Nojoto: Largest Storytelling Platform
jaspreetsekhon6367
  • 2.9KStories
  • 1.0KFollowers
  • 35.8KLove
    32.5KViews

jittu sekhon

ਪਹਿਲਾਂ ਤੇਰੀ ਆਵਾਜ਼ ਨੇ ਫ਼ਿਰ ਅੱਖਾਂ ਦੀ ਖੁਮਾਰੀ ਨੇ ਮੇਰੀ ਸ਼ਾਇਰੀ ਮਿੱਟੀ ਕਰਤੀ ਤੇਰੀ ਅਦਾਕਾਰੀ ਨੇ instagram jittu sekhon

  • Popular
  • Latest
  • Repost
  • Video
b7800b762ab276b02377517847d27ac8

jittu sekhon

ਕਦੇ ਸੁਣਦਾ ਸੀ ਸਾਰੀ ਰਾਤ ਉਹਦੀਆਂ ਗੱਲਾਂ 
ਅੱਜ ਰਾਤ ਖੁਦ ਨਾਲ ਕੀਤੀਆਂ ਉਹਦੀਆਂ ਗੱਲਾਂ

ਤੜਕੇ ਉੱਠ ਕੇ ਸਿਰ ਨੂੰ ਚੜ ਗਈਆਂ 
ਸ਼ਾਮ ਨੂੰ ਸ਼ਰਾਬ ਚ ਘੋਲ ਕੇ ਪੀਤੀਆਂ ਉਹਦੀਆਂ ਗੱਲਾਂ

©jittu sekhon #raindrops  Islam
b7800b762ab276b02377517847d27ac8

jittu sekhon

White ਤੇਰੀਆਂ ਹਰਕਤਾਂ ਮੈਨੂੰ ਚੰਗੀਆਂ ਨਹੀਂ ਲੱਗ ਦੀਆਂ
 ਐਵੇਂ ਨਾ ਤੂੰ ਭਕਾਈ ਹੀ ਮਾਰਿਆ ਕਰ

©jittu sekhon #bike_wale  videos game Entrance examination

#bike_wale videos game Entrance examination #Videos

b7800b762ab276b02377517847d27ac8

jittu sekhon

White ਓਹ ਕਹਿੰਦੀ ਏ

ਤੂੰ ਸੂਟ ਸੂਟ ਤੇ ਲੰਮੀ ਗੁੱਤ ਵਾਲੀ ਦੀ ਗੱਲ ਕਰਦਾ ਏ,
ਪਰ ਰਾਣੀਆ ਰੱਖਣ ਲਈ,
ਸਿਰ ਤੇ ਤਾਜ ਹੋਣਾ ਜਰੂਰੀ ਏ,
ਪੱਗ ਬੰਨਿਆ ਕਰ

©jittu sekhon #love_shayari  Hinduism holi wishes birthday wishes for wife brother birthday wishes

#love_shayari Hinduism holi wishes birthday wishes for wife brother birthday wishes

b7800b762ab276b02377517847d27ac8

jittu sekhon

White ਓਹ ਕਹਿੰਦੀ ਏ ਮੈ ਜਦ ਤੇਰੇ ਘਰ ਕੋਲੋ ਲੰਘਦੀ ਹਾਂ,
ਤਾਂ ਤੇਰੇ ਘਰ ਦੇ ਰੁੱਖ ਸ਼ੋਰ ਮਚਾਉਂਦੇ ਨੇ,
ਯਾਰੋ, ਕਿਤੇ ਓਹ ਹਵਾਂ ਤੇ ਨਹੀ!

©jittu sekhon #Thinking  Sushant Singh Rajput Kartik Aaryan quote of love

#Thinking Sushant Singh Rajput Kartik Aaryan quote of love #Love

b7800b762ab276b02377517847d27ac8

jittu sekhon

White ਤੇਰਾ ਕੋਈ ਕਸੂਰ ਨੀ ਏਥੇ
ਇਹ ਰੋਲ਼ੇ ਨੇ ਸਭ ਲੇਖਾਂ ਦੇ, 

ਚੰਗੇ ਸੀ ਜਦ ਚੰਗੇ ਨੀ ਲੱਗੇ, 
ਹੁਣ ਮਾੜੇ ਬਣਕੇ ਦੇਖਾਂਗੇ।

©jittu sekhon #Sad_Status  happy new year 2024 wishes sister birthday wishes

#Sad_Status happy new year 2024 wishes sister birthday wishes

b7800b762ab276b02377517847d27ac8

jittu sekhon

ਕੋਈ ਖਵਾਹਿਸ਼ ਤਾ ਅਧੂਰੀ ਰਹੀ ਹੋਣੀ ਆ 
ਇਹਨਾਂ ਮੀਹ ਦੀਆਂ ਕਣੀਆਂ ਦੀ.. 
ਨਹੀਂ ਤਾਂ ਕਿਹਦਾ ਜੀ ਕਰਦਾ 
ਵਾਰ ਵਾਰ ਧਰਤੀ ਤੇ ਡਿੱਗਣ ਨੂੰ...❣️

©jittu sekhon #FairyLights  Kartik Aaryan Kalki ਸੱਚਾ ਹਮਸਫ਼ਰ

#FairyLights Kartik Aaryan Kalki ਸੱਚਾ ਹਮਸਫ਼ਰ #ਪਿਆਰ

b7800b762ab276b02377517847d27ac8

jittu sekhon

White ਸਬਕ ਸਿੱਖ ਲਿਆ ਏ ਹੋਈਆ ਭੁਲਾ ਤੋਂ 
ਸਾਨੂੰ ਕੰਢਿਆਂ ਤੋਂ ਵੱਧ ਦੁੱਖ ਮਿਲਿਆ ਹੈ ਫੁੱਲਾਂ ਤੋਂ। 

ਸੁਖ ਨਾਲ ਪਹਿਲਾਂ ਜਿੱਥੇ ਖੜਦੇ ਸੀ ਰੌਣਕ ਲਾ ਦਿੰਦੇ ਸੀ 
ਪਰ ਅੱਜਕਲ ਚੁੱਪ ਨਹੀਂ ਟੁੱਟ ਦੀ ਬੁਲਾ ਤੋਂ।

©jittu sekhon #Tulips  ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ

#Tulips ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ

b7800b762ab276b02377517847d27ac8

jittu sekhon

White ਮੈਂ ਲਿਖਦਾ ਰਹਿੰਦਾ ਉਹਨਾਂ ਲਈ
ਉਹ ਜਜ਼ਬਾਤ ਨਾ ਮੇਰੇ ਪੜ੍ਹ ਦੇ ਨੇ
ਜਦ ਗਲ ਕਰਦਾ ਮੈਂ ਉਹਨਾਂ ਨਾਲ 
ਉਹ ਅੱਗੋਂ ਮੇਰੇ ਨਾਲ ਹੀ ਲੜ ਦੇ ਨੇ
ਮੈਂ ਆਪਣਾ ਜਿਹਨੂੰ ਸਮਝਿਆ ਸੀ
ਉਹ ਪਾਸਾ ਮੇਰੇ ਤੋ ਵੱਟ ਗਏ ਨੇ
ਜੇੜੇ ਕਹਿੰਦੇ ਸੀ ਮੈਂ ਤੇਨੂੰ ਪਿਆਰ ਕਰਦੈ ਹਾਂ
ਉਹ ਹੁਣ ਗਲ ਵੀ ਕਰਨੋ ਹਟ ਗਏ ਨੇ

©jittu sekhon #Sad_Status  ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ

#Sad_Status ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ

b7800b762ab276b02377517847d27ac8

jittu sekhon

White ਓਹਨੂੰ ਕਦਰ ਕੁਦਰ ਜਮਾਂ ਨੀ
ਦੋ ਤਿੰਨ ਦਾ ਹੋਇਆ ਫਿਰਦਾ ਫਿਰ ਵੀ ਭਰਦੀ ਤਮਾਂ ਨੀ

ਸਾਡਾ ਹੀ ਆ ਦਿਲ ਟੁੱਟਿਆ ਪਹਿਲੀ ਵਾਰੀ
ਓਹਦੇ ਲਈ ਦਿਲ ਤੋੜ ਜਾਣਾਂ, ਏਹ ਕੰਮ ਕੋਈ ਨਵਾਂ ਨੀ

©jittu sekhon #Sad_Status  ਭਜਨ ਕੀਰਤਨ ਮੰਗਲਵਾਰ ਭਗਤੀ ਸਪੈਸ਼ਲ

#Sad_Status ਭਜਨ ਕੀਰਤਨ ਮੰਗਲਵਾਰ ਭਗਤੀ ਸਪੈਸ਼ਲ

b7800b762ab276b02377517847d27ac8

jittu sekhon

White ਉਹਦੀ ਚੁੰਨੀ ਅਜੇ ਵੀ ਗਿੱਲੀ ਹੋਵੇਗੀ 
ਮੇਰੇ ਦੁੱਖੜੇ ਮਾਂ ਦੇ ਨੈਣੋਂ ਵਗਦੇ ਨੇ

ਲਾਜ਼ਮੀ ਨਹੀਂ ਕਿ ਅੰਦਰੋਂ ਸੋਹਣੇ ਹੀ ਹੋਵਣ 
ਬਾਹਰੋਂ ਜਿਹੜੇ ਸੋਹਣੇ-ਸੋਹਣੇ ਲੱਗਦੇ ਨੇ !

ਜਿੰਨ੍ਹਾਂ ਚਿਹਰਿਆਂ ਨੂੰ ਤੂੰ ਖੁਸ਼ਮਿਜ਼ਾਜ ਦੱਸੇ 
ਮੈਨੂੰ ਤਾਂ ਉਹ ਦੁੱਖ ਲੁਕਾਉਣੇ ਲੱਗਦੇ ਨੇ !

ਦੂਰ ਦੀਵੇ ਦੀ ਲੋਅ ਨਾ ਸਾਨੂੰ ਸੌਣ ਦੇਵੇ 
ਸੌਂ ਚੱਲੇ, ਜਿੰਨ੍ਹਾਂ ਨੇੜੇ ਦੀਵੇ ਜਗਦੇ ਨੇ !

ਉਹਦੀ ਚੁੰਨੀ ਅਜੇ ਵੀ ਗਿੱਲੀ ਹੋਵੇਗੀ 
ਮੇਰੇ ਦੁੱਖੜੇ ਮਾਂ ਦੇ ਨੈਣੋਂ ਵਗਦੇ ਨੇ !!

©jittu sekhon #Sad_shayri
loader
Home
Explore
Events
Notification
Profile