Nojoto: Largest Storytelling Platform
harmanmaan4178
  • 291Stories
  • 519Followers
  • 3.5KLove
    1.1KViews

Harman Maan

follow me on instagram ......hmaan8100 ਲਿਖਣਾ ਤਾਂ ਆਉਂਦਾ ਨਹੀਂ.....ਬਸ ਦਿਲ ਦਾ ਹਾਲ ਜਿਹਾ ਬਿਆਨ ਕਰ ਦਿੰਦੇ ਹਾਂ 🖋🖋🖋🖊🖊

  • Popular
  • Latest
  • Repost
  • Video
aef4b8b92858c8bd5a6912775cf3524a

Harman Maan

ਉਹ ਕਹਿੰਦਾ 👉
 ਤੂੰ ਮੈਨੂੰ ਕਿੰਨਾ ਯਾਦ ਕਰਦੀ ਹੈ 🤔
ਮੈਂ ਕਿਹਾ 👈🏻
 ਕਦੇ ਮੇਰੀਆਂ ਅੱਖਾਂ 👀'ਚ ਵੇਖੀ

©Harman Maan #standAlone
aef4b8b92858c8bd5a6912775cf3524a

Harman Maan

ਹੰਝੂਆਂ ਵਿੱਚ ਵਜਨ ਨਹੀਂ ਹੁੰਦਾ 
ਪਰ ਡਿੱਗਣ ਤੋਂ ਬਾਅਦ ਮਨ ਹਲਕਾ ਹੋ ਜਾਂਦਾ ਹੈ

©Harman Maan

aef4b8b92858c8bd5a6912775cf3524a

Harman Maan

ਜੇ ਤੈਨੂੰ ਵੀ ਬੋਲ ਕੇ ਦੱਸਣਾ ਪਿਆ ਤਾਂ
ਤੇਰੇ ਤੇ ਲੋਕਾਂ ਵਿੱਚ ਕੀ ਫ਼ਰਕ ਰਹਿ ਗਿਆ

©Harman Maan #welove
aef4b8b92858c8bd5a6912775cf3524a

Harman Maan

ਉਸਨੇ ਅਚਾਨਕ ਹੀ ਪੁੱਛ ਲਿਆ
ਕਿ ਕਿੰਨਾ ਪਿਆਰ ਕਰਦੇ ਹੋ ਮੈਨੂੰ.... 
ਮੈਂ ਕਿਹਾ ਪਿਆਰ ਕਰਨਾ ਆਉਂਦਾ
ਦੱਸਣਾ ਨਹੀਂ ✍️✍️✍️

©Harman Maan #Drops
aef4b8b92858c8bd5a6912775cf3524a

Harman Maan

ਉਹ ਮਹਿੰਦੀ ਵਾਲੇ ਹੱਥਾਂ ਵਿੱਚੋਂ ਉਹਦਾ 
ਨਾਮ ਭਾਲਦੀ ਰਹੀ 
ਜਿਹੜਾ ਉਹਦੇ ਨਸੀਬ ਵਿੱਚ ਨਹੀਂ ਸੀ

©Harman Maan #SunSet
aef4b8b92858c8bd5a6912775cf3524a

Harman Maan

ਗੱਲ ਜਦੋਂ ਜਾਤ ਤੇ ਆਉਂਦੀ ਹੈ ਤਾਂ
ਸ਼ਰੇਆਮ ਕੀਤੀ ਜਾਣ ਵਾਲੀ ਮਹੁੱਬਤ 
ਅਕਸਰ ਬੇਸ਼ਰਮ ਕਹਾਉਂਦੀ ਹੈ ...

©Harman Maan #rayofhope
aef4b8b92858c8bd5a6912775cf3524a

Harman Maan

ਤੇਰੇ ਦਿੱਤੇ ਦਰਦਾਂ ਤੋਂ ਨਿਜਾਤ ਪਾਉਣਾ ਚਾਹੁੰਦੀ ਹਾਂ
ਤੈਥੋਂ ਦੂਰ ਹੋ ਕੇ ਖੁਦ ਨਾਲ ਮਿਲਣਾ ਚਾਹੁੰਦੀ ਹਾਂ

©Harman Maan #standAlone
aef4b8b92858c8bd5a6912775cf3524a

Harman Maan

#RajasthanDiwas ਖਿਆਲਾਂ ਦੀ ਪੌੜੀ ਚੜ ਆਵੇ
ਤੇਰੀ ਯਾਦ ਰੋਜ਼ ਆ ਖੜ ਜਾਵੇ
ਉਸ ਵਿਹੜੇ ਦੇ ਵਿੱਚ ਹਾਣਦੀਏ
ਜਿਸ ਵਿਹੜੇ ਦੇ ਵਿੱਚ ਤੂੰ ਬਹਿਣਾ ਸੀ
ਤੇਰਾ ਸ਼ਹਿਰ ਜਿਹਾ ਨਹੀਂ ਲਾਇਕ ਤੇਰੇ
ਤੂੰ ਸਾਡੇ ਪਿੰਡ ਖੁਸ਼ ਰਹਿਣਾ ਸੀ

©Harman Maan
aef4b8b92858c8bd5a6912775cf3524a

Harman Maan

aef4b8b92858c8bd5a6912775cf3524a

Harman Maan

loader
Home
Explore
Events
Notification
Profile