Nojoto: Largest Storytelling Platform
harmanjotkaursid7690
  • 49Stories
  • 18Followers
  • 443Love
    128Views

Harmanjot kaur Sidhu

Believe In God 🙏🏻🙏🏻🙏🏻

  • Popular
  • Latest
  • Video
e61e341e937062750ca4f494a88008f1

Harmanjot kaur Sidhu

Every Morning,I Promise Myself To Let Her Go...
Every Night,It Was My 
Pen,Paper And He Again...

©Harmanjot kaur Sidhu
  #PenPaper
e61e341e937062750ca4f494a88008f1

Harmanjot kaur Sidhu

ਮੈਂ ਅਕਸਰ ਹੀ ਦੇਖਿਆ
ਕਿਸੇ ਨੂੰ PYAR ਕਰਦੇ ਆ
ਇਹ prove ਕਰਨ ਲਈ proof
 ਜਾਨ ਦੇਣੀ ਪੈਂਦੀ ਆ #Rose
e61e341e937062750ca4f494a88008f1

Harmanjot kaur Sidhu

GURSIMRAN 
HARMAN
❣️

SANDHU #Love

Love

e61e341e937062750ca4f494a88008f1

Harmanjot kaur Sidhu

work on you , for you

e61e341e937062750ca4f494a88008f1

Harmanjot kaur Sidhu

ਚਾਹ ਨੇ ਬਚਾ ਲਿਆ 
ਨਹੀਂ ਤੂੰ ਤਾਂ ਲੈ ਡੁੱਬਿਆ ਸੀ

e61e341e937062750ca4f494a88008f1

Harmanjot kaur Sidhu

ਦੁਨੀਆਂਦਾਰੀ ਦੀ ਭੱਜ ਦੋੜ ਤੋਂ ਇਲਾਵਾ 
ਕਦੇ ਇਕੱਲੇ ਬੈਠ ਕੇ ਆਪਣੇ ਆਪ ਵਿੱਚੋਂ ਆਪਣੇ ਆਪ ਨੂੰ ਲੱਭੋ ਤੇ ਸੋਚੋ 
ਦਿਮਾਗ਼ ਵਿਚ ਕੀ ਚੱਲ ਰਿਹਾ ਤੇ ਤੁਸੀਂ ਕਰ ਕੀ ਰਹੇਓ
ਕਿ ਤੁਸੀਂ ਜੋ ਕਰ ਰਹੇਓ ਆਪਣੀ ਖੁਸ਼ੀ ਲਈ ਕਰ ਰਹੇਓ ਯਾ ਫਿਰ ਆਪਣਿਆ ਦੀ 
ਕਿਸੇ ਨੂੰ ਖੁਸ਼‌ ਰੱਖਦੇ-ਰੱਖਦੇ ਇੰਨੇਂ ਵੀ ਨਾ ਗੁਆਚ ਜਾਇਓ ਕਿ ਆਵਦੀਆਂ ਖੁਸ਼ੀਆਂ ਈ ਭੁੱਲ ਜਾਇਓ #lovebirds
e61e341e937062750ca4f494a88008f1

Harmanjot kaur Sidhu

ਕਿਸੇ ਹੋਰ ਬਾਰੇ ਸੋਚਣ ਤੋਂ ਪਹਿਲਾਂ ਆਵਦੇ ਬਾਰੇ ਤਾਂ ਪਤਾ ਕਰ
ਕਿ ਤੂੰ ਆਵਦੇ ਬਾਰੇ ਕੀ ਜਾਣਦਾ 
ਦਿਨ ਵਿੱਚ ਕਿੰਨੇ ਝੂਠ ਬੋਲਦਾ ਖੁਦ ਨਾਲ਼
ਪੈਰ ਪੈਰ ਤੇ ਬਦਲਦਾ ,ਮੁੱਕਰਦਾ 
ਕਿੰਨਾ ਕੁ ਕਿਸੇ ਦਾ ਭਲਾ ਸੋਚਦਾ ਤੇ ਕਰਦਾ



ਜਨਾਬ ਆਪਣੀ ਜ਼ਿੰਦਗੀ ਦੇ ਵਕੀਲ ਤੇ 
ਕਿਸੇ ਦੀ ਜ਼ਿੰਦਗੀ ਚ ਓਹਦੇ ਜੱਜ ਨਾ ਬਣੋ। 

                                                                   ਰੱਬ ਰਾਖਾ🙏🏻 #flowers
e61e341e937062750ca4f494a88008f1

Harmanjot kaur Sidhu

ਮੰਨਤ ਅਤੇ ਮਿੰਨਤ ਦੀ ਕਦਰ ਵੀ ਉਸਨੂੰ ਹੀ ਪਤਾ ਸੱਜਣਾ
ਜਿਸਨੇ ਕਿਸੇ ਨੂੰ ਪਾਉਣ ਲਈ ਦੋਵੇਂ ਹੀ ਕੀਤੀਆ ਹੋਣ #standAlone
e61e341e937062750ca4f494a88008f1

Harmanjot kaur Sidhu

ਦੁਨੀਆਂ ਦਾ ਸਭ ਤੋਂ ਔਖਾ ਕੰਮ ਜ਼ਿੰਦਗੀ ਵਿੱਚ 
             ਆਪਣੇ ਆਪ ਨੂੰ ਖੁਸ਼ ਰੱਖਣਾ #feellove
e61e341e937062750ca4f494a88008f1

Harmanjot kaur Sidhu

ਜੋ ਤੁਹਾਨੂੰ ਰੋਂਦਾ ਦੇਖ ਜਰ ਸਕੇ ,
ਉਹ ਆਪਣਾ ਨਹੀਂ ਹੋ ਸਕਦਾ 
ਤੇ ਜੋ ਆਪਣਾ ਹੁੰਦਾ ਹੈ ,
ਉਹ ਤੁਹਾਨੂੰ ਰੋਣ ਹੀ ਨਹੀਂ ਦਿੰਦਾ #Journey
loader
Home
Explore
Events
Notification
Profile