Nojoto: Largest Storytelling Platform
reetk1551101753404
  • 82Stories
  • 158Followers
  • 589Love
    0Views

Reet K

ਮੇਰਾ ਪਹਿਲਾ ਪਿਆਰ

  • Popular
  • Latest
  • Video
d9616bcf41259e272a55b79f4f47047f

Reet K

ਤੇਰੇ ਮੇਰੇ ਪਿਆਰ ਦੀ ਏਕ ਇਹੋ ਜਿਹੀ 
ਦਾਸਤਾਂ ਬਣਾ ਜਾਈਏ
ਸਾਰਾ ਜੱਗ ਭੁੱਲ ਕੇ 
ਏਕ ਦੂਜੇ ਚੱ ਸਮਾ ਜਾਈਏ
ਹੋਵੋ ਦੋਵਾਂ ਚੱ ਨਾ ਕੋਈ ਵੀ ਦੂਰੀ 
ਏਕ ਸੋਹਣੀ ਜਿਹੀ ਪਹਿਚਾਣ ਬਣਾ ਜਾਈਏ

*ReeT

d9616bcf41259e272a55b79f4f47047f

Reet K

ਹਰ ਪਲ ਤੇਰੀ ਯਾਦ
 ਚੱ ਖੌਣਾ ਚਾਹੁਣੀ ਅਾ
ਮਰ ਕੇ ਵੀ ਬਸ ਤੇਰੀ
 ਹੋਣੀ ਚਾਹੁਣੀ ਅਾ  
                   *ReeT

d9616bcf41259e272a55b79f4f47047f

Reet K

ਵਿੱਚ ਅਸਮਾਨਾਂ ਦੇ ਖੋਣਾ ਚਾਹੁਣੀ ਅਾ
ਮਰ ਕੇ ਵੀ ਬਸ ਤੇਰੀ ਹੋਣਾ ਚਾਹੁਣੀ ਅਾ
d9616bcf41259e272a55b79f4f47047f

Reet K

ਮੇਰਾ ਚਲਦਾ ਏ 
ਹਰ ਸਾਹ ਤੇਰੇ ਨਾਲ
ਦਿਲ ਕਰਦਾ ਏ 
ਪੀਵਾਂ ਹਰ ਸੁਭਾ ਚਾਹ ਤੇਰੇ ਨਾਲ

d9616bcf41259e272a55b79f4f47047f

Reet K

ਮੇਰੇ ਦਿਲ ਦੀ ਧੜਕਨ ਬਣ ਗਿਆ ਏ
ਦਿਨ ਦੀ ਪਿਆਰੀ ਜਿਹੀ ਹਲਚਣ ਬਨ ਗਿਆ ਏ
ਆਜਾ ਇਕਠੇ ਹੋ ਬਹੀਏ
ਆਪੋ ਆਪਣੇ ਦਿਲਾਂ ਦੀਆਂ ਗੱਲਾਂ ਖੁਲ ਕੇ ਕਹੀਏ

d9616bcf41259e272a55b79f4f47047f

Reet K

ਇਹਨਾਂ ਕਾਲਿਆ ਰਾਵਾਂ ਚੱ 
ਤੈਨੂੰ ਅੱਜ ਵੀ ਲਭਦੀ ਅਾ
ਖੌਰੇ ਕਿਤੋਂ ਤਾਂ ਅਾ ਕੇ ਮਿਲ ਜਾਏ
ਤੇਰੇ ਲੀ ਮੈ ਅੱਜ ਵੀ ਥੋੜਾ ਫਬਦੀ ਅਾ
d9616bcf41259e272a55b79f4f47047f

Reet K

Safar ਛੋਟੀ ਜਿਹੀ ਜ਼ਿੰਦਗੀ ਦੀਆਂ
 ਵੱਡੀਆਂ ਵੱਡੀਆਂ ਯਾਦਾਂ ਨੇ
ਛੋਟੀਆਂ ਛੋਟੀਆਂ ਅੱਖੀਆਂ
 ਸਿਰਫ ਤੇਰੀ ਯਾਦਾਂ ਨੇ
         *ReeT
@rnemeotl

d9616bcf41259e272a55b79f4f47047f

Reet K

ਝੂਮਕਾ   ਤੇਰਾ
 ਦਿੱਤਾ ਝੂਮਕਾ 
ਪਾਉਣ ਨੂੰ ਜੀਅ 
ਕਰ ਰਹਾ 
ਦਸੋ ਜਨਾਬ
 ਕਦੋ ਦੇ ਰਹੇ ਓ
d9616bcf41259e272a55b79f4f47047f

Reet K

ਮੇਰੀ ਹਰ ਸਵੇਰ ਤੇਰੇ ਨਾਲ ਹੋਏ 
ਖੁਸ਼ ਤੂੰ ਹੋਏ ਤੇ ਮਨ ਮੇਰੇ ਚੱ ਖਿਲੀ ਫੁੱਲਾ ਦੀ ਕਲੇਰ ਹੋਏ
ਕੁਝ ਏਦਾ ਦਾ ਰਿਸਤਾ ਬਣਾ ਦਿੱਤਾ
ਦੁਨੀਆਂ ਦੀ ਪਰਵਾਹ ਛਡ ਕੇ ਇਹ ਕਮਲਾ ਦਿਲ ਤੇਰੇ ਨਾਮ ਲਾ ਦਿੱਤਾ
                        *ReeT
   


@rnemeotl

d9616bcf41259e272a55b79f4f47047f

Reet K

Natural Morning ਏਕ ਛੋਟੀ ਜਿਹੀ ਤਮੰਨਾ ਏ ਇਸ ਦਿਲ ਦੀ 
ਜਦੋ ਮੇਰੀ ਮੌਤ ਆਏ 
ਮੇਰਾ ਸਿਰ ਤੇਰੀਆਂ ਬਾਹਾਂ ਚੱ ਹੋਏ
                     *ReeT

@rnemeotl

loader
Home
Explore
Events
Notification
Profile