Nojoto: Largest Storytelling Platform
brownyjasso2058
  • 30Stories
  • 52Followers
  • 131Love
    0Views

Browny Jasso

writing is kind of meditation for me #tea_lover #ambivert

  • Popular
  • Latest
  • Video
89ed2db29c83b8bb6afee2c41cab1705

Browny Jasso

ਗੁਰੂ ਬਣ ਕੇ ਰਾਹ ਦੱਸਦੇ ਹੋ ਮੰਜ਼ਿਲਾਂ ਦੇ
ਮਾਪਿਆਂ ਵਾਂਗ ਗਲਤੀ 'ਤੇ ਫਿਟਕਾਰਦੇ ਹੋ
ਇੱਕ ਸੱਜਦਾ ਤੁਹਾਡੇ ਗੁੱਸੇ ਅਤੇ ਮਿਹਨਤ ਲੲੀ 
ਸਾਡੀ ਜ਼ਿੰਦਗੀ ਪਏ ਸੰਵਾਰਦੇ ਹੋ
89ed2db29c83b8bb6afee2c41cab1705

Browny Jasso

ਆ‌ ਕੇ ਬਹਿ ਜਾਣ 
ਤਾਂ
ਉਡਾਇਆ ਨਾ ਕਰੋ
ਲਵਾਰਿਸਾਂ ਦੇ ਬਨੇਰਿਆਂ ਤੇ ਕਾਂ ਨਹਿਓਂ ਬੋਲਦੇ

89ed2db29c83b8bb6afee2c41cab1705

Browny Jasso

ਬੜੀ ਚੱਲ ਰਹੀ ਹਵਾ ਮਾੜੀ ਐ
ਖੈਰ ਸੁੱਖ ਪੁਛ ਲਿਆ ਕਰੋ 
ਜਿਹਦੇ ਨਾਲ ਭੋਰਾ ਯਾਰੀ ਐ
ਬਿੰਦ ਘੜੀ ਹਾਸਿਆਂ ਦੀ ਖੰਡ ਘੋਲ਼ ਲਿਆ ਕਰੋ
ਸ਼ਿਕਵੇ ਸ਼ਿਕਾਇਤਾ ਚਾਹੇ ਪਰ ਯਾਰੋ ਬੋਲ ਲਿਆ ਕਰੋ
ਕੀ ਪਤਾ ਕੋਈ "ਕੀ" ਹੰਢਾਉਂਦਾ ਰਹਿੰਦਾ ਮਨ 'ਤੇ
ਦਿਸਦੇ ਨਾ‌ ਜਿੰਨਾ ਦੇ ਨਿਸ਼ਾਨ ਏਸ ਤਨ 'ਤੇ #life_experience

life_experience

89ed2db29c83b8bb6afee2c41cab1705

Browny Jasso

गुज़र गया आज का दिन भी यूं ही
ना मुझे फुर्सत मिली
ना तुझे ख्याल आया #baatein
89ed2db29c83b8bb6afee2c41cab1705

Browny Jasso

ਬਹੁਤ ਚੜਾਈਆਂ ਚਾਦਰਾਂ
ਅਸੀਂ ਬੜੇ ਤਵੀਤ ਕਰਾਏ
ਵੇ ਸਾਡੇ ਕਿਸੇ ਵੀ ਕੰਮ ਨਾ ਆਏ #peer_khana
89ed2db29c83b8bb6afee2c41cab1705

Browny Jasso

तुझ जैसा बरताव कभी
करेंगे तुझ से
बताना
लगता है कैसा #shayari

shayari

89ed2db29c83b8bb6afee2c41cab1705

Browny Jasso

ਮੈਂ ਕੂਕਾਂ ਵੇ ਮੈਂ ਚੂਕਾਂ 
ਤੂੰ ਨਾ ਸੁਣਦਾ ਮੇਰੀਆਂ ਹੂਕਾਂ
ਮੈਂ ਨਿੱਤ ਜਿੰਦੜੀ ਨੂੰ ਫੂਕਾਂ
ਭੱਠੀ ਵਿਚ ਵਿਛੋੜੇ ਦੀ
ਸ਼ਾਲਾ ਤੈਨੂੰ ਵੀ ਪਤਾ ਲੱਗੇ 
ਕ਼ੀਮਤ ਕੀ ਦਿਲ ਤੋੜੇ ਦੀ evening Ishq

evening Ishq

89ed2db29c83b8bb6afee2c41cab1705

Browny Jasso

ਬਣਦਾ ਕਰਨਾ ਮਾਣ 
ਬੜਾ ਤੂੰ ਸੋਹਣਾ ਏ
ਅਸੀਂ ਨਾ ਤੇਰੇ ਮੇਚ ਦੇ ਇਹੋ ਰੋਣਾ ਏ
ਯਾਦ ਰੱਖੀਂ ਵਿਚ ਖ਼ਾਰਾਂ ਦੇ ਫੁੱਲ ਖਿਲਦੇ ਨੇ
ਇੰਨਾ ਚਾਹੁਣ ਵਾਲੇ ਨਾ ਸਭ ਨੂੰ ਮਿਲਦੇ ਨੇ #winter_winds
89ed2db29c83b8bb6afee2c41cab1705

Browny Jasso

ਅੱਜ ਮਾੜੀ ਕਰ ਗਿਆ ਯਾਰਾ ਵੇ
ਮੈਂ ਵਿੱਚ ਗਰਾਊਂਡ ਉਡੀਕਾਂ
ਤੂੰ ਹੋਸਟਲ ਸੁੱਤਾ ਰਿਹਾ ਸਰਦਾਰਾ ਵੇ...😜 #rhythm
89ed2db29c83b8bb6afee2c41cab1705

Browny Jasso

ਉਹ ਡੁੱਲਦਾ ਹੋਇਆ ਸ਼ਬਾਬ ਸੱਜਣਾ
ਉਹ ਖਿੜਦਾ ਹੋਇਆ ਗ਼ੁਲਾਬ ਸੱਜਣਾ
ਤੇਰੇ ਮੁੱਖ ਦਾ ਭੁਲੇਖਾ ਪਾਉਂਦਾ ਹੈ
ਇਹ ਠੰਡੀ ਤੇ ਕਾਲੀ ਰਾਤ ਪੋਹ ਦੀ ਵੇ
ਤੱਕ ਤਾਰਿਆਂ ਦੀ ਨਿੰਮੀ ਨਿੰਮੀ ਲੋਅ ਜਿਹੀ ਵੇ
ਮੈਨੂੰ ਤੇਰਾ ਚੇਤਾ ਆਉਂਦਾ ਹੈ poetry love

poetry love

loader
Home
Explore
Events
Notification
Profile