Nojoto: Largest Storytelling Platform
karanbadshahpuri2532
  • 2Stories
  • 1Followers
  • 5Love
    0Views

Karan badshahpuria

  • Popular
  • Latest
  • Video
8f73b332c601605e481be8409b3c9ef7

Karan badshahpuria

ਕਿਤੇ ਭਾਈਆਂ ਦੇ ਵਿੱਚ ਫ਼ਰਕ ਬਣੇ,
ਕਿਤੇ ਖੁਸ਼ਦਿਲ ਜ਼ਿੰਦਗੀ ਨਰਕ ਬਣੇ,
ਕਿਤੇ ਮਹਿਲ ਤੇ ਕਿਧਰੇ ਕੁੱਲੀਆਂ ਨੇ
ਕਿਤੇ ਰੱਖ ਕੇ ਚੀਜ਼ਾਂ ਭੁੱਲੀਆਂ ਨੇ
ਕਿਤੇ ਖਾਣ ਨੂੰ ਲੱਭਦਾ ਦਾਣਾ ਨਾ
ਕਿਤੇ ਲੱਗੀਆਂ ਪਈਆਂ ਉੱਲੀਆਂ ਨੇ,
ਭੁੱਖੇ ਦਾ ਢਿੱਡ ਭਰ ਕ ਕਿਓ ਅਹਿਸਾਨ ਜਤੋਂਦੇ ਆ,
ਏਥੇ ਕੱਢਣੇ ਪੈਂਦੇ ਹਾੜੇ ਵੀ, ਕਦੇ ਚੰਗੇ ਤੇ ਕਦੇ ਮਾੜੇ ਵੀ, ਦਿਨ ਸਭ ਤੇ ਆਓਂਦੇ ਆ
ਕਰਨ Badshahpuria✍️

©Karan badshahpuria #grey
8f73b332c601605e481be8409b3c9ef7

Karan badshahpuria

ਗਰੀਬੀ ਕੈਂਦੀ ਜੀਭ ਦੇ ਨੀ ਜੇਬ ਦੇ ਹਿਸਾਬ ਨਾਲ ਚੱਲ
✍️✍️

©Karan badshahpuria #powerty is very painfull 🥰

#powerty is very painfull 🥰 #ਸਮਾਜ

Follow us on social media:

For Best Experience, Download Nojoto

Home
Explore
Events
Notification
Profile