Nojoto: Largest Storytelling Platform
ramandeepaulakha8907
  • 37Stories
  • 178Followers
  • 261Love
    114Views

Ramandeep Aulakh Aulakh

  • Popular
  • Latest
  • Video
e93033eb5b1a76c06e9a08ccd1063f90

Ramandeep Aulakh Aulakh

pyar mera jauga

pyar mera jauga

e93033eb5b1a76c06e9a08ccd1063f90

Ramandeep Aulakh Aulakh

#Pehlealfaaz ਕੀ ਹੋਇਆ ਜੇ ਇਸ਼ਕ ਸਾਡਾ ਅਧੂਰਾ ਰਹਿ ਗਿਆ
ਪਰ ਨਿਸ਼ਾਨ ਏ ਦਾ ਦਿਲ ਤੇ ਪੂਰਾ ਰਹਿ ਗਿਆ
ਟਾਇਮ ਪਾਸ ਲਈ ਕਿਸੇ ਨਾਲ ਵੀ ਯਾਰੀ ਲਾਈ ਨਾ
ਕਿਸੇ ਨਾਲ ਵੀ ਝੂਠੀ ਅਸੀਂ ਪ੍ਰੀਤ ਪਾਈ ਨਾ
ਏ ਦੁਨੀਆਂ ਲੱਭਦੀ ਫਿਰਦੀ ਏ ਟਾਇਮ ਪਾਸ ਦੇ ਚਾਰੇ
ਪਰ ' ਔਲਖ ' ਕੱਟਦਾ ਦਿਨ ਮੰਨ ਉਸ ਕਰਤਾਰ ਦੇ ਭਾਣੇ


' ਰਮਨ ਔਲਖ '
e93033eb5b1a76c06e9a08ccd1063f90

Ramandeep Aulakh Aulakh

aaja ve maahi

aaja ve maahi

e93033eb5b1a76c06e9a08ccd1063f90

Ramandeep Aulakh Aulakh

ਦਿਲ ਚ ਇਕ ਵਹਿਮ ਪਾਲ ਰੱਖਿਆ ਸੀ ਵੀ ਓ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਪਰ ਜਿੰਨਾ ਓ ਨੂੰ ਜਾਣਦੇ ਗਏ ਓ ਉਨਾਂ ਹੀ ਅਣਜਾਣ ਹੁੰਦਾ ਗਿਆ ਹੁਣ ਜਦ ਵੀ ਓਹਦੇ ਨਾਲ ਗੱਲ ਕਰਦੇ ਆਂ ਤਾਂ ਨਵਾਂ ਰੂਪ ਦੇਖਦੇ ਆਂ ਕਦੇ ਪਿਆਰ ਭਰਿਆ ਤੇ ਕਦੇ ਰੁੱਖਾ ਹੁਣ ਏ ਸਮਝਣਾ ਔਖਾ ਵੀ ਅਸਲ ਚ ਹੈ ਕੀ ਪਿਆਰ ਕੇ ਰੁੱਖਾਪਨ 


ਔਲਖ

e93033eb5b1a76c06e9a08ccd1063f90

Ramandeep Aulakh Aulakh

ਜ਼ਿੰਦਗੀ ਹਰ ਕਿਸੇ ਦੀ ਭਰੀ ਏ ਉਲਝਣਾਂ ਦੇ ਨਾਲ
ਕਈ ਸਾਮ੍ਹਣਾ ਕਰਦੇ ਨੇ ਕਈ ਮੰਨ ਲੈਂਦੇ ਨੇ ਹਾਰ
ਬਿਨਾ ਦੁੱਖਾਂ ਤਕਲੀਫਾਂ ਦੇ ਬੰਦਾ ਸਬਕ ਨੀ ਸਿੱਖਦਾ
ਬਿਨਾ ਮੇਹਨਤ ਦੇ ਬੰਦਿਆ ਕਦੇ ਸੁਖ ਨੀ ਦਿਖਦਾ
ਜਿੰਦੜੀ ਨੂੰ ਗ਼ਲਤ ਰਾਹ ਤੇ ਜਾਨ ਤੋਂ ਬਚਾਈਂ ਰੱਬਾ
' ਔਲਖ ' ਅਰਦਾਸ ਕਰੇ ਕਿਸੇ ਨੂੰ ਔਖੇ ਦਿਨ ਨਾ ਦਿਖਾਈਂ ਰੱਬਾ

'ਔਲਖ'

e93033eb5b1a76c06e9a08ccd1063f90

Ramandeep Aulakh Aulakh

ਤੂੰ ਪਰਾਇਆ ਕਰ ਗਿਆ ਰੱਬਾ ਕਰ ਕੋਈ ਇਲਾਜ ਇਸ ਚੰਦਰੀ ਬਿਮਾਰੀ ਦਾ
ਸੱਜਣਾ ਨੇ ਬੂਹਾ ਬੰਦ ਕਰ ਦਿੱਤਾ ਦਿਲ ਵਾਲੀ ਬਾਰੀ ਦਾ
ਪਤਾ ਨਈਂ ਓ ਯਾਦ ਵੀ ਕਰਦਾ ਕੇ ਭੁੱਲ ਗਿਆ ਏ
'ਔਲਖ' ਤਾਂ ਹਜੇ ਵੀ ਓਹਦੀਆਂ ਯਾਦਾਂ ਚ ਰੁਲ ਰਿਹਾ ਏ



'ਰਮਨ ਔਲਖ'

e93033eb5b1a76c06e9a08ccd1063f90

Ramandeep Aulakh Aulakh

ਓਹਦੀਆਂ ਯਾਦਾਂ ਦਾ ਆਉਣਾ ਹੁਣ ਸਾਹਾਂ ਤੋਂ ਵੀ ਜਰੂਰੀ ਆ
ਦਿਲ ਕਰੇ ਓਹਦੇ ਨਾਲ ਗੱਲ ਕਰਾਂ ਪਰ ਕੀ ਕਰਾਂ ਮਜ਼ਬੂਰੀ ਆ
 ਨਿਤ ਨਿਤ ਉਹਨੂੰ ਭੁਲਣ ਦੀ ਕੋਸ਼ਿਸ਼ ਕਰਦੀ ਆਂ
ਪਰ ਭੁੱਲਦੇ ਭੁੱਲਦੇ 'ਔਲਖਾ' ਓਹਦੀਆਂ ਯਾਦਾਂ ਚ ਹੋਰ ਵੀ ਮਾਰਦੇ ਆਂ



ਔਲਖ

e93033eb5b1a76c06e9a08ccd1063f90

Ramandeep Aulakh Aulakh

ਸ੍ਯਾਹੀ ਕਿਹੜੇ ਲਫ਼ਜ਼ਾਂ ਚ ਬਿਆਨ ਕਰਾਂ ਏ ਹਿਜਰ ਦੇ ਦਰਦਾਂ ਨੂੰ
ਧੁੰਦਲਾ ਹੋਇਆ ਮਨ ਮੇਰਾ ਕਿੰਞ ਉਡਾਵਾਂ ਯਾਦਾਂ ਦੀਆਂ ਗਰਦਾਂ ਨੂੰ
ਨਿੱਤ ਸਮਝਾ ਕੇ ਥੱਕ ਗਈ ਆਂ ਏ ਮੰਨਦਾ ਇਕ ਨਾ ਮੇਰੀ
ਤੂੰ ਛੱਡਦੇ ਓ ਨੂੰ ਇਸ਼ਕ ਕਰਨਾ ਹੁਣ ਹੋ ਗਈ ਏ ਬੜੀ ਦੇਰੀ
ਜਿਹਦੀ ਖਾਤਰ ਤੜਪੇ ਪਲ ਪਲ ਤੂੰ ਓ ਨੂੰ ਖ਼ਬਰ ਰਤਾ ਨਾ ਇਸ ਗੱਲ ਦੀ
ਕਿੰਞ ਸੁਣਾਵਾਂ ਓ ਨੂੰ ਹਾਲ ਦਿਲ ਦਾ ਏ ਹਵਾ ਵੀ ਨਾ ਰਹੀ ਓ ਦੇ ਵੱਲ ਦੀ
ਹੁੰਦੀਆਂ ਸੀ ਜਿੰਨਾ ਨਾਲ ਕਦੇ ਵਿਚ ਹਕੀਕਤ ਦੇ ਮੁਲਾਕਾਤਾਂ
ਅੱਜ ਏਨੇ ਮਹਿੰਗੇ ਦਰਸ਼ਨ ਹੋਗੇ ' ਔਲਖਾ ' ਨਾ ਅਉਂਦੇ ਨੇ ਵਿਚ ਖ਼ਾਬਾਂ
   

'ਔਲਖ'

e93033eb5b1a76c06e9a08ccd1063f90

Ramandeep Aulakh Aulakh

ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਓ ਅੱਜ ਵੀ ਵਸਦਾ ਜਿਹਨ ਵਿਚ ਮੇਰੇ
ਮੇਰੀ ਹਰ ਗੱਲ ਵਿਚ ਬਸ ਚਰਚੇ ਤੇਰੇ
ਤੂੰ ਦੂਰ ਹੋਕੇ ਵੀ ਮੈਥੋਂ ਦੂਰ ਨਾ ਹੋਇਆ 
ਤੈਨੂੰ ਚੇਤੇ ਕਰਕੇ ਦਿਲ ਅੱਜ ਫ਼ੇਰ ਰੋਇਆ
ਤੈਨੂੰ ਅੰਦਾਜ਼ਾ ਨਹੀਂ ਆ ਮੇਰੀ ਚਾਹਤ ਦਾ
ਤੇਰਾ ਦੀਦਾਰ ਹੀ ਬਸ ਰਾਹ ਹੈ ਮੇਰੀ ਰਾਹਤ ਦਾ  

ਔਲਖ

e93033eb5b1a76c06e9a08ccd1063f90

Ramandeep Aulakh Aulakh

ਤਕਲੀਫ ਕਦੇ ਕਦੇ ਯਾਦਾਂ ਦਾ ਸਬਰ ਵੀ ਟੁੱਟ ਜਾਂਦਾ 
ਤੇ ਹੰਜੂ ਵੀ ਨੀ ਨਿਕਲਦੇ ਰੋਣ ਲਈ
ਉਸ ਵਕਤ ਜੋ ਤਕਲੀਫ ਦਿਲ ਚ ਹੁੰਦੀ ਆ
ਓ ਤਾਂ ਉਹੀ ਜਾਣਦਾ ਜਿਸ ਤੇ ਬੀਤਦੀ ਏ
ਤੇ ਕੋਈ ਉਸ ਤਕਲੀਫ਼ ਦਾ ਅੰਦਾਜ਼ਾ ਵੀ ਨੀ ਲਾ ਸਕਦਾ 

ਔਲਖ

loader
Home
Explore
Events
Notification
Profile