Nojoto: Largest Storytelling Platform
pindersingh1383
  • 1Stories
  • 6Followers
  • 2Love
    0Views

Pinder Singh

  • Popular
  • Latest
  • Video
b9dce180dd8c080e859f6b83fbe3089e

Pinder Singh

ਤੇਰਾ ਦੀਦਾਰ ਸੀ ਮੈਨੂੰ ਰੱਬ ਵਰਗਾ
ਨਾ ਜਾਦੇ ਸੀ ਮੱਥਾ ਟੇਕਣ ਦੇ ਲਈ
ਪਰ ਦਿਲ 'ਚ' ਜੇ ਕੁੱਝ ਰਹਿਮ ਬਾਕੀ ਹੋਵੇ
ਤਾਂ ਆ ਜਾਵੀ ਸਿਵਿਆ ਦੀ ਅੱਗ ਸੇਕਣ ਦੇ ਲਈ
ਪਰ ਤੂੰ ਚੱਕੀ ਨਾ ਮੁੱਖ ਤੋ ਕਫਨ ਮੇਰੇ
ਕਿਤੇ ਉੱਠ ਨਾ ਖੜਾ ਤੈਨੂੰ ਵੇਖਣ ਦੇ ਲਈ
              #pinder

Follow us on social media:

For Best Experience, Download Nojoto

Home
Explore
Events
Notification
Profile