Nojoto: Largest Storytelling Platform
krmbrar2993
  • 22Stories
  • 222Followers
  • 678Love
    742Views

Sardarni

Diffrent jatti

  • Popular
  • Latest
  • Video
a7ff70038cd4c32aa57e47e372593c79

Sardarni

#Sardarni
a7ff70038cd4c32aa57e47e372593c79

Sardarni

ishq huya jb tumse a "khudaa"
ek sachii tasveer bann gaye......
logo k liye hum "Sant" or tere liye hum "Fakeer" bann gaye.... truelvgod❤🙏

truelvgod❤🙏 #Shayari

a7ff70038cd4c32aa57e47e372593c79

Sardarni

oh kinna pyar kardi aa
 ohnu dasna ni penda
 odi 
mammta da ehsaas 
ode pyar nu  aap hi
beyan kar dinda.. #sardarni#happymotherdayfrndz
a7ff70038cd4c32aa57e47e372593c79

Sardarni

kiye bhot gunaah maine 
tune har maaf kar diya....
a khuda.
berang si zindagi ko rang kar
 tune sath umar bhar diya. #sardarni#sath
a7ff70038cd4c32aa57e47e372593c79

Sardarni

ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ,
ਤਨ ਮਾਣੇ ਮੌਜ ਫਕੀਰ ਵਾਲੀ।।
ਹਰ ਰੂਹ ਚੋਂ ਜੀਨੂੰ ਯਾਰ ਦਿਸੇ,
ਓਦੀ ਤੱਕਣੀ ਏ ਧੁਰ ਚੀਰ ਵਾਲੀ।।
ਤੂੰ ਕੀ ਜਾਣੇ ਓਦੇ ਬਾਰੇ ਓਏ,
ਜੀਦੀ ਸੋਚ ਹੀ ਏਨੀ ਨੀਕੀ ਏ ।।
ਜੀਨੂੰ ਸਮਝੇ ਜੱਗ ਤਮਾਸ਼ਾ ਓਏ ,
ਓ ਇਸ਼ਕ ਹਕੀਕੀ ਏ।।

 #sardarni#ishqhakiki
a7ff70038cd4c32aa57e47e372593c79

Sardarni

ਉਂਜ ਤਾਂ ਜੱਟ ਨਿਰਾ ਸੋਫੀ ਆ👍

ਕਹਿੰਦਾ ਨਸ਼ਾ ਹੋ ਗਿਆ ਤੇਰਾ ਨੀ।।

ਓਨੂੰ ਰੂਹ ਦਾ ਹਾਣੀ ਆਖਾ  ਹੁਣ 
ਜਾਂ 
ਆਖਾ ਓਨੂੰ ਨਸ਼ੇੜੀ ਨੀ।। #sardarni#nasha
a7ff70038cd4c32aa57e47e372593c79

Sardarni

ਬੇਨਾਮ ਜਿਹੇ ਹੋ ਕੇ ਮਿਲੇ ਸੀ ਓਹਨੂੰ।।

ਉਹਨੇ ਆਪਣਾ ਨਾਮ ਮੇਰੀ ਝੋਲੀ 

ਪਾਉਣ ਲੱਗੇ ਇੱਕ ਪਲ ਵੀ ਨੀ 

ਲਾਇਆ

                          ✍️ਸਰਦਾਰਨੀ #sardarni#Naam
a7ff70038cd4c32aa57e47e372593c79

Sardarni

ਫਿਰ ਤੋਂ ਪਹਿਲਾਂ ਜਿਹਾ ਹੋ ਗਿਆ ਏ ਤੇਰਾ ਸੁਭਾਅ ਸੱਜਣਾ।।
ਤੂੰ ਵਖਤ ਤਾਂ ਦਿੰਦਾ ਏ,ਪਰ ਆਪਣੇ ਹਿਸਾਬ ਨਾਲ।।



                   #ਸਰਦਾਰਨੀ #sardarni#pehlavarga
a7ff70038cd4c32aa57e47e372593c79

Sardarni

Aaj k jmane me mohabbat kon karta hai jnab....
log waqt dete hain ,
apna dard bhulane k liye...
or kisi bedard ko apna dard de jate hain. #sardarni#dard
a7ff70038cd4c32aa57e47e372593c79

Sardarni

#sardarni#gunahgaar
loader
Home
Explore
Events
Notification
Profile