Nojoto: Largest Storytelling Platform
satnamsingh2535
  • 14Stories
  • 342Followers
  • 195Love
    0Views

satnam singh

Fan of kuldeep maanak saab

  • Popular
  • Latest
  • Video
8d3d6d59a07fb9699b68f37509d837e1

satnam singh

Listen to you heart because, ਤੂੰ ਜਿਹੜੇ ਸੁਪਨੇ ਸਜਾਏ ਹੋਏ ਐ 
ਸਾਰੇ ਵਾਰੀ ਵਾਰੀ ਪੂਰੇ ਕਰਦੂੰ 
ਤੇਰੀ ਜਿੰਦਗੀ ਦੇ ਫਿੱਕੇ ਰੰਗ ਮਿਠੀਏ 
ਤੈਨੂੰ ਵਿਆਹ ਕੇ ਬਿਲੋ ਗੂੜੇ ਕਰਦੂੰ 
ਫੜਾਂ ਫੋਕੀਆਂ ਨੀ ਯਾਰ ਮਾਰਦਾ 
ਉਚੇ ਨਖਰੇ ਵੀ ਜਰੂੰਗਾ  ਮੈਂ ਬੱਲੀਏ 

ਤੇਰੇ ਖਾਬਾਂ ਵਾਲਾ ਮਹਿਲ ਤੈਨੂੰ ਛੋਟਾ ਪੈਜੂਗਾ 
ਨੀ ਐਨਾ ਪਿਆਰ ਤੈਨੂੰ ਕਰੂੰਗਾ ਮੈਂ ਬੱਲੀਏ ###kailon wala yaar tera👈👈

##kailon wala yaar tera👈👈

8d3d6d59a07fb9699b68f37509d837e1

satnam singh

Listen to you heart because, ਤੂੰ ਜਿਹੜੇ ਸੁਪਨੇ ਸਜਾਏ ਹੋਏ ਐ 
ਸਾਰੇ ਵਾਰੀ ਵਾਰੀ ਪੂਰੇ ਕਰਦੂੰ 
ਤੇਰੀ ਜਿੰਦਗੀ ਦੇ ਫਿੱਕੇ ਰੰਗ ਮਿਠੀਏ 
ਤੈਨੂੰ ਵਿਆਹ ਕੇ ਬਿਲੋ ਗੂੜੇ ਕਰਦੂੰ 
ਫੜਾਂ ਫੋਕੀਆਂ ਨੀ ਯਾਰ ਮਾਰਦਾ 
ਉਚੇ ਨਖਰੇ ਵੀ ਜਰੂੰਗਾ  ਮੈਂ ਬੱਲੀਏ 

ਤੇਰੇ ਖਾਬਾਂ ਵਾਲਾ ਮਹਿਲ ਤੈਨੂੰ ਛੋਟਾ ਪੈਜੂਗਾ 
ਨੀ ਐਨਾ ਪਿਆਰ ਤੈਨੂੰ ਕਰੂੰਗਾ ਮੈਂ ਬੱਲੀਏ ###kailon wala yaar tera👈👈

##kailon wala yaar tera👈👈

8d3d6d59a07fb9699b68f37509d837e1

satnam singh

A writer is blessed because ਜੋ ਦੁਨੀਆਂ ਚ ਚਲਦੇ ਪਿਆਰ ਕੋਲੋਂ ਡਰਦੀ 
Use ਕਰ ਕਰ ਜਿਹੜੇ ਛੱਡਦੇ ਕਵਾਰੀਆਂ ਨੂੰ
ਜਿਨ੍ਹਾਂ ਨੇ ਨਕਾਬ ਚਾੜੇ  ਹੋਏ ਆ ਸ਼ਰੀਫੀਆਂ ਦੇ 
ਜਾਣਦੀਆਂ ਮੈਂ ਉਨ੍ਹਾਂ ਹੁਸਨ ਵਪਾਰੀਆਂ ਨੂੰ @kailon

@kailon

8d3d6d59a07fb9699b68f37509d837e1

satnam singh

ਬੇ ਵਜਾਹ🤨 ਕਿਸੇ ਨਾਲ ਐਂਵੇ ਰੱਖੀ ਖਾਰ ਨੀ ☝
ਉਂਝ ਦਿਲੋਂ respect🤝 ਸਾਰੇਆਂ ਦੀ ਕਰੀ ਆ 🙏
ਜਿਹੜੇ ਬੋਲਦੇ 🗣️ਬੋਹਤਾ ਸੀ  ਮੈਨੂੰ ਟਿਚ ਜਾਣਕੇ 👥
ਬੋਲਤੀ ਉਨਾਂ ਦੀ ਆਪਾਂ ਬੰਦ ਕਰੀ ਆ 🤫🤫 @kailon wala yaar tera##

@kailon wala yaar tera##

8d3d6d59a07fb9699b68f37509d837e1

satnam singh

Hello happiness ਇਕ 😎ਅੜਬ ਸੁਭਾਅ ਲੜੀ 😉ਤੇਰੇ ਨਾਲ ਅੱਖ 
ਹੁਣ ਤੇਰੇ ਵਿਚ ਜਾਨ 😍ਤੇਰਾ ਪੂਰਦਾ ਏ ਪੱਖ 👈
ਕੀਤਾ ਦਿਲ ਤੇਰੇ ਨਾਂ, ਹਰ ਸਾਹ ਤੇਰੇ ਨਾਂ ✌✌
ਉਂਝ ਸੋਹਣੀਆਂ ਤਾਂ ਸੋਹਣੀਏ ਨੀ ਜੱਗ ਉਤੇ ਲੱਖ ☺☺ @kailon

@kailon

8d3d6d59a07fb9699b68f37509d837e1

satnam singh

ਨਾ ਲੋਕਾਂ ਵਾਂਗੂ ਇਸ਼ਕਾਂ ਦੀ Game ਖੇਲਦੇ 
ਉਹ ਆਸ਼ਕ ਨੀ ਮਿਲਦੇ ਜੋ ਵਿਚੋਂ Sale ਦੇ 
ਕੈਲੋਂ ਵਾਲੇਆ ਨਾ ਖੂਨ ਵਿਚ ਦਗੇਬਾਜ਼ੀ ਆ
ਅਸੀਂ ਲੰਡੂਆਂ ਨੂੰ ਪੂਰੀ ਰੀਝ ਨਾਲ ਪੇਲਦੇ -੨ @kailon wala yaar tera#

@kailon wala yaar tera#

8d3d6d59a07fb9699b68f37509d837e1

satnam singh

ਕਿਥੇ ਮਾਣਕ ਦੀਆਂ ਕਲੀਆਂ ਤੇ 
ਕਿਥੇ ਅੱਜ ਦੇ ਗੀਤ ਕੁੜੇ 
ਨੀ ਮੈਂ ਲੰਘਗੇ ਪੁਰਾਣੇ ਜੇ ਜਮਾਨੇ ਵਰਗਾ
ਤੂੰ ਚੱਲੀ ਹੋਈ ਅੱਜ ਦੀ ਰੀਤ ਕੁੜੇ #kailon @
8d3d6d59a07fb9699b68f37509d837e1

satnam singh

In the search of Love  ਭੁੱਲ ਕੇ ਵੀ ਨਹੀਉਂ ਭੁੱਲ ਸਕਦਾ
ਰੱਬ ਵਂਗੂ ਤੈਨੂੰ ਹਰ ਸਾਹ ਧਿਆਊਂਗਾ

ਜੇ ਪੁਛੇ ਰੱਬ ਤੇਰੀ ਕੀ ਮੁਰਾਦ ਹੈ
ਹਰ ਜਨਮ ਚ ਤੇਰਾ ਨਾਂ ਲਿਖਾਂਉਗਾ @kailon @kailon

@kailon @kailon #Shayari

8d3d6d59a07fb9699b68f37509d837e1

satnam singh

ਉ ਦਿਲਾ ਬਦਲ ਜਮਾਨੇ ਗਏ ਬਦਲੀਆਂ ਰੀਤਾਂ
ਹੀਰ ਰਾਂਝੇ ਜਹੀਆਂ ਨਹੀਉਂ ਹੁਣ ਰਹੀਆਂ ਪਰੀਤਾਂ
ਪੈਰ ਪੈਰ ਉਤੇ ਹੁਣ ਧੋਖੇ ਮਿਲਦੇ 
ਜਿਸਮਾਂ ਦਾ ਹਰ ਥਾਂ ਵਪਾਰ ਖੁਲੇਆ 

ਕੀ ਕਹਾਂ ਅਜ ਦੇਆਂ ਆਸ਼ਕਾਂ ਨੂੰ ਦਿਲਾ 
ਕਰਨਾ ਜਮਾਨਾ ਇਹ ਪਿਆਰ ਭੁਲੇਆ @kailon #wala yaar tera#

@kailon #Wala yaar tera#

8d3d6d59a07fb9699b68f37509d837e1

satnam singh

HUM AAP PAR SHAKK NHI KARTE 
HUM TO AAP KI FIKAR KARTE HAN 
AAP SE MOHABAT HA DIL SE 
TABHI TO HAR BAAT MAY AAPKA ZIKAR KARTE HAN @kailon#

@kailon#

loader
Home
Explore
Events
Notification
Profile