sajankalyani5390
  • 93Stories
  • 109Followers
  • 837Love
    1.4KViews

Kalyani

chalde brain muhh band goriye

  • Popular
  • Latest
  • Video
b7afecdb211f64cca51e740ae1f7651a

Kalyani

b7afecdb211f64cca51e740ae1f7651a

Kalyani

b7afecdb211f64cca51e740ae1f7651a

Kalyani

ਮੈਨੂੰ ਮੈਂ ਕਦੇ ਮਿਲਿਆ ਨਹੀਂ
ਹਰ ਦੂਜ ਦਾ ਨਾਮ ਮੈਂ ਰੱਖਿਆ

©Kalyani
  #ArabianNight
b7afecdb211f64cca51e740ae1f7651a

Kalyani

ਉਹ ਪੱਕਾ ਕਿੱਥੇ ਨੱਸ ਗਿਆ ਹੋਣਾ, ਦੇਖ ਕੇ ਕੰਮ ਇਨਸਾਨਾਂ ਦੇ
ਬੰਦਾ ਬੰਦੇ ਦਾ ਰੱਬ ਬਣ ਗਿਆ, ਦੇਖ ਤੂੰ ਕੰਮ ਇਨਸਾਨਾਂ ਦੇ

©Kalyani
  #Morning
b7afecdb211f64cca51e740ae1f7651a

Kalyani

ਇਹ ਅੰਨਿਆਂ ਦੀ ਜਮਾਤ ਚ ਮੈਂ ਨਹੀਂ ਰਹਿਣਾ
ਇਹ ਕਾਲੀ ਬੋਲੀ ਰਾਤ ਚ ਮੈਂ ਨਹੀਂ ਰਹਿਣਾ

ਜਿਸ ਦਿਨ ਤੇਰਾ ਹਿਜਰ ਮਨਾਵਾਂ
ਮੇਰੇ ਵਿੱਚ ਫਿਰ ਮੈਂ ਨਹੀਂ ਰਹਿਣਾ

ਤੇਰੇ ਸ਼ਬਦਾਂ ਫਾਹੇ ਲਾਇਆ ਮੈਨੂੰ
ਛੱਡ ਨਾ ਹੋਰ ਕਸ ਮੈਂ ਨਹੀਂ ਰਹਿਣਾ

ਮੇਰੇ ਐਬਾਂ ਦੇ ਇਸ਼ਤਿਹਾਰ ਲਵਾੳ ਮੇਰਾ ਸੀਨਾ ਦਮ ਕਰਵਾਓ
ਮੇਰੇ ਹੱਥੋਂ ਮੈਂ ਮਰਵਾਉ ਹੁਣ ਮੇਰੇ ਅੰਦਰ ਮੈ ਨਹੀ ਰਹਿਣਾ

ਦਿਲ ਮੇਰਾ ਖਾਲੀ ਕਰਵਾਉ ਮੇਰਾ ਹਿੱਸਾ ਮੇਰੇ ਨਾਂ ਕਰਵਾਓ
ਚੰਮ ਤੇ ਮੇਰੇ ਨਿਸ਼ਾ ਬਣਵਾਓ ਇਹ ਤੰਗ ਦਿਲਾਂ ਚ ਮੈਂ ਨਹੀਂ ਰਹਿਣਾ

©Kalyani
  #chaand
b7afecdb211f64cca51e740ae1f7651a

Kalyani

ਕਿਉਂ ਜਦ ਵੀ ਦੁੱਖ ਆਇਆ ਮੈਂ ਤੇਰੇ ਵੱਲ ਨੂੰ ਤੱਕਿਆ
ਪੰਡਿਤ ਮੁਲਾਂ ਕੀ ਕਰਨਾ ਸੀ ਮੈਂ ਮੂੰਹ ਤੇਰੇ ਵਲ ਚੁਕਿਆ

ਨਿਲਾ ਤੇਰਾ ਰੰਗ ਦੇਖ ਕੇ ਲੱਗਾ ਜਿਸਰ੍ਹਾਂ ਤੂੰ ਵੀ ਮੈਨੂੰ ਤੱਕਿਆ
ਦੁੱਖਾਂ ਵਿੱਚੋ ਜਿੱਦਾਂ ਲੰਘਿਆ ਲਗਦਾ ਤੂੰ ਹੀ ਮੈਨੂੰ ਚੁੱਕਿਆ

 ਜਦੋਂ ਤੈਨੂੰ ਦੇਖਣ ਲਈ ਮੈਂ ਮੰਦਰ-ਮਸੀਤੀਂ ਵੀ ਜਾ ਵਸਿਆ
ਹਉਮੈ ਬੈਠੀ ਸਿਰ ਚੜ੍ਹ ਸਭ ਦੇ ਦੱਸ ਤੂੰ ਕਿੱਥੇ ਸੀ ਨੱਸਿਆ

 ਕਿਉਂ ਮੈਂ ਭੱਜਾ ਦੁਨੀਆਂ ਦੇ ਨਾਲ ਕੀ ਮੈਂ ਇੱਥੋਂ ਖੱਟਿਆ
ਇੱਕ ਤੈਨੂੰ ਪਾਉਣ ਦੀ ਖਾਤਰ ਸੀ ਮੈਂ ਨੰਗੇ ਪੈਰੀਂ ਭਜਇਆ

ਦੂਜਿਆਂ ਦੇ ਸੀ ਐਬ ਜਦੋਂ ਤਕ ਮੈਂ ਅੰਦਰ ਜਾ ਜਾ ਲੱਭਿਆ
ਇਕ ਮੈ ਮੇਰੇ ਚ ਅੰਦਰ ਕਿਧਰੇ ਨਾ ਫੇਰ ਵੀ ਮੈਨੂੰ ਲੱਭਿਆ

©Kalyani
b7afecdb211f64cca51e740ae1f7651a

Kalyani

ਜੱਗ ਪਿੱਛੇ ਕਿਉਂ ਪੈਸਾ ਅੱਗੇ
ਸਭ ਦੇ ਅੰਦਰ ਕਿਉਂ ਪੈਸਾ ਅੱਗੇ

ਬਿਨਾਂ ਪੈਸੇ ਨਾ ਮੋਢੇ ਮਿਲਦੇ
ਸਿਵਿਆਂ ਚ ਵੀ ਪੈਸਾ ਅੱਗੇ

ਠੋਕਰ ਲੱਗੀ ਦਾ ਵੀ ਸੌਕ ਮਨਾਉਂਦੇ
ਜਿਧਰ ਦਿਸਦਾ ਪੈਸਾ ਅੱਗੇ

ਜੰਮਦੇ ਨੂੰ ਹੀ ਸਲਾਮ ਬੁਲਾਉਂਦੇ
ਸਭ ਤੋਂ ਵੱਡਾ ਪੈਸਾ ਅੱਗੇ

ਰਾਮ ਦੀ ਮਾਲਾ ਹਰ ਕੋਈ ਜਾਪਦਾ
ਬੈਂਚਾਂ ਹੇਠਾਂ ਪੈਸਾ ਅੱਗੇ

ਰੱਬ ਤੋਂ ਲੋਕੀ ਪੈਸਾ ਮੰਗਦੇ
ਰੱਬ ਨੂੰ ਛੱਡ ਕੇ ਪੈਸਾ ਅੱਗੇ

ਮੰਦਰ ਮਸਿਤੀ ਵੀ ਗੋਲਕ ਅੱਗੇ
ਰੱਬ ਤੋਂ ਪਹਿਲਾਂ ਪੈਸਾ ਅੱਗੇ

©Kalyani
b7afecdb211f64cca51e740ae1f7651a

Kalyani

Ohdi yaad ch kyu main mardi nayi
Oo vaadeh poore kardi nayi

Main hindu, sikh oo muslim ae
insana di k dharti nayi

Laare tere sir mathe par
Aeni te yaara sardi nayi

Loka agge apne geet tu gana ae
Das main k tera kardi nayi

Dunia de tan rang dekh k akki paiya
Ek tamma tenu vekhan di jo bhardi nayi

©Kalyani
  #Life_experience
b7afecdb211f64cca51e740ae1f7651a

Kalyani

Har din khud nu see lena
Thora jeha jee lena

Jeona rabba aukha lagda
Aese layi hun pee lena

Dukh v tere sukh v tere
Aese layi muh see lena

Apna aap sambhali firda
Hor kise da ki lena

Ek maut di aas pakki ae
Aese karke  jee lena

Mitti ek din mitti honi
Mitti cho das ki lena

©Kalyani
b7afecdb211f64cca51e740ae1f7651a

Kalyani

ਤੂੰ ਰਾਜ਼ੀ ਤਾਂ ਜਗ ਰਾਜ਼ੀ
ਤੂੰ ਹੱਸੇ ਤਾਂ ਰੱਬ ਰਾਜ਼ੀ

ਚੱਲ ਓਥੇ ਚੱਲੀਏ ਦੋਵੇਂ ਯਾਰਾ
ਜਿੱਥੇ ਸਾਰਾ ਜੱਗ ਰਾਜ਼ੀ

ਮੈਥੋਂ ਖਫਾ ਸਭ ਨੇ ਮੇਰੇ
ਲਗਦਾ ਮੈਥੋਂ ਰੱਬ ਰਾਜ਼ੀ

ਕੀ ਤੇ ਮਾੜਾ ਕੀ ਏ ਚੰਗਾ
ਉਹਦੇ ਵੱਲੋਂ ਸਭ ਰਾਜ਼ੀ

ਮੇਰਾ ਮੇਰਾ ਕਰਦੇ ਸਭ ਜਨ ਮਰਗੇ
ਉਹਦੇ ਵਿਹੜੇ ਸਭ ਰਾਜ਼ੀ

ਮੁੱਲਾਂ ਪੰਡਤ ਖ਼ੌਫ਼ ਦਿਖਾਂਦੇ
ਉਹ ਹੱਸ ਕੇ ਕਹਿੰਦਾ ਸਭ ਰਾਜ਼ੀ

ਤੂੰ ਹੀ ਜਿੰਦ ਨੂੰ ਸੂਲੀ ਟੰਗੀ
ਮੈਂ ਤਾਂ ਕਹਿੰਨਾ ਸਦ ਕਾਜੀ

©Kalyani
loader
Home
Explore
Events
Notification
Profile