Nojoto: Largest Storytelling Platform
sargun4881971222317
  • 10Stories
  • 23Followers
  • 54Love
    498Views

Sargun

  • Popular
  • Latest
  • Video
8cd3afb9d613102fee81615551e6ae59

Sargun

ਮੈਂ ਤੇਰੀ ਲਿਖ਼ਤ ਚੋਂ ਖੁੱਦ ਨੂੰ ਲੱਭਦੀ ਆ
ਤੂੰ ਵੀ ਮੇਰੀਆਂ ਲਿਖੀਆਂ ਚੋਂ ਖੁੱਦ ਨੂੰ ਟੋਲਦਾ ਰਹੀਂ।
ਮੈਂ ਕਹਿੰਦੀ ਆ 'ਮਨਰਾਜ' ਮੇਰਾ ਆ
'ਸਰਗੁਣ' ਮੇਰੀ ਆ...ਤੂੰ ਵੀ ਇਹ ਬੋਲਦਾ ਰਹੀਂ।
ਮੈਂ ਚਾਉਂਦੀ ਹਾਂ ਤੇਰੇ ਇਸ਼ਕ 'ਚ ਡੁੱਬਣਾ
ਤੂੰ ਵੀ ਮੇਰਾ ਅੰਦਰੋਂ ਏਨਾ ਇ ਪਿਆਰ ਫਰੋਲਦਾ ਰਹੀਂ।
ਹਾਂ। ਤੂੰ ਮੇਰਾ ਏ ਤੇ ਮੇਰਾ ਇ ਰਹੇਂਗਾ
'ਸਰਗੁਣ' ਮੇਰੀ ਆ...ਤੂੰ ਵੀ ਸਦਾ ਬੋਲਦਾ ਰਹੀਂ।

ਮਨਰਾਜ❤️ਸਰਗੁਣ


-ਸਰਗੁਣ #love Manraj Arniwal

#Love Manraj Arniwal

8cd3afb9d613102fee81615551e6ae59

Sargun

ਤੂੰ ਦਿਲੋਂ ਕੋਈ ਇਕਰਾਰ ਕਰ।
ਮੈਂ ਸੱਤ ਜਨਮ ਤੇਰੇ ਸਾਹਾਂ ਤੇ ਵਾਰ ਦਿਆਂ,
ਤੂੰ 'ਸਰਗੁਣ' ਦੇ ਰਾਹਾਂ ਦਾ ਰਾਹੀ ਬਣੀ,
ਮੈਂ ਉਸ ਰਾਹੀ ਨੂੰ 'ਮਨਰਾਜ' ਦਾ ਨਾਮ ਦਿਆਂ,
ਤੂੰ ਦਿਲੋਂ ਕੋਈ ਇਕਰਾਰ ਤਾਂ ਕਰ।
'ਸਰਗੁਣ' ਦੇ ਸਾਰੇ ਗੁਣ 'ਮਨਰਾਜ' ਤੇ ਹਾਰ ਦਿਆਂ।।



-ਸਰਗੁਣ❤️ਮਨਰਾਜ @lovelife @soulmate @loveforlife
Manraj Arniwal ❤️

@lovelife @soulmate @loveforlife Manraj Arniwal ❤️

8cd3afb9d613102fee81615551e6ae59

Sargun

ਤੇਰੇ ਪਿੰਡ ਵੱਲੋਂ ਚੜ੍ਹਦੇ ਚੰਨ ਦੀ ਲੋਰ..
ਮੇਰੇ ਸ਼ਹਿਰ ਨੂੰ ਰੋਸ਼ਨਾਉਂਦੀ ਏ!
ਉਸ ਚੰਨ ਨੂੰ ਵੇਖ 'ਸਰਗੁਣ' ਰੋਜ਼ 'ਮਨਰਾਜ' ਨੂੰ ਧਿਉਂਦੀ ਏ..
ਫਿਰ ਉਹਦੀ ਕੱਲੀ ਰੂਹ
'ਦੋ' ਹੋਣ ਦਾ ਅਹਿਸਾਸ ਕਰਾਉਂਦੀ ਏ।।








।ਮਨਰਾਜ°ਸਰਗੁਣ। #lovelife #lifeline #soulmate #unconditionallove #everythingforyou #lovelifecare
Manraj Arniwal ❤️
8cd3afb9d613102fee81615551e6ae59

Sargun

ਮੈਂ ਆਪਣਾ ਆਪ ਤੈਨੂੰ ਸਮਰਪਿਤ ਕੀਤਾ ਹੈ,
ਮੈਨੂੰ ਕਦੀ ਹੁਣ ਮੋੜੀ ਨਾ,,
ਮੈਂ "ਮਨਰਾਜ" 'ਚੋਂ "ਸਰਗੁਣ" ਹੋਣਾ ਚਾਉਂਦੀ ਹਾਂ,
ਤੂੰ ਵਿੱਚ ਕਦੀ ਕੁੱਝ ਹੋਰ ਜੋੜੀ ਨਾ,
ਮੈਂ ਪਿਆਰ ਦਾ ਉਹ ਧਾਗਾ ਹਾਂ ਜੋ ਤੇਰੇ ਗੁੱਟ ਨਾਲ ਬੰਨਿਆ ਰਹੂਗਾ,
ਤੂੰ ਭੁੱਲ ਕੇ ਵੀ ਇਹਨੂੰ ਤੋੜੀ ਨਾ।


-ਸਰਗੁਣ #loveforlife #lovebeyondinfinity
8cd3afb9d613102fee81615551e6ae59

Sargun

ਤਕਲੀਫ ਹਾਂ,
ਜੇ ਕਦੀ ਪਿਆਰ ਦਾ ਸੰਗੀਤ
ਬੇਸੁਰਾ ਜਿਆ ਹੋਣ ਲੱਗ ਜੇ,,
ਤਾਂ ਕੰਨਾਂ ਦੇ ਨਾਲ-ਨਾਲ ਤਕਲੀਫ ਦਿਲ ਨੂੰ ਵੀ ਹੁੰਦੀ ਏ।

-ਸਰਗੁਣ
8cd3afb9d613102fee81615551e6ae59

Sargun

ਮੇਰੇ ਬੋਲਾਂ ਨੂੰ ਛੱਡ,
ਮੇਰੇ ਸਾਹਾਂ ਚੋਂ ਸੁਣ,



"ਤੂੰ ਮਨਰਾਜ ਮੇਰਾ-ਮੈਂ ਤੇਰੀ ਸਰਗੁਣ"

-ਸਰਗੁਣ #loveqoutes #love #alwaysforever #soulmates #madeforeachother
8cd3afb9d613102fee81615551e6ae59

Sargun

ਬੜੀ ਮੁਸ਼ਕਿਲ ਹੈ।
ਤੂੰ ਮੇਰੇ ਰੋਮ-ਰੋਮ 'ਚ ਵਸਿਆ ਹੈ,
ਮੈਂ ਜੇ ਖੁੱਦ ਨੂੰ ਤੱਕਣਾ ਚਾਹਵਾਂ ਤਾਂ ਤੇਰਾ ਹੀ ਦੀਦਾਰ ਹੁੰਦਾ ਐ,
ਮੈਂ ਕਿਵੇਂ ਨਿਹਾਰਾ ਆਪ ਨੂੰ??
ਮੇਰੇ ਤਾਂ ਅੰਦਰ-ਬਾਹਰ ਬੱਸ ਮਨਰਾਜ ਹੀ ਮਨਰਾਜ ਹੁੰਦਾ ਐ।
ਹਾਂ ਸੱਚੀ।
ਬੜੀ ਮੁਸ਼ਕਿਲ ਹੈ...
ਮੈਂ ਕਿਵੇਂ ਨਿਹਾਰਾ ਆਪ ਨੂੰ??

-ਸਰਗੁਣ

bdi mushkil hai.
tu mere rom-rom 'ch vsya hai,
mai je khud nu takna chahwa ta tera hi didar hunda ae,
mai kiwe nihara aap nu??
mere ta ander-bahar bus Manraj hi Manraj hunda ae.
ha sachi.
badi mushkil hai...
mai kiwe nihara aap nu??

-Sargun #soulmate #love #immortal #loveforever #lifeline #unconditionallove
8cd3afb9d613102fee81615551e6ae59

Sargun

ਮੈਂ ਤੇਰੀ ਹਰ ਇਕ ਦੁਆ ਚੋਂ ਕਬੂਲ ਹੋਣਾ 
ਚਾਹੁੰਦੀ ਹਾਂ,
ਮੈਂ ਤੇਰੇ ਇਸ਼ਕ ਦਾ ਹਰ ਇਕ ਨਿਯਮ ਤੇ ਅਸੂਲ ਹੋਣਾ 
ਚਾਹੁੰਦੀ ਹਾਂ।

-ਸਰਗੁਣ


Mai teri har ik dua cho kabool hona 
chaundi ha,
mai tere ishq da har ik niyam te asool hona
chaundi ha.

-Sargun #loveforlife #lovebeyondinfinity ❤️
8cd3afb9d613102fee81615551e6ae59

Sargun

 Manraj❤️Sargun

Manraj❤️Sargun

8cd3afb9d613102fee81615551e6ae59

Sargun

manraj❤️sargun

manraj❤️sargun

loader
Home
Explore
Events
Notification
Profile