Nojoto: Largest Storytelling Platform
bscheema6578
  • 17Stories
  • 52Followers
  • 70Love
    56Views

B S Cheema

  • Popular
  • Latest
  • Video
9568f069fa9a9a9aa197a076d5723b4a

B S Cheema

ik ladka aur ladki ki muhabbat ki dastaan

ik ladka aur ladki ki muhabbat ki dastaan #ਕਹਾਣੀ

9568f069fa9a9a9aa197a076d5723b4a

B S Cheema

Rich People, Lifebuoy and Nano | Stand Up Comedy …: https://youtu.be/lVaZeuc_aEE

Rich People, Lifebuoy and Nano | Stand Up Comedy …: https://youtu.be/lVaZeuc_aEE

9568f069fa9a9a9aa197a076d5723b4a

B S Cheema

ਤਿੰਨ ਅੱਖਰਾਂ ਦਾ ਲਫ਼ਜ ਏ ਇੱਜਤ, 
ਇਸ ਤੋਂ ਵੱਡੀ ਚੀਜ਼ ਨਾਂ ਕੋਈ 

ਮਰਕੇ ਵੀ ਓਹ ਜਿਉਂਦਾ ਜੱਗ ਤੇ
ਜਿਉਂਦੇ ਜੀਅ ਜੀਹਦੀ ਇੱਜਤ ਹੋਈ

ਇੱਜਤ ਦਾ ਮੁੱਲ ਉਹ ਕੀ ਜਾਣੇ
ਜੀਹਦੀ ਇੱਜਤ ਨਿਲਾਮ ਨੀ ਹੋਈ #NojotoQuote

9568f069fa9a9a9aa197a076d5723b4a

B S Cheema

ਤਕਦੀਰ ਨਾਂ ਬਦਲੇ ਜੱਟਾਂ ਦੀ
ਸਰਕਾਰ ਬਦਲਦੀ ਰਹਿੰਦੀ ਏ





ਮੇਹਨਤ ਦਾ ਮੁੱਲ ਵੀ ਮੁੜਦਾ ਨੀ
ਜੋ ਫ਼ਸਲ ਦੀ ਕੀਮਤ ਪੈਂਦੀ ਏ #NojotoQuote

9568f069fa9a9a9aa197a076d5723b4a

B S Cheema

ਕੀ ਮਾਣ ਕਰੀਏ ਯਾਰਾਂ ਤੇ 
ਜਿਹੜੇ ਕਿਸੇ ਵੇਲੇ ਕਹਿੰਦੇ ਸੀ 
ਤੇਰੇ ਨਾਲ ਖੜ੍ਹੇ ਆਂ
ਅੱਜ ਓਹੀ ਕਹਿੰਦੇ ਆ
ਓ ਬਸ ਕਰ ਵਹਿ ਜਾ ਵਹਿ ਜਾ 
ਵੱਡਾ ਆਇਆ #NojotoQuote

9568f069fa9a9a9aa197a076d5723b4a

B S Cheema

b s cheema
9568f069fa9a9a9aa197a076d5723b4a

B S Cheema

ਕਿਵੇਂ ਲਫ਼ਜਾਂ ਵਿਚ ਬਿਆਨ ਕਰਾਂ 
ਮੈਂ ਅਪਣੇ ਬੁਰੇ ਹਲਾਤਾਂ ਨੂੰ 

ਦਿਨੇ ਪਾਗ਼ਲਾਂ ਵਾਂਗੂ ਘੁੰਮਦੇ ਆਂ
ਦੂਜੀ ਨੀਂਦ ਨੀ ਆਉਂਦੀ ਰਾਤਾਂ ਨੂੰ  #gif
9568f069fa9a9a9aa197a076d5723b4a

B S Cheema

ਅਪਣੇ ਫਾਇਦੇ ਲਈ ਦੁਨੀਆਂ 
ਫਿਰਦੀ ਏ ਕੀ ਕੀ ਕਰਦੀ

ਮਾੜੇ ਨੂੰ ਢਾਉਣਾ ਚਾਹੁੰਦੀ
ਤਕੜੇ ਨੂੰ ਜੀ ਜੀ ਕਰਦੀ

b s chEEma #NojotoQuote

9568f069fa9a9a9aa197a076d5723b4a

B S Cheema

ਕੀ ਹੋਇਆ ਜੇ ਵਿਛੜ ਗਏ
ਐਵੇਂ ਰੌਲਾ ਪਾਕੇ ਕੀ ਲੈਣਾ
ਸੀਨੇ ਵਿਚ ਦੱਬ ਕੇ ਦਰਦਾਂ ਨੂੰ 
ਮੈਂ ਘੁੱਟ ਸਬਰਾਂ ਦਾ ਪੀ ਲੈਣਾ
ਤੂੰ ਹੱਸਦੀ ਰਹਿ ਸੁਖੀ ਵੱਸਦੀ ਰਹਿ
ਕੋਈ ਤਾਹਨਾ ਮੇਹਣਾ ਕੀ ਦੇਣਾ 
ਆਹ ਰਹਿੰਦੀ ਜਿੰਦਗੀ "ਚੀਮੇਂ" ਨੇ
ਤੇਰੀ ਯਾਦ ਸਹਾਰੇ  ਜੀ ਲੈਣਾ
 #NojotoQuote

9568f069fa9a9a9aa197a076d5723b4a

B S Cheema

ਤੂੰ ਮੇਰੀ ਜਿੰਦਗੀ ਚ ਆਈ

ਤੇਰੀ ਬੜੀ ਮੇਹਰਬਾਨੀ ,

ਤੂੰ ਜਿੰਦ ਬਹੁਤ ਤੜਫਾਈ

ਤੇਰੀ ਬੜੀ ਮੇਹਰਬਾਨੀ | #NojotoQuote

loader
Home
Explore
Events
Notification
Profile