ਗਿੱਲ

  • Popular
  • Latest
  • Video
f9ae5284e6a8ae3fda2128d35a7c8a23

ਪਾਪੀ ਗਿੱਲ

f9ae5284e6a8ae3fda2128d35a7c8a23

ਪਾਪੀ ਗਿੱਲ

White ਨਾਲ ਕੀਤੇ ਤੇਰੇ ਸਫ਼ਰ ਨਾ ਭੁੱਲਦੇ,
ਨਾ ਭੁੱਲਦੇ ਤੇਰਾ ਮੁੱਖੜਾ ਮੈਨੂੰ..
ਨੀ ਕਦੇ time ਕੱਢ ਕੇ ਮਾਰੀ ਗੇੜਾ
ਸਣਾਉਂ ਬੀਤੀ ਕੀ ਮੇਰੇ ਤੇ, ਹਰ ਦੁੱਖੜਾ ਤੈਨੂੰ...

©ਪਾਪੀ ਗਿੱਲ
  #love_shayari #Paapi
f9ae5284e6a8ae3fda2128d35a7c8a23

ਪਾਪੀ ਗਿੱਲ

White ਮੰਨ ਲਿਆ ਕਿ ਪਾਪੀ ਦੀ ਔਕਾਤ ਨਾ ਐਨੀ
ਕਿ ਆਪਣਾ ਕਹਿ ਓਹਨੂੰ ਹੱਕ ਜਤਾਵਾਂ ਮੈ 
ਪਰ ਓਹਨੂੰ ਭੁੱਲ ਕੇ ਵੀ ਕਿੰਝ
ਕਾਲੀ ਜਿੰਦਗੀ ਕੱਲਿਆਂ ਹੰਢਾਵਾਂ ਮੈ
ਕਾਲੀ ਜਿੰਗਦੀ ਕਿੰਝ ਹੰਢਾਵਾਂ ਮੈ

©ਪਾਪੀ ਗਿੱਲ
  #love_shayari
f9ae5284e6a8ae3fda2128d35a7c8a23

ਪਾਪੀ ਗਿੱਲ

#sidhumoosewala
f9ae5284e6a8ae3fda2128d35a7c8a23

ਪਾਪੀ ਗਿੱਲ

White ਹਾਂ ਮਰਿਆ ਵਰਗੇ ਪਰ ਸਾਹ ਵੀ ਨਾ ਰੁਕਦੇ
ਤੇਰੇ ਜਾਣ ਪਿਛੋਂ ਨਾ ਦੁੱਖ ਜਿੰਦਗੀ ਚੋ ਮੁੱਕਦੇ
ਜਿੰਦਗੀ ਨਰਕ ਜਿਹੀ ਫਿਰ ਵੀ ਜਿਓ ਰਹੇ ਆ
ਇਓ ਲੱਗੇ ਜਿਓ ਕਿਸਮਤ ਚੋ ਹਾਸੇ ਮੁੱਕ ਗਏ ਆ

©ਪਾਪੀ ਗਿੱਲ
  #sad_shayari #Paapi #sidhumoosewala
f9ae5284e6a8ae3fda2128d35a7c8a23

ਪਾਪੀ ਗਿੱਲ

Red sands and spectacular sandstone rock formations क्या पता सब कुछ ही ठीक हो जाता,
अगर उस दिन न जाते तुम वहां से..
न जाने क्या क्या भरा है दिल में तेरे
क्या कुछ सुना है तुमने ..
न जाने कहां कहां से....🖤

©ਪਾਪੀ ਗਿੱਲ
  #Sands #Paapi #sidhumoosewala
f9ae5284e6a8ae3fda2128d35a7c8a23

ਪਾਪੀ ਗਿੱਲ

ਅਣਜਾਣੇ ਦੀ ਗਲਤੀ ਗੁਨਾਹ ਹੋ ਗਈ,
ਸਾਲੀ ਜਿੰਦਗੀ ਹੀ ਤਬਾਹ ਹੋ ਗਈ..
ਓਹਦੇ ਤੋ ਓਹਨੂੰ ਹੀ ਮੰਗਦੇ ਰਹੇ
ਅਸੀ ਜਿੰਮੀਦਾਰ ਤੇ ਓਹ ਸ਼ਾਹ ਹੋ ਗਈ...
🖤

©ਪਾਪੀ ਗਿੱਲ
  #farmer #Paapi #sidhumoosewala #gunah
f9ae5284e6a8ae3fda2128d35a7c8a23

ਪਾਪੀ ਗਿੱਲ

ਕਿਸੇ ਖੁਸ਼ੀ ਦਾ ਮੂੰਹ ਨਾ ਦੇਖਿਆ ਕਿੰਨੇ ਚਿਰ ਦਾ,
ਦਿਲ ਬਣ ਗਿਆ ਦੁੱਖ ਸਹਿਣ ਵਾਲੀ ਮਸ਼ੀਨ ਕੁੜੇ..
ਨੀ ਆਜੇ ਚੇਤਾ ਤੇਰਾ ,ਤੇਰੇ ਛੱਡ ਕੇ ਜਾਣ ਦਾ
ਜਦੋਂ ਛੱਡ ਦਿੰਦਾ ਕੋਈ massage ਕਰਕੇ seen ਕੁੜੇ..
Massage ਕਰਕੇ seen ਕੁੜੇ.....🖤

©ਪਾਪੀ ਗਿੱਲ #alone #sidhumoosewala #Paapi #message
f9ae5284e6a8ae3fda2128d35a7c8a23

ਪਾਪੀ ਗਿੱਲ

White ਨਾਲ ਮਿੰਨਤਾਂ ਤਰਲੇ ਵੀ ਮੁੜੇ ਨਾ ਓ,
ਪਤਾ ਨਹੀਂ ਕਿਉਂ ਸਾਡੇ ਨਾਲ ਜੁੜੇ ਨਾ ਓ..
ਔਕਾਤ ਸਾਡੀ ਓਦੋਂ ਸਮਝ ਆਈ
ਜਦੋਂ ਕਹਿੰਦੀ ਪਰੇ ਹੱਟ ਓਏ ਉਰੇ ਨਾ ਹੋ...

©ਪਾਪੀ ਗਿੱਲ
  #sad_shayari #sidhumoosewala #Paapi
f9ae5284e6a8ae3fda2128d35a7c8a23

ਪਾਪੀ ਗਿੱਲ

White ਓਹ ਸਾਹ ਹੀ ਕੀ ਜਿਸ ਨਾਲ਼ ਆਵੇ ਯਾਦ ਤੇਰੀ,
ਚਾਹੇ ਛੱਡ ਹੀ ਗਈ ਕਰਕੇ ਜਿੰਦਗੀ ਬਰਬਾਦ ਮੇਰੀ..
ਲੋਕ ਤਾਂ ਬਹੁਤ ਮਿਲੇ ਤੇਰੇ ਜਾਣ ਬਾਦ ਮੈਨੂੰ,
ਪਰ ਅੱਜ ਵੀ ਨਾ ਭੁੱਲਦੀ ਤੇਰੇ ਨਾਲ ਆਖਰੀ ਮੁਲਾਕਾਤ ਮੇਰੀ...
🖤🖤

©ਪਾਪੀ ਗਿੱਲ
  #sidhumoosewala #Paapi
loader
Home
Explore
Events
Notification
Profile