Nojoto: Largest Storytelling Platform
jaspreetsingh9616
  • 210Stories
  • 1.8KFollowers
  • 5.4KLove
    0Views

Jaspreet Singh

proud to be a farmer's son

  • Popular
  • Latest
  • Video
a33bd57c77c6a17fabdaef757925795d

Jaspreet Singh

ਸਾਰੇ ਪਾਵੇਂ ਆਪਣੇ ਆਪਣੇ ਰਾਹਾਂ
ਨੂੰ ਮੁੜਗੇ ਨੇ।
ਪਹਿਲੇਆਂ ਨੂੰ ਅੱਜ ਵੀ ਪਹਿਲ ਆ
ਨਵੇਂ ਬੇਸ਼ੱਕ ਜੁੜਗੇ ਨੇ।

©Jaspreet Singh #childhood friend

#ChildrensDay
a33bd57c77c6a17fabdaef757925795d

Jaspreet Singh

ਇਨ੍ਹੀਂ ਭੀੜ ਵਿੱਚ ਵੀ ਖ਼ੁਦ
ਨਾਲ ਗੱਲ ਕਰ ਰਿਹਾ ਐਂ
ਕੀ ਗੱਲ, ਉਹਦੀ ਗੱਲ 
ਕਰ ਰਿਹਾ ਐਂ।

©Jaspreet Singh #jaspreetsingh 

#sharadpurnima
a33bd57c77c6a17fabdaef757925795d

Jaspreet Singh

चांद आसमान से उतारकर
कागज़ पर रख देंगे।
तुमको अनजान लिखकर
किताब के कोने में रख देंगे।

©Jaspreet Singh #jaspreetsingh

#Bicycle
a33bd57c77c6a17fabdaef757925795d

Jaspreet Singh

freeze people's attitude
with your humbleness

©Jaspreet Singh #humblness
#Ring
a33bd57c77c6a17fabdaef757925795d

Jaspreet Singh

ਪਿਆਰ ਭਾਲਦੇ ਫਿਰਦੇ ਆ,
ਪੱਥਰਾਂ ਦੇ ਸ਼ਹਿਰ ਵਿੱਚ।
ਹੌਲੀ ਹੌਲੀ ਸਮਝ ਆਉ
ਦਿਲ ਕਦੇ ਮਿਲਦੇ ਨਹੀਂ ਖ਼ੈਰ ਵਿੱਚ

©Jaspreet Singh #findyourself
a33bd57c77c6a17fabdaef757925795d

Jaspreet Singh

ਘਰ ਹੁੰਦਾ ਮੇਰਾ ਜੇ ਪਹਾੜਾਂ ਤੇ
ਸ਼ਾਯਦ ਫ਼ਿਕਰਾਂ ਨੇ ਨੀਚੇ ਹੀ
ਰਹਿ ਜਾਣਾ ਸੀ।
ਉੱਪਰ ਆਉਂਦੀਆਂ ਬਸ ਹਵਾਵਾਂ
ਜਿਨ੍ਹਾਂ ਨੂੰ ਮੈਂ ਮਿਲ ਕੇ ਨਾਲ ਹੀ
ਬਹਿ ਜਾਣਾ ਸੀ।

©Jaspreet Singh #jass

#NatureLove
a33bd57c77c6a17fabdaef757925795d

Jaspreet Singh

ਫ਼ਕਰਾਂ ਨੂੰ ਲੋੜ ਕੀ ਹਾਣੀਆਂ ਦੀ
ਰੁੱਖਾਂ ਨਾਲ ਗੱਲਾਂ ਕਰਦੇ ਟਾਹਣੀਆਂ ਦੀ।
ਸ਼ਾਮ ਨੂੰ ਜਾਂਦੇ ਹੋਏ ਪੰਛੀ ਹਾਲ ਪੁਛਦੇ ਨੇ।
ਕੀ ੲਿਹ ਕਹਾਣੀਆਂ ਨੀ?

©Jaspreet Singh #MereKhayaal
a33bd57c77c6a17fabdaef757925795d

Jaspreet Singh

इश्क़ नी किया,
कोई भूल नहीं की।
ये भूल ना करके हमने
कितनी बड़ी भूल की।

©Jaspreet Singh #jass

#OneSeason
a33bd57c77c6a17fabdaef757925795d

Jaspreet Singh

ਜੇ ਜ਼ਿੰਦਗੀ ਦੇ ਕਿਸੇ ਹੋਰ ਮੌੜ
ਤੇ ਮਿਲੀ ਤਾਂ ਜ਼ਰੂਰ ਪਾਊਂਗਾ ਤੈਨੂੰ।
ਅਜੇ ਤੂੰ ਵੱਡੇਆਂ ਦੇ ਪਿੱਛੇ ਤੇ ਇਸ਼ਕ
ਕਰਨ ਦੀ ਇਜਾਜ਼ਤ ਨਾ ਮੈਨੂੰ।

©Jaspreet Singh last shayari
#Drops

last shayari #Drops

a33bd57c77c6a17fabdaef757925795d

Jaspreet Singh

ਅਸੀਂ ਆਮਾਂ ਚੋਂ ਆਮ ਜਿਹੇ,
ਕੀ ਕਰਨਾ ਖ਼ਾਸ ਬਣਕੇ।
ਸਾਨੂੰ ਚੰਗੀ ਦਿਵੇਆਂ ਵਾਲੀ ਧਰਤੀ
ਕੀ ਲੈਣਾ ਤਾਰੇਆਂ ਦਾ ਆਕਾਸ਼ ਬਣਕੇ।

©Jaspreet Singh #jass

#paper
loader
Home
Explore
Events
Notification
Profile