Nojoto: Largest Storytelling Platform
untrainedshayar32968
  • 231Stories
  • 552Followers
  • 3.0KLove
    61Views

ਅਰਮਾਨ 🖋️ (An Untrained Shayar)

In love...with words ( lyricist ) “my shayari mine life”

  • Popular
  • Latest
  • Video
ef48f65dc59a60bd72a468bfaa344aae

ਅਰਮਾਨ 🖋️ (An Untrained Shayar)

#stay_home_stay_safe
ef48f65dc59a60bd72a468bfaa344aae

ਅਰਮਾਨ 🖋️ (An Untrained Shayar)

ef48f65dc59a60bd72a468bfaa344aae

ਅਰਮਾਨ 🖋️ (An Untrained Shayar)

ef48f65dc59a60bd72a468bfaa344aae

ਅਰਮਾਨ 🖋️ (An Untrained Shayar)

ਚੱਲ ਦੁਨੀਆਂ ਤੋਂ ਕਰ ਚੱਲੀਏ ਕਿਨਾਰਾ
ਪਿਆਰ ਦੇ ਦੁਸ਼ਮਣ ਐਥੇ ਸਾਰੇ ਯਾਰਾ

ਝੂਠ ਫਰੇਬ ਤੋਂ ਇਲਾਵਾ ਕੁਝ ਨੀਂ ਐਥੇ
ਦਿਲਾਂ ਵਿੱਚ ਕੋਹੜ ਭਰਿਆ ਤੇ ਹੱਥਾਂ ਵਿਚ ਤਲਵਾਰਾਂ #untrained_shayar
ef48f65dc59a60bd72a468bfaa344aae

ਅਰਮਾਨ 🖋️ (An Untrained Shayar)

ਚਿਹਰੇ ਸੋਹਣੇ ਸੁਨੱਖੇ
ਦਿਲੋਂ ਲੋਕੀ ਬੇਈਮਾਨ

ਜਿਹੜੇ ਆਪਣੇਂ ਆਪਣੇ ਲੱਗਦੇ
ਓਹੀ ਵਿਚਾਲੇ ਛੱਡ ਜਾਣ

ਅਰਮਾਨਾਂ ਜੇ ਰਹਿਣਾਂ ਖੁਸ਼ ਸਦਾਂ
ਤਾਂ ਫਰਜੀ ਲੋਕਾਂ ਤੋਂ ਸਾਵਧਾਨ

🤣🤣🤣🤣🤣🤣🤣🤣🤣
ef48f65dc59a60bd72a468bfaa344aae

ਅਰਮਾਨ 🖋️ (An Untrained Shayar)

ਝੱਲਾ ਹੈਂ ਤਾਂ ਝੱਲਾ ਹੀ ਚੰਗਾ ਹੈਂ
ਕੱਲਾ ਹੈਂ ਤਾਂ ਕੱਲਾ ਹੀ ਚੰਗਾ ਹੈਂ

ਅਰਮਾਨਾਂ ਦਿਲ ਚ ਵਸਾਕੇ ਲੋਕੀ ਕੱਢ ਜਾਂਦੇ ਆ
ਨਵਾਂ ਮਿਲੇ ਕੋਈ ਤਾਂ ਪੁਰਾਣਿਆਂ ਨੂੰ ਛੱਡ ਜਾਂਦੇ ਆ
ef48f65dc59a60bd72a468bfaa344aae

ਅਰਮਾਨ 🖋️ (An Untrained Shayar)

ਛੱਡ ਗਿਲੇ ਸ਼ਿਕਵੇ
ਨੇੜੇ ਮੇਰੇ ਆਜਾ ਵੇ

ਅਰਮਾਨਾਂ ਲੈ ਲੈ ਮੈਨੂੰ ਗਲਵੱਕੜੀ ਚ
ਬਣਕੇ ਰੂਹ ਮੇਰੇ ਜਿਸਮ ਚ ਸਮਾਜਾ ਵੇ

ਭਾਂਬੜ ਮੱਚਣ ਸੀਨੇ ਚ ਜੁਦਾਈਆਂ ਵਾਲੇ
ਲਾਕੇ ਗੱਲ ਮੈਨੂੰ ਠੰਡ ਕਲੇਜੇ ਪਾਜਾ ਵੇ
ef48f65dc59a60bd72a468bfaa344aae

ਅਰਮਾਨ 🖋️ (An Untrained Shayar)

Love  ਪਿਆਰ ਕੱਦੇ ਇਹ ਕਿਹਾ ਨੀਂ ਹੁੰਦਾ
ਕੇ ਯਾਰਾ ਮੈਂ ਤੈਨੂੰ ਬਹੁਤ ਪਿਆਰ ਕਰਦਾ

ਬਿਨ ਬੋਲੇ ਹੀ ਅੱਖਾਂ ਸਭ ਕੁਝ ਕਹਿ ਜਾਂਦੀਆਂ
ਕੇ ਸੱਜਣਾਂ ਤੇਰੇ ਬਿਨਾਂ ਹੁਣ ਮੇਰਾ ਨੀਂ ਸਰਦਾ
ef48f65dc59a60bd72a468bfaa344aae

ਅਰਮਾਨ 🖋️ (An Untrained Shayar)

Indian Army Day  ਦੇਸ਼ ਦੀ ਰੱਖਿਆ ਲਈ ਸੀਨਾ ਤਾਨ ਖੜਾ
ਦਿਲ ਚ ਵਸਾਕੇ ਆਪਣਾਂ ਹਿੰਦੁਸਤਾਨ ਖੜਾ

ਤੱਲੀ ਤੇ ਟਿਕਾਕੇ ਆਪਣੀ ਜਾਨ ਖੜਾ
ਹੈ ਦਿਲੋਂ ਸਲਾਮ ਸਰਹਦ ਤੇ ਜੋ ਵੀ ਜਵਾਨ ਖੜਾ
ef48f65dc59a60bd72a468bfaa344aae

ਅਰਮਾਨ 🖋️ (An Untrained Shayar)

ਮੰਨਿਆ ਸੀ ਤੈਨੂੰ ਦਿਲਜਾਨੀ ਸੱਜਣਾਂ
ਨਾਂਅ ਲਿਖਤੀ ਸੀ ਤੇਰੇ ਜਿੰਦਗਾਨੀ ਸੱਜਣਾਂ

ਜੇ ਛੱਡਣਾਂ ਸੀ ਤੂੰ ਦਿਲ ਚੋਂ ਕੱਢਣਾਂ ਸੀ ਤੂੰ
ਘਟੋ ਘੱਟ ਮੋੜ ਜਾਂਦਾ ਮੇਰੀ ਗਾਨੀ ਸੱਜਣਾਂ

🤣😀😃🤣😀😃🤣😃😀🤣
loader
Home
Explore
Events
Notification
Profile