Nojoto: Largest Storytelling Platform
brokenboy6934
  • 1.3KStories
  • 57.8KFollowers
  • 42.8KLove
    17.8LacViews

BROKENBOY

वज़ह मत पूछो लिखने के पीछे की.... लफ़्ज़ों में ढूंढ लेना कहानी हमारे टूटने की ! Instagram aashim02

https://youtube.com/@karbeehsaas2

  • Popular
  • Latest
  • Repost
  • Video
a5fc29c0a46204006cfaa4d0e9ec6fab

BROKENBOY

White 𝙈𝙤𝙝𝙖𝙗𝙗𝙖𝙩 𝙈𝙚𝙞𝙣 𝙆𝙖𝙗𝙝𝙞 𝙆𝙖𝙗𝙝𝙞 𝙒𝙖𝙖𝙙𝙚 𝙏𝙤𝙤𝙩 𝙅𝙖𝙩𝙚 𝙃𝙖𝙞,
𝙄𝙨𝙝𝙦 𝙆𝙚 𝙆𝙖𝙘𝙘𝙝𝙚 𝘿𝙝𝙖𝙜𝙚 𝙏𝙤𝙤𝙩 𝙅𝙖𝙩𝙚 𝙃𝙖𝙞, 𝙆𝙖𝙗𝙝𝙞 𝙉𝙖 𝙆𝙖𝙗𝙝𝙞 𝙏𝙤𝙝 𝙅𝙝𝙪𝙩 𝘽𝙤𝙡𝙩𝙖 𝙃𝙤𝙜𝙖 𝘾𝙝𝙖𝙣𝙙 𝘽𝙝𝙞,
𝙎𝙝𝙖𝙮𝙖𝙙 𝙄𝙨𝙡𝙞𝙮𝙚 𝙍𝙪𝙩𝙝 𝙆𝙖𝙧 𝙏𝙖𝙖𝙧𝙚 𝘽𝙝𝙞 𝙏𝙤𝙤𝙩 𝙟𝙖𝙩𝙚 𝙃𝙖𝙞.....
🖤🤌🏻

©BROKENBOY #good_night 𝙈𝙤𝙝𝙖𝙗𝙗𝙖𝙩 𝙈𝙚𝙞𝙣 𝙆𝙖𝙗𝙝𝙞 𝙆𝙖𝙗𝙝𝙞 𝙒𝙖𝙖𝙙𝙚 𝙏𝙤𝙤𝙩 𝙅𝙖𝙩𝙚 𝙃𝙖𝙞,
𝙄𝙨𝙝𝙦 𝙆𝙚 𝙆𝙖𝙘𝙘𝙝𝙚 𝘿𝙝𝙖𝙜𝙚 𝙏𝙤𝙤𝙩 𝙅𝙖𝙩𝙚 𝙃𝙖𝙞, 𝙆𝙖𝙗𝙝𝙞 𝙉𝙖 𝙆𝙖𝙗𝙝𝙞 𝙏𝙤𝙝 𝙅𝙝𝙪𝙩 𝘽𝙤𝙡𝙩𝙖 𝙃𝙤𝙜𝙖 𝘾𝙝𝙖𝙣𝙙 𝘽𝙝𝙞,
𝙎𝙝𝙖𝙮𝙖𝙙 𝙄𝙨𝙡𝙞𝙮𝙚 𝙍𝙪𝙩𝙝 𝙆𝙖𝙧 𝙏𝙖𝙖𝙧𝙚 𝘽𝙝𝙞 𝙏𝙤𝙤𝙩 𝙟𝙖𝙩𝙚 𝙃𝙖𝙞.....
🖤🤌🏻

poetry Aaj Ka Panchang sad shayari english translation motivational shayari Sushant Singh Rajput alone shayari girl

#good_night 𝙈𝙤𝙝𝙖𝙗𝙗𝙖𝙩 𝙈𝙚𝙞𝙣 𝙆𝙖𝙗𝙝𝙞 𝙆𝙖𝙗𝙝𝙞 𝙒𝙖𝙖𝙙𝙚 𝙏𝙤𝙤𝙩 𝙅𝙖𝙩𝙚 𝙃𝙖𝙞, 𝙄𝙨𝙝𝙦 𝙆𝙚 𝙆𝙖𝙘𝙘𝙝𝙚 𝘿𝙝𝙖𝙜𝙚 𝙏𝙤𝙤𝙩 𝙅𝙖𝙩𝙚 𝙃𝙖𝙞, 𝙆𝙖𝙗𝙝𝙞 𝙉𝙖 𝙆𝙖𝙗𝙝𝙞 𝙏𝙤𝙝 𝙅𝙝𝙪𝙩 𝘽𝙤𝙡𝙩𝙖 𝙃𝙤𝙜𝙖 𝘾𝙝𝙖𝙣𝙙 𝘽𝙝𝙞, 𝙎𝙝𝙖𝙮𝙖𝙙 𝙄𝙨𝙡𝙞𝙮𝙚 𝙍𝙪𝙩𝙝 𝙆𝙖𝙧 𝙏𝙖𝙖𝙧𝙚 𝘽𝙝𝙞 𝙏𝙤𝙤𝙩 𝙟𝙖𝙩𝙚 𝙃𝙖𝙞..... 🖤🤌🏻 poetry Aaj Ka Panchang sad shayari english translation motivational shayari Sushant Singh Rajput alone shayari girl

a5fc29c0a46204006cfaa4d0e9ec6fab

BROKENBOY

White '𝙏𝙪𝙢' 𝙟𝙖𝙣𝙩𝙞 𝙝𝙤 𝙢𝙪𝙟𝙝𝙚 𝙠𝙮𝙖 𝙥𝙖𝙨𝙖𝙣𝙙 𝙝𝙖𝙞 ? 𝘽𝙖𝙧𝙖𝙨𝙩𝙞 𝙗𝙖𝙖𝙧𝙞𝙨𝙝 
𝙎𝙖𝙢𝙪𝙣𝙙𝙖𝙧 𝙠𝙞 𝙡𝙚𝙝𝙧𝙚𝙞𝙣 
𝙋𝙝𝙤𝙤𝙡𝙤𝙣 𝙠𝙞 𝙠𝙝𝙪𝙨𝙝𝙗𝙤𝙤 
𝘾𝙝𝙖𝙣𝙙𝙣𝙞 𝙧𝙖𝙖𝙩𝙚𝙞𝙣
𝘼𝙘𝙘𝙝𝙞 𝙨𝙝𝙖𝙮𝙖𝙧𝙞 
𝘼𝙪𝙧
𝘼𝙪𝙧 𝙨𝙖𝙗𝙨𝙚 𝙯𝙮𝙖𝙙𝙖 
𝙞𝙨 𝙩𝙖𝙝𝙧𝙚𝙚𝙧 𝙠𝙖 𝙥𝙚𝙝𝙡𝙖 𝙡𝙖𝙛𝙯 !!

©BROKENBOY #good_night '𝙏𝙪𝙢' 𝙟𝙖𝙣𝙩𝙞 𝙝𝙤 𝙢𝙪𝙟𝙝𝙚 𝙠𝙮𝙖 𝙥𝙖𝙨𝙖𝙣𝙙 𝙝𝙖𝙞 ? 𝘽𝙖𝙧𝙖𝙨𝙩𝙞 𝙗𝙖𝙖𝙧𝙞𝙨𝙝 
𝙎𝙖𝙢𝙪𝙣𝙙𝙖𝙧 𝙠𝙞 𝙡𝙚𝙝𝙧𝙚𝙞𝙣 
𝙋𝙝𝙤𝙤𝙡𝙤𝙣 𝙠𝙞 𝙠𝙝𝙪𝙨𝙝𝙗𝙤𝙤 
𝘾𝙝𝙖𝙣𝙙𝙣𝙞 𝙧𝙖𝙖𝙩𝙚𝙞𝙣
𝘼𝙘𝙘𝙝𝙞 𝙨𝙝𝙖𝙮𝙖𝙧𝙞 
𝘼𝙪𝙧
𝘼𝙪𝙧 𝙨𝙖𝙗𝙨𝙚 𝙯𝙮𝙖𝙙𝙖 
𝙞𝙨 𝙩𝙖𝙝𝙧𝙚𝙚𝙧 𝙠𝙖 𝙥𝙚𝙝𝙡𝙖 𝙡𝙖𝙛𝙯 !!

#good_night '𝙏𝙪𝙢' 𝙟𝙖𝙣𝙩𝙞 𝙝𝙤 𝙢𝙪𝙟𝙝𝙚 𝙠𝙮𝙖 𝙥𝙖𝙨𝙖𝙣𝙙 𝙝𝙖𝙞 ? 𝘽𝙖𝙧𝙖𝙨𝙩𝙞 𝙗𝙖𝙖𝙧𝙞𝙨𝙝 𝙎𝙖𝙢𝙪𝙣𝙙𝙖𝙧 𝙠𝙞 𝙡𝙚𝙝𝙧𝙚𝙞𝙣 𝙋𝙝𝙤𝙤𝙡𝙤𝙣 𝙠𝙞 𝙠𝙝𝙪𝙨𝙝𝙗𝙤𝙤 𝘾𝙝𝙖𝙣𝙙𝙣𝙞 𝙧𝙖𝙖𝙩𝙚𝙞𝙣 𝘼𝙘𝙘𝙝𝙞 𝙨𝙝𝙖𝙮𝙖𝙧𝙞 𝘼𝙪𝙧 𝘼𝙪𝙧 𝙨𝙖𝙗𝙨𝙚 𝙯𝙮𝙖𝙙𝙖 𝙞𝙨 𝙩𝙖𝙝𝙧𝙚𝙚𝙧 𝙠𝙖 𝙥𝙚𝙝𝙡𝙖 𝙡𝙖𝙛𝙯 !!

a5fc29c0a46204006cfaa4d0e9ec6fab

BROKENBOY

White मैं लिख पाऊं कुछ तो,
मैं खुद को लिखूंगी..

खुद के हिस्से का,
दर्द, ग़म सब लिखूंगी..

वो मायूसी भरे दिन,
वो रोती हुई रातें लिखूंगी..

कुछ ख़्वाब अधूरे,
कुछ शिकायते लिखूंगी..

कुछ शोर अपना,
कुछ सन्नाटे लिखूंगी..

सबसे दूर,
खुद के करीब लिखूंगी..

मैं खुद को,
बदनसीब लिखुंगी..

लिखुंगी मैं खुद को खुली किताब में,
फिर उस किताब को बेनाम लिखूंगी...🙂

©BROKENBOY #good_night  shayari on love
मैं लिख पाऊं कुछ तो,
मैं खुद को लिखूंगी..

खुद के हिस्से का,
दर्द, ग़म सब लिखूंगी..

वो मायूसी भरे दिन,

#good_night shayari on love मैं लिख पाऊं कुछ तो, मैं खुद को लिखूंगी.. खुद के हिस्से का, दर्द, ग़म सब लिखूंगी.. वो मायूसी भरे दिन,

a5fc29c0a46204006cfaa4d0e9ec6fab

BROKENBOY

White *ਪਿਆਰ ਸੀ ਹੋਇਆ*

ਪਹਿਲੀ ਵਾਰ ਤੇਰਾ ਦੀਦਾਰ ਸੀ ਹੋਇਆ
ਬੜਾ ਗੂੜ੍ਹਾ ਤੇਰੇ ਨਾਲ ਪਿਆਰ ਸੀ ਹੋਇਆ

ਅੱਖੀਆਂ ਦੀ ਚਮਕ ਨੇ ਘਾਇਲ ਸੀ ਕਰਿਆ
ਤੀਰ ਨਜ਼ਰਾਂ ਵਾਲਾ ਆਰ ਪਾਰ ਸੀ ਹੋਇਆ

ਹੁਣ ਸਭ ਕੁੱਝ ਭੁੱਲ ਕੇ ਬੈਠਾ ਏ ਸੱਜਣਾਂ
ਜੋ ਸਾਥ ਨਿਭਾਉਣ ਦਾ ਇਕਰਾਰ ਸੀ ਹੋਈਆ 

ਜਦੋਂ ਤਨ ਮਨ ਤੋਂ ਤੇਰੇ ਹੋ ਗਏ ਸੀ ਸੱਜਣਾਂ
ਪਿਆਰ ਦਾ ਫਿਰ ਇਜ਼ਹਾਰ ਸੀ ਹੋਇਆ

ਥੋੜ੍ਹਾ ਸਮਾਂ ਲੰਘੇ ਤੋਂ ਜਦੋਂ ਮਨ ਸੀ ਭਰਿਆ
ਸਾਡਾ ਸੱਜਣ ਫੇਰ ਗ਼ੱਦਾਰ ਸੀ ਹੋਇਆ

ਗਲਤੀਆਂ ਲੁਕੋਣ ਲਈ ਝੂਠ ਤੂੰ ਬੋਲੇ ਜੋ
ਇੱਕ ਇੱਕ ਕਰ ਕੇ ਝੂਠ ਹਜ਼ਾਰ ਸੀ ਹੋਇਆ

ਸ਼ਮਸ਼ਾਦ ਨੂੰ ਇਹ ਦੁੱਖ ਸਾਰੀ ਉਮਰ ਰਹਿਣਾ 
ਕਿ ਧੋਖੇਬਾਜ਼ ਸਾਡਾ ਦਿਲਦਾਰ ਸੀ ਹੋਇਆ

©BROKENBOY  shayari on life shayari love love shayari
*ਪਿਆਰ ਸੀ ਹੋਇਆ*

ਪਹਿਲੀ ਵਾਰ ਤੇਰਾ ਦੀਦਾਰ ਸੀ ਹੋਇਆ
ਬੜਾ ਗੂੜ੍ਹਾ ਤੇਰੇ ਨਾਲ ਪਿਆਰ ਸੀ ਹੋਇਆ

ਅੱਖੀਆਂ ਦੀ ਚਮਕ ਨੇ ਘਾਇਲ ਸੀ ਕਰਿਆ
ਤੀਰ ਨਜ਼ਰਾਂ ਵਾਲਾ ਆਰ ਪਾਰ ਸੀ ਹੋਇਆ

shayari on life shayari love love shayari *ਪਿਆਰ ਸੀ ਹੋਇਆ* ਪਹਿਲੀ ਵਾਰ ਤੇਰਾ ਦੀਦਾਰ ਸੀ ਹੋਇਆ ਬੜਾ ਗੂੜ੍ਹਾ ਤੇਰੇ ਨਾਲ ਪਿਆਰ ਸੀ ਹੋਇਆ ਅੱਖੀਆਂ ਦੀ ਚਮਕ ਨੇ ਘਾਇਲ ਸੀ ਕਰਿਆ ਤੀਰ ਨਜ਼ਰਾਂ ਵਾਲਾ ਆਰ ਪਾਰ ਸੀ ਹੋਇਆ #Shayari

a5fc29c0a46204006cfaa4d0e9ec6fab

BROKENBOY

White ᯓᡣ𐭩
Chaand 🌛 bhi kya khoob hai ,
Na sar par ghunghat hai ,
Na chehre par burkaa ,
Kabhi karwachauth ka ho gya ,
Toh kabhi Eid ka ,
Toh kabhi grahan ke Adalat ki sunvaiyon me hota ,
Agar zameen par hota toh tutkar vivaado me hota , 
Akhbaar ki surkhiyon me hota ,
Lekin shukra hai Aasmaan mein baadlo ki goud me hai , 
Esliye zameen me kavitaon aur Gazalon
Me mehfooz hai !!🤌🏼🥀

©BROKENBOY #good_night ᯓᡣ𐭩
Chaand 🌛 bhi kya khoob hai ,
Na sar par ghunghat hai ,
Na chehre par burkaa ,
Kabhi karwachauth ka ho gya ,
Toh kabhi Eid ka ,
Toh kabhi grahan ke Adalat ki sunvaiyon me hota ,
Agar zameen par hota toh tutkar vivaado me hota ,

#good_night ᯓᡣ𐭩 Chaand 🌛 bhi kya khoob hai , Na sar par ghunghat hai , Na chehre par burkaa , Kabhi karwachauth ka ho gya , Toh kabhi Eid ka , Toh kabhi grahan ke Adalat ki sunvaiyon me hota , Agar zameen par hota toh tutkar vivaado me hota ,

a5fc29c0a46204006cfaa4d0e9ec6fab

BROKENBOY

White ਕਰ ਪੱਕਾ ਜਿਹਾ ਇਜ਼ਹਾਰ 
ਕੀ ਸਾਨੂੰ ਛੱਡ ਕੇ ਨਹੀਂ ਜਾਵੇਗਾ 
ਰੱਖਾ ਤੇਰੇ ਤੇ ਏਤਬਾਰ 
ਦਿਲ ਚੌਂ ਕੱਢ ਕੇ ਤਾਂ ਨੀ ਜਾਵੇਗਾ 
ਕਰੀਂ ਐਨਾ ਸਾਨੂੰ ਪਿਆਰ 
ਕਿ ਕਦੇ ਨਾ ਰੁਲਾਵੇ ਗਾ 
ਕਦੇ ਰੁੱਸ ਵੀ ਜੇ ਜਾਇਏ 
ਹਰ ਵਾਰ ਹੀ ਮਨਾਵੇਗਾ 
ਇੱਕ last ਸਵਾਲ 
ਸਾਥ ਮੌਤ ਤੱਕ ਨਿਭਾਵੇਗਾ ।।

©BROKENBOY #Shiva ਕਰ ਪੱਕਾ ਜਿਹਾ ਇਜ਼ਹਾਰ 
ਕੀ ਸਾਨੂੰ ਛੱਡ ਕੇ ਨਹੀਂ ਜਾਵੇਗਾ 
ਰੱਖਾ ਤੇਰੇ ਤੇ ਏਤਬਾਰ 
ਦਿਲ ਚੌਂ ਕੱਢ ਕੇ ਤਾਂ ਨੀ ਜਾਵੇਗਾ 
ਕਰੀਂ ਐਨਾ ਸਾਨੂੰ ਪਿਆਰ 
ਕਿ ਕਦੇ ਨਾ ਰੁਲਾਵੇ ਗਾ 
ਕਦੇ ਰੁੱਸ ਵੀ ਜੇ ਜਾਇਏ 
ਹਰ ਵਾਰ ਹੀ ਮਨਾਵੇਗਾ

#Shiva ਕਰ ਪੱਕਾ ਜਿਹਾ ਇਜ਼ਹਾਰ ਕੀ ਸਾਨੂੰ ਛੱਡ ਕੇ ਨਹੀਂ ਜਾਵੇਗਾ ਰੱਖਾ ਤੇਰੇ ਤੇ ਏਤਬਾਰ ਦਿਲ ਚੌਂ ਕੱਢ ਕੇ ਤਾਂ ਨੀ ਜਾਵੇਗਾ ਕਰੀਂ ਐਨਾ ਸਾਨੂੰ ਪਿਆਰ ਕਿ ਕਦੇ ਨਾ ਰੁਲਾਵੇ ਗਾ ਕਦੇ ਰੁੱਸ ਵੀ ਜੇ ਜਾਇਏ ਹਰ ਵਾਰ ਹੀ ਮਨਾਵੇਗਾ

a5fc29c0a46204006cfaa4d0e9ec6fab

BROKENBOY

White अदाएँ क़िसी की अदाकार तुम हो 
मैं माज़ी तुम्हारा मिरा प्यार तुम हो 

ये मिलना हमारा तो होता भी कैसे 
ख़बर मैं ज़रूरी औ अख़बार तुम हो

©BROKENBOY #Shiva अदाएँ क़िसी की अदाकार तुम हो 
मैं माज़ी तुम्हारा मिरा प्यार तुम हो 

ये मिलना हमारा तो होता भी कैसे 
ख़बर मैं ज़रूरी औ अख़बार तुम हो shayari love hindi shayari love shayari hindi 2 line love shayari in english sad shayari english translation

#Shiva अदाएँ क़िसी की अदाकार तुम हो मैं माज़ी तुम्हारा मिरा प्यार तुम हो ये मिलना हमारा तो होता भी कैसे ख़बर मैं ज़रूरी औ अख़बार तुम हो shayari love hindi shayari love shayari hindi 2 line love shayari in english sad shayari english translation

a5fc29c0a46204006cfaa4d0e9ec6fab

BROKENBOY

White ਚੱਲ ਅੱਜ ਮੈਂ ਕੁਝ ਲਿਖਦੀ ਆ ਤੇਰੇ ਤੇ
ਅਤੇ ਕੁਝ ਤੂੰ ਲਿਖੀ ਮੇਰੇ ਤੇ,
ਮੈਂ ਤੈਨੂੰ ਆਪਣਾ ਸੁਕੂਨ ਲਿਖਾਂ,
ਤੇ ਤੂੰ ਮੈਨੂੰ ਆਪਣਾ ਗਮ ਲਿਖੀ,
ਮੈਂ ਤੈਨੂੰ ਆਪਣਾ ਹਮਦਰਦ ਲਿਖਾਂ,
ਤੇ ਤੂੰ ਮੈਨੂੰ ਆਪਣਾ ਦਰਦ ਲਿਖੀ,
ਮੈਂ ਤੈਨੂੰ ਆਪਣਾ ਲਿਖਾਂ ਤੇ,
ਤੂੰ ਮੈਨੂੰ ਪਰਾਇਆ ਲਿਖੀ,
ਮੈਂ ਤੈਨੂੰ ਚੰਦ ਲਿਖਾਂ, 
ਤੇ ਤੂੰ ਮੈਨੂੰ ਦਾਗ਼ ਲਿਖੀ,
ਮੈਂ ਤੈਨੂੰ ਹਕੀਕਤ ਲਿਖਾਂ, 
ਤੇ ਤੂੰ ਮੈਨੂੰ ਖ਼ਵਾਬ ਲਿਖੀ,
ਮੈਂ ਤੈਨੂੰ ਜਾਨ ਲਿਖਾਂ, 
ਤੇ ਤੂੰ ਮੈਨੂੰ ਅਨਜਾਣ ਲਿਖੀ,
ਚੱਲ ਅੱਜ ਮੈਂ ਕੁਝ ਲਿਖਾਂ ਤੇਰੇ ਤੇ,
ਕੁਝ ਮੇਰੇ ਤੇ ਤੂੰ ਲਿਖੀ.. 🙏🙏

©BROKENBOY #good_night 
ਚੱਲ ਅੱਜ ਮੈਂ ਕੁਝ ਲਿਖਦੀ ਆ ਤੇਰੇ ਤੇ
ਅਤੇ ਕੁਝ ਤੂੰ ਲਿਖੀ ਮੇਰੇ ਤੇ,
ਮੈਂ ਤੈਨੂੰ ਆਪਣਾ ਸੁਕੂਨ ਲਿਖਾਂ,
ਤੇ ਤੂੰ ਮੈਨੂੰ ਆਪਣਾ ਗਮ ਲਿਖੀ,
ਮੈਂ ਤੈਨੂੰ ਆਪਣਾ ਹਮਦਰਦ ਲਿਖਾਂ,
ਤੇ ਤੂੰ ਮੈਨੂੰ ਆਪਣਾ ਦਰਦ ਲਿਖੀ,
ਮੈਂ ਤੈਨੂੰ ਆਪਣਾ ਲਿਖਾਂ ਤੇ,

#good_night ਚੱਲ ਅੱਜ ਮੈਂ ਕੁਝ ਲਿਖਦੀ ਆ ਤੇਰੇ ਤੇ ਅਤੇ ਕੁਝ ਤੂੰ ਲਿਖੀ ਮੇਰੇ ਤੇ, ਮੈਂ ਤੈਨੂੰ ਆਪਣਾ ਸੁਕੂਨ ਲਿਖਾਂ, ਤੇ ਤੂੰ ਮੈਨੂੰ ਆਪਣਾ ਗਮ ਲਿਖੀ, ਮੈਂ ਤੈਨੂੰ ਆਪਣਾ ਹਮਦਰਦ ਲਿਖਾਂ, ਤੇ ਤੂੰ ਮੈਨੂੰ ਆਪਣਾ ਦਰਦ ਲਿਖੀ, ਮੈਂ ਤੈਨੂੰ ਆਪਣਾ ਲਿਖਾਂ ਤੇ,

a5fc29c0a46204006cfaa4d0e9ec6fab

BROKENBOY

White ਲਫਜ਼ਾਂ ਨੂੰ ਬੱਸ ਵਹਿਣ ਦਿਆ ਕਰ ,
ਹਰ ਗੱਲ ਤੇ ਚੁੱਪ ਨਾ ਰਹਿਣ ਦਿਆ ਕਰ ,
ਮੁੱਕਦੀ ਨਹੀ ਮੁਹੱਬਤ ਚੰਦਰੀ ,
ਤੇਰਾ ਨਾ ਲੈਂਦੀ ਐ ਲੈਣ ਦਿਆ ਕਰ ,,,,,,
ਦਿਲ ਵਿੱਚ ਰਹਿੰਦੀ ਝੋਰਾ ਖਾਵੇ ,
ਜੇ ਹਾਣ ਮਿਲੇ ਕੋਲ਼ ਬਹਿਣ ਦਿਆ ਕਰ ,,,
ਸਕੂਨ ਦਿੰਦੀ ਕੋਈ ਗੱਲ ਅੰਦਰ ਦੀ ,
ਕਦੇ “ਬਾਣੀ” ਕੰਨੀ ਪੈਣ ਦਿਆ ਕਰ !

©BROKENBOY #good_night ਲਫਜ਼ਾਂ ਨੂੰ ਬੱਸ ਵਹਿਣ ਦਿਆ ਕਰ ,
ਹਰ ਗੱਲ ਤੇ ਚੁੱਪ ਨਾ ਰਹਿਣ ਦਿਆ ਕਰ ,
ਮੁੱਕਦੀ ਨਹੀ ਮੁਹੱਬਤ ਚੰਦਰੀ ,
ਤੇਰਾ ਨਾ ਲੈਂਦੀ ਐ ਲੈਣ ਦਿਆ ਕਰ ,,,,,,
ਦਿਲ ਵਿੱਚ ਰਹਿੰਦੀ ਝੋਰਾ ਖਾਵੇ ,
ਜੇ ਹਾਣ ਮਿਲੇ ਕੋਲ਼ ਬਹਿਣ ਦਿਆ ਕਰ ,,,
ਸਕੂਨ ਦਿੰਦੀ ਕੋਈ ਗੱਲ ਅੰਦਰ ਦੀ ,
ਕਦੇ “ਬਾਣੀ” ਕੰਨੀ ਪੈਣ ਦਿਆ ਕਰ ! most romantic love shayari in hindi for boyfriend sad shayari english translation Entrance examination alone shayari girl shayari attitude

#good_night ਲਫਜ਼ਾਂ ਨੂੰ ਬੱਸ ਵਹਿਣ ਦਿਆ ਕਰ , ਹਰ ਗੱਲ ਤੇ ਚੁੱਪ ਨਾ ਰਹਿਣ ਦਿਆ ਕਰ , ਮੁੱਕਦੀ ਨਹੀ ਮੁਹੱਬਤ ਚੰਦਰੀ , ਤੇਰਾ ਨਾ ਲੈਂਦੀ ਐ ਲੈਣ ਦਿਆ ਕਰ ,,,,,, ਦਿਲ ਵਿੱਚ ਰਹਿੰਦੀ ਝੋਰਾ ਖਾਵੇ , ਜੇ ਹਾਣ ਮਿਲੇ ਕੋਲ਼ ਬਹਿਣ ਦਿਆ ਕਰ ,,, ਸਕੂਨ ਦਿੰਦੀ ਕੋਈ ਗੱਲ ਅੰਦਰ ਦੀ , ਕਦੇ “ਬਾਣੀ” ਕੰਨੀ ਪੈਣ ਦਿਆ ਕਰ ! most romantic love shayari in hindi for boyfriend sad shayari english translation Entrance examination alone shayari girl shayari attitude

a5fc29c0a46204006cfaa4d0e9ec6fab

BROKENBOY

White ਕਿ ਕੋਈ ਰਾਜ਼ ਅੱਖਾਂ ਤੋਂ ਖੋਲ ਹੀ ਦਵੇ, 
ਮੈਨੂੰ ਦੁਬਾਰਾ ਰੋਲ ਹੀ ਦਵੇ, 
ਮੈਂ ਤੇਰੀ ਤਸਵੀਰ ਬੜੇ ਗੌਰ ਨਾਲ ਦੇਖਾਂ, 
ਕੀ ਪਤਾ ਖੌਰੇ ਬੋਲ ਹੀ ਦਵੇ।। 🌸❤

©BROKENBOY #Thinking ਕਿ ਕੋਈ ਰਾਜ਼ ਅੱਖਾਂ ਤੋਂ ਖੋਲ ਹੀ ਦਵੇ, 
ਮੈਨੂੰ ਦੁਬਾਰਾ ਰੋਲ ਹੀ ਦਵੇ, 
ਮੈਂ ਤੇਰੀ ਤਸਵੀਰ ਬੜੇ ਗੌਰ ਨਾਲ ਦੇਖਾਂ, 
ਕੀ ਪਤਾ ਖੌਰੇ ਬੋਲ ਹੀ ਦਵੇ।। 🌸❤ badmash shayari Extraterrestrial life Aaj Ka Panchang most romantic love shayari in hindi for boyfriend hindi shayari

#Thinking ਕਿ ਕੋਈ ਰਾਜ਼ ਅੱਖਾਂ ਤੋਂ ਖੋਲ ਹੀ ਦਵੇ, ਮੈਨੂੰ ਦੁਬਾਰਾ ਰੋਲ ਹੀ ਦਵੇ, ਮੈਂ ਤੇਰੀ ਤਸਵੀਰ ਬੜੇ ਗੌਰ ਨਾਲ ਦੇਖਾਂ, ਕੀ ਪਤਾ ਖੌਰੇ ਬੋਲ ਹੀ ਦਵੇ।। 🌸❤ badmash shayari Extraterrestrial life Aaj Ka Panchang most romantic love shayari in hindi for boyfriend hindi shayari

loader
Home
Explore
Events
Notification
Profile