Nojoto: Largest Storytelling Platform
adbirang1923
  • 14Stories
  • 12Followers
  • 64Love
    175Views

Adbi Rang

Manveer poet

  • Popular
  • Latest
  • Video
b40931560b2027ea6b86e1abcdcb118c

Adbi Rang

ਮੰਨ ਲਓ ਤੁਸੀ ਕਦੇ ਕੋਈ ਕਿਤਾਬ ਨਹੀਂ ਪੜ੍ਹੀ, ਨਾ ਧਾਰਮਿਕ ਨਾ ਕੋਈ ਮਨੋਵਿਗਿਆਨਕ ਗ੍ਰੰਥ ਤੇ ਤੁਸੀ ਇਸ ਜੀਵਨ ਦੀ ਅਹਿਮਤ ਦਾ ਪਤਾ ਲਾਉਣਾ ਹੈ,ਇਸਦੇ ਅਰਥ ਲਭਣੇ ਹਨ। ਕਿਵੇਂ ਤੁਸੀ ਇਸਨੂੰ ਕਰੋਗੇ? ਮੰਨ ਲਓ ਕੋਈ ਗੁਰੂ ਨਹੀ ਹੈ, ਨਾ ਧਰਮਿਕ ਸੰਸਥਾਵਾਂ ਹਨ, ਨਾ ਬੁੱਧ, ਨਾ ਈਸਾ, ਤੇ ਤੁਹਾਨੂੰ ਸਭ ਸ਼ੁਰੂ ਤੋਂ ਹੀ ਕਰਨਾ ਪੈਣਾ ਹੈ। ਕਿਵੇਂ ਕਰੋਗੇ, ਤੁਸੀ?

ਪਹਿਲਾ ਤਾਂ ਤੁਹਾਨੂੰ ਆਪਣੇ ਸੋਚਣਗੇ ਸਾਰੇ ਅਮਲ ਨੂੰ ਸਮਝਣਾ ਪਵੇਗਾ, ਹੈ ਕਿ ਨਹੀ? ਆਪਣੇ ਆਪ ਨੂੰ ਤੇ ਆਪਣੀਆਂ ਸੋਚਾਂ ਨੂੰ ਭਵਿੱਖ ਦੀ ਕਲਪਨਾ ਚ ਪਾਏ ਬਿਣਾ ਤੇ ਬਿਣਾ ਕਿਸੇ ਅਜਿਹੇ ਰੱਬ ਦੀ ਸਿਰਜਣਾ ਤੋ ਜਿਹੜਾ ਤੁਹਫ਼ੇ ਮੰਨ ਪਾਉਂਦਾ ਹੋਵੇ, ਜੋਂ ਕਿ ਬਹੁਤ ਹੀ ਬਚਗਾਨਾ ਗਲ ਹੋਵੇਗੀ। 

ਤਾਂ ਪਹਿਲਾ ਤੁਹਾਨੂੰ ਆਪਣੀ ਸੋਚਣ ਦੀ ਸਾਰੀ ਪ੍ਰਕਿਰਿਆ ਨੂੰ ਸਮਝਣਾ ਪਵੇਗਾ। ਕਿਸੇ ਵੀ ਨਵੀਂ ਚੀਜ ਨੂੰ ਲੱਭਣ ਦਾ ਇਹੋ ਇੱਕ ਇੱਕ ਰਾਹ ਹੈ ਕੀ ਇੰਝ ਨਹੀ ਹੈ?

ਜੇ ਕਿਸ਼ਨਮੁਰਤੀ

©Adbi Rang #bornfire
b40931560b2027ea6b86e1abcdcb118c

Adbi Rang

b40931560b2027ea6b86e1abcdcb118c

Adbi Rang

#ChangeToday #portry #hindi #english
b40931560b2027ea6b86e1abcdcb118c

Adbi Rang

#Punjabi #Hindi #English #Facebook #instgram #facebookreels #hindi_poetry poetry

#Flute
b40931560b2027ea6b86e1abcdcb118c

Adbi Rang

b40931560b2027ea6b86e1abcdcb118c

Adbi Rang

#Facebook #Instagram #India #Punjabi #Hindi #urdu #English #shayri #gazal #Poetry
b40931560b2027ea6b86e1abcdcb118c

Adbi Rang

ਸਰਵੋਤਮ ਕਵਿਤਾਵਾਂ

ਲੇਖਕ - ਗੋਰਖ ਪਾਂਡੇ
ਲਿਪੀਅੰਤਰ - ਮਨਵੀਰ ਪੋਇਟ 

ਆ ਜਾ ਭਰਾ ਬੇਚੂ ਆ ਜਾ
ਆ ਜਾ ਵੀਰ ਅਸ਼ਰਫ ਆ ਜਾ,
ਰਲ ਮਿਲ ਕੇ ਛੂਰਾ ਚਲਾਈਏ,
ਮਾਲਕ ਰੋਜ਼ਗਾਰ ਦਿੰਦਾ ਹੈ,
ਢਿੱਡ ਵੱਡ ਵੱਡ ਕੇ ਛੂਰਾ ਮੰਗਾਵੋ
ਫਿਰ ਮਾਲਕ ਦੀ ਦੁਆ ਮਨਾਵੋ
ਅਪਣਾ ਅਪਣਾ ਧਰਮ ਬਚਾਵੋ
ਰਲ ਮਿਲ ਕੇ ਛੂਰਾ ਚਲਾਵੋ
ਆਪਸ ਵਿਚ ਕਟ ਵਡ ਕੇ ਮਰ ਜਾਵੋ
ਛੂਰਾ ਚਲਾਵੋ ਧਰਮ ਬਚਾਵੋ
ਆਜੋ ਵੀਰੋ ਆਜੋ ਆਜੋ...

ਛੂਰਾ ਮਾਰ ਕੇ ਜੈਕਾਰੇ ਲਾਵੋ
ਹਰ ਹਰ ਸ਼ੰਕਰ
ਛੂਰਾ ਮਾਰ ਕੇ ਜੈਕਾਰੇ ਲਾਵੋ
ਅਲਾ੍ ਹੋ ਅਕਬਰ
ਰੌਲਾ ਖਤਮ ਹੋਣ ਤੇ
ਜੋ ਕੁਝ ਬਚ ਰਿਹਾ
ਓਹ ਸੀ ਛੂਰਾ
ਅਤੇ 
ਬਹਿੰਦਾ ਲਹੂ
ਇਸ ਵਾਰ ਦੰਗਾ ਬਹੁਤ ਵੱਡਾ ਸੀ
ਵਧੀਆ ਹੋਈ ਸੀ
ਖੂਨ ਦੀ ਵਰਖਾ
ਅਗਲੇ ਸਾਲ ਵਧੀਆ ਹੋਵੇਗੀ
ਫਸਲ
ਮਤਦਾਨ ਦੀ

©Adbi Rang
  #Facebook  #Instagram #Punjabi #Agressive #Poet #Poetry #political #soscuba
b40931560b2027ea6b86e1abcdcb118c

Adbi Rang

🌅🌅🌅🌅🌅🌅
ਸਵੇਰੇ ਸਵੇਰੇ ਸਵੇਰੇ
ਵਿਸ਼ਵ ਸਰਵੋਤਮ ਕਵਿਤਾਵਾਂ
-----------------------------------------
ਕਵਿਤਾ - ਅਜੋਕੀ ਕਹਾਣੀ
ਮੂਲ ਲੇਖਕ - ਮਨਵੀਰ
-----------------------------------------
ਸਕੂਲ ਚ,
ਜਾਦੂ ਦਾ ਖੇਲ ਦਿਖਾਉਣ ਵਾਲਾ,
"ਜਾਦੂਗਰ"
ਹੁਣ ਪਹੁੰਚ ਗਿਆ ਏ "ਯੂਨੀਵਸਿਟੀ" ਚ,
ਆਪਣੇ ਚੇਲਿਆਂ ਅਤੇ ਸਾਜੋ ਸਮਾਨ ਦੇ ਨਾਲ,
ਇਸ ਵਾਰ ਉਸਨੇ,
ਆਪਣੀ ਟੋਪੀ ਚੋਂ,
ਕੋਈ ਫੁੱਲ ਜਾਂ ਕਬੂਤਰ ਨਹੀਂ ਕੱਡਣੇ,
ਜਾਂ ਕਹਿ ਲਵੋ
ਕੋਈ ਚਾਦਰ ਪਾ ਕੇ
ਕੁੜੀ ਤੋ ਮੁੰਡੇ ਚ ਬਦਲ,
ਇਸ ਵਾਰ ਉਸਨੇ
ਆਪਣੀ ਟੋਪੀ ਦੇ ਵਿਚ,
ਯੂਨੀਵਰਸਿਟੀ ਦਾ
ਕਰਜ਼ਾ (150 ਕਰੋੜ) ਪਾ ਦਿੱਤਾ ਏ,
ਤੇ 
ਜਾਦੂਗਰ ਨੇ ਜਾਦੂ ਦੀ ਛੜੀ ਘੁੰਮਾ ਦਿੱਤੀ ਏ,
ਵੇਖਿਆ,
ਕਰਜ਼ਾ ਗਾਇਬ ਹੋ ਗਿਆ ਏ,
ਅਤੇ ਵਿੱਚੋ ਗਰਾਂਟ 9 ਤੋ 20 ਕਰੋੜ ਦੀ ਹੋ ਕੇ ਨਿਕਲੀ ਏ,
ਪੜ੍ਹੇ ਲਿਖੇ
ਮੁੱਕ ਬਣੇ ਬੈਠੇ ਦਰਸ਼ਕਾਂ ਨੇ,
ਤਾੜੀਆਂ ਮਾਰੀਆਂ ਤੇ ਖੁਸ਼ ਹੋ ਰਹੇ ਨੇ,
ਖੇਲ ਖਤਮ ਹੋ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ,
ਪਰ
ਜਾਂਦੇ ਜਾਂਦੇ 
ਇਕ ਨੰਗੇ ਸਿਰ ਵਾਲੇ ਇਨਸਾਨ ਨੂੰ,
ਟੋਪੀ ਗਿਫ਼ਟ ਕਰ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ।

©Adbi Rang #manveerpoet
#Punjabipoetry 
#urdu 
#Poetry 
#English 
#Hindi 

#NojotoGoonj
b40931560b2027ea6b86e1abcdcb118c

Adbi Rang

🌅🌅🌅🌅🌅🌅
ਸਵੇਰੇ ਸਵੇਰੇ ਸਵੇਰੇ
ਵਿਸ਼ਵ ਸਰਵੋਤਮ ਕਵਿਤਾਵਾਂ
-----------------------------------------
ਕਵਿਤਾ - ਅਜੋਕੀ ਕਹਾਣੀ
ਮੂਲ ਲੇਖਕ - ਮਨਵੀਰ
-----------------------------------------
ਸਕੂਲ ਚ,
ਜਾਦੂ ਦਾ ਖੇਲ ਦਿਖਾਉਣ ਵਾਲਾ,
"ਜਾਦੂਗਰ"
ਹੁਣ ਪਹੁੰਚ ਗਿਆ ਏ "ਯੂਨੀਵਸਿਟੀ" ਚ,
ਆਪਣੇ ਚੇਲਿਆਂ ਅਤੇ ਸਾਜੋ ਸਮਾਨ ਦੇ ਨਾਲ,
ਇਸ ਵਾਰ ਉਸਨੇ,
ਆਪਣੀ ਟੋਪੀ ਚੋਂ,
ਕੋਈ ਫੁੱਲ ਜਾਂ ਕਬੂਤਰ ਨਹੀਂ ਕੱਡਣੇ,
ਜਾਂ ਕਹਿ ਲਵੋ
ਕੋਈ ਚਾਦਰ ਪਾ ਕੇ
ਕੁੜੀ ਤੋ ਮੁੰਡੇ ਚ ਬਦਲ,
ਇਸ ਵਾਰ ਉਸਨੇ
ਆਪਣੀ ਟੋਪੀ ਦੇ ਵਿਚ,
ਯੂਨੀਵਰਸਿਟੀ ਦਾ
ਕਰਜ਼ਾ (150 ਕਰੋੜ) ਪਾ ਦਿੱਤਾ ਏ,
ਤੇ 
ਜਾਦੂਗਰ ਨੇ ਜਾਦੂ ਦੀ ਛੜੀ ਘੁੰਮਾ ਦਿੱਤੀ ਏ,
ਵੇਖਿਆ,
ਕਰਜ਼ਾ ਗਾਇਬ ਹੋ ਗਿਆ ਏ,
ਅਤੇ ਵਿੱਚੋ ਗਰਾਂਟ 9 ਤੋ 20 ਕਰੋੜ ਦੀ ਹੋ ਕੇ ਨਿਕਲੀ ਏ,
ਪੜ੍ਹੇ ਲਿਖੇ
ਮੁੱਕ ਬਣੇ ਬੈਠੇ ਦਰਸ਼ਕਾਂ ਨੇ,
ਤਾੜੀਆਂ ਮਾਰੀਆਂ ਤੇ ਖੁਸ਼ ਹੋ ਰਹੇ ਨੇ,
ਖੇਲ ਖਤਮ ਹੋ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ,
ਪਰ
ਜਾਂਦੇ ਜਾਂਦੇ 
ਇਕ ਨੰਗੇ ਸਿਰ ਵਾਲੇ ਇਨਸਾਨ ਨੂੰ,
ਟੋਪੀ ਗਿਫ਼ਟ ਕਰ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ।

©Adbi Rang #manveerpoet
#so 
#Dil 
#Poetry 
#urdu 
#Hindi 

#DilKiAwaaz
b40931560b2027ea6b86e1abcdcb118c

Adbi Rang

📮________________📮
📢📢📢📢📢📢📢📢📢
 *ਇਕ ਜ਼ਰੂਰੀ ਬੇਨਤੀ* 

ਭੁਮੱਦੀ ਪੰਜਾਬੀ ਸਾਹਿਤ ਸਭਾ ਦੇ ਨਾਲ ਸਾਰੇ ਜੁੜੇ ਸਾਹਿਤਕ ਜਨਾਂ ਨੂੰ ਦਸ ਕੇ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਵਿੱਚ 25/26 ਤਰੀਕ ਨੂੰ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ *" ਕਮਿਉਨਿਸਟ ਗ਼ਦਰ ਪਾਰਟੀ"* ਦੇ ਕਾਰਕੁਨ ਦਿੱਲੀ ਤੋਂ ਆ ਰਹੇ ਨੇ। 
ਜੋਂ ਸਾਡੇ ਨਾਲ ਪੰਜਾਬ ਤੋ ਜਨਮੀ ਕਿਸਾਨ ਅੰਦੋਲਨ ਕ੍ਰਾਂਤੀ ਤੇ ਹੋਰ ਗੰਭੀਰ ਮੁੱਦਿਆਂ ਦੇ ਬਾਰੇ ਚਰਚਾ ਕਰਨਗੇ।

ਇਹ ਸਾਡੀ ਪੰਜਾਬੀ ਸਾਹਿਤ ਸਭਾ ਲਈ ਬਹੁਤ ਹੀ ਮਾਣ ਵਾਲੀ ਗਲ ਹੈ ਕਿ ਸੀ.ਜੀ.ਪੀ ਦੇ ਕਾਰਕੁਨ ਸਾਡੀ ਸਾਹਿਤ ਸਭਾ ਦੀਆਂ ਰਚਨਾਵਾਂ ਦੇ ਮਦੇਨਜ਼ਰ ਓਹ ਸਾਡੀ ਸਾਰੀ ਸਾਹਿਤ ਸਭਾ ਨੂੰ ਮਿਲਣ ਆ ਰਹੇ ਨੇ।

ਸਾਡੀ ਇਹ ਹੀ ਬੇਨਤੀ ਹੈ ਕਿ ਸਾਨੂੰ ਇਸ ਚਲ ਰਹੇ ਅੰਦੋਲਨ ਦੇ ਬਾਰੇ ਤੇ ਹੋਰ ਸਾਹਿਤਕ, ਰਾਜਨੀਤਿਕ, ਅਤੇ ਮਜ਼ਦੂਰ ਏਕਤਾ ਲਹਿਰ ਬਾਰੇ ਚਰਚਾ ਕਰ ਸਕੀਏ ਤੇ ਓਹਨਾ ਦੇ ਵਿਚਾਰ ਸੁਣ ਸਕੀਏ।

ਆਓ ਸਭ ਜੁੜ ਜਾਈਏ.....ਇਨਕਲਾਬ ਪਸੰਦ ਲੋਕਾਂ ਨਾਲ!!

ਬੇਨਤੀ ਕਰਤਾ
 *ਪੰਜਾਬੀ ਸਾਹਿਤ ਸਭਾ, ਭੁਮੱਦੀ* 
 *ਰੈੱਡ ਫਲੈਗ, ਪੰਜਾਬ*

©Adbi Rang High Alert

#Mic

High Alert #Mic

loader
Home
Explore
Events
Notification
Profile