Nojoto: Largest Storytelling Platform
arshdeep3917
  • 141Stories
  • 151Followers
  • 925Love
    119Views

Arsh Deep(੧੩ਸਾਇਰ)

i m devil 😈😈

  • Popular
  • Latest
  • Repost
  • Video
88722365cf29f01b4de385cadc52a099

Arsh Deep(੧੩ਸਾਇਰ)

ਅੱਜ ਵਕਤ ਲਿਖਣ ਦਾ ਲੱਗੀਆਂ
ਪਰ ਲਿਖ ਨਹੀਂ ਹੋਇਆ ਮੇਰੇ ਤੋਂ।।
ਪਾਸਾ ਵੱਟ ਗਏ ਬੋਲ ਮੇਰੇ
ਮੈਨੂੰ ਲੱਗਦਾ ਸਿੱਖ ਗਏ ਤੇਰੇ ਤੋਂ।।
ਜਦੋਂ ਦਾ ਧੋਖਾ ਖਾਦਾ ਚੰਦਰਾ
ਡਰ ਲੱਗਦਾ ਨਹੀਂ ਹਨੇਰੇ ਤੋਂ।।
ਹੋਰ ਕਿਸੇ ਤੇ ਕਰਨ ਨੂੰ ਜੀ ਨਹੀਂ ਕਰਦਾ
ਜਕੀਨ ਐਸਾ ਉਠਿਆ ਤੇਰੇ ਚੇਹਰੇ ਤੋਂ।।
To b continued......
13shaierdeep

©Arsh Deep(੧੩ਸਾਇਰ) to be continued....

#WorldAsteroidDay

to be continued.... #WorldAsteroidDay

88722365cf29f01b4de385cadc52a099

Arsh Deep(੧੩ਸਾਇਰ)

ਤੇਰਾ ਮੇਰਾ ਮਿਲਣਾ ਸੀ
ਇਤਫ਼ਾਕ ।।
ਮੇਰੇ ਲਈ ਖ਼ੁਦਾ ਸੀ ਇਸ਼ਕ
ਜੋ ਤੇਰੇ ਲਈ ਸੀ ਮਜ਼ਾਕ।।
੧੩shaierdeep

©Arsh Deep(੧੩ਸਾਇਰ) ਇਸ਼ਕ

#CalmingNature

ਇਸ਼ਕ #CalmingNature

88722365cf29f01b4de385cadc52a099

Arsh Deep(੧੩ਸਾਇਰ)

ਰਾਤ ਹੋਈ ਸਵੇਰ ਹੋਈ
ਫਿਰ ਰਾਤ ਹੋਈ ਤੇ ਸਵੇਰ ਹੋਈ।।
ਸੱਜਣਾ ਪਤਾ ਨਹੀਂ
ਕਿੰਨੀ ਵੇਰ ਹੋਈ।।
ਝੂਠ ਦੇ ਮਹਿਲ ਮੈਂ ਬਣਦੇ ਦੇਖੇ
ਤੇ ਸੱਚ ਦੀ ਮਿੱਟੀ ਢੇਰ ਹੋਈ।।
ਚਿੱਟਾ ਬੱਦਲ ਕਤਲ ਹੋਇਆ
ਕਾਲੀ ਬੱਦਲੀ ਚਾਰ ਚੁਫੇਰ ਹੋਈ।।
ਜਿਉਂਦੇ ਜੀ ਨੀ ਪਾਣੀ ਮਿਲਿਆ
ਮਰੇ ਦੇ ਮੂੰਹ ਘਿਓ ਪਾਵੇਂ
ਤੇ ਹਾਲੇ ਵੀ ਕਹਿਣਾ ਨਹੀਂ ਦੇਰ ਹੋਈ।।
ਨਹੀਂ ਦੇਰ ਹੋਈ।।

ਵਾਹ ਊਏ ਸੱਜਣਾ।।

੧੩shaierdeep

©Arsh Deep(੧੩ਸਾਇਰ) ਵਾਹ ਓਏ ਸੱਜਣਾ।।

#Light

ਵਾਹ ਓਏ ਸੱਜਣਾ।। #Light

88722365cf29f01b4de385cadc52a099

Arsh Deep(੧੩ਸਾਇਰ)

वफा डुंड रहे हो सनम
ये बेवफाओ का दौर है।।
यहां दिल में कोई ओर
लबों पे कोई ओर
और दुआ में कोई ओर है।।
13shaierdeep

©Arsh Deep(੧੩ਸਾਇਰ) धोखेबाज

#RAMADAAN

धोखेबाज #RAMADAAN

88722365cf29f01b4de385cadc52a099

Arsh Deep(੧੩ਸਾਇਰ)

ਸੱਜਣਾ ਤੂੰ ਥੰਦਾਂ ਵੀ ਤੇ ਠੰਡਾ ਵੀ
ਐਵੇਂ ਗੱਲੀਂ ਬਾਤੀਂ ਰਮਜ਼ਾਨ ਨਾ ਬਣ।।
ਮਿਆਰ ਤੈਨੂੰ ਵੀ ਪਤਾ ਤੇਰੇ ਇਸ਼ਕ ਦਾ
ਐਵੇਂ ਮੇਰੇ ਮੂਹਰੇ ਅਨਜਾਣ ਨਾ ਬਣ।।
13shaierdeep

©Arsh Deep(੧੩ਸਾਇਰ) ਦਿਖਾਵਾ

ਦਿਖਾਵਾ #Shayari

88722365cf29f01b4de385cadc52a099

Arsh Deep(੧੩ਸਾਇਰ)

ज़िन्दगी है तो
बितानी पड़े गी।।
मोहब्बत है तो
जतानी पड़े गी।।
तुम्हे अपना बनाने की जिम्मदारी ली है हमने
इस नहीं तो अगले जनम नीबानी पड़े गी।।
13shaierdeep इश्क़।।

इश्क़।।

88722365cf29f01b4de385cadc52a099

Arsh Deep(੧੩ਸਾਇਰ)

ਤੂੰ ਤੇਰਾ ਪੱਖ ਰੱਖ
ਮੈਂ ਮੇਰਾ ਪੱਖ ਰੱਖਦਾ ਹਾਂ।।
ਕੌਣ ਸਹੀ ਤੇ ਕੌਣ ਗਲਤ
ਇਹ ਸਭ ਇਸ ਦੁਨੀਆ ਨੂੰ ਤਹਿ ਕਰਨ ਦਿੰਦੇ ਹਾਂ।।

੧੩shaierdeep ਭਿਵੱਖ ਕਾਲ

ਭਿਵੱਖ ਕਾਲ

88722365cf29f01b4de385cadc52a099

Arsh Deep(੧੩ਸਾਇਰ)

ਬੋਹਤਾ ਫ਼ਰਕ ਨਹੀਂ ਤੇਰੇ ਤੇ ਮੇਰੇ ਚੇ
ਤੇਰਾ ਦੁੱਖ ਦਿੱਤੇ ਬਿਨਾ ਨਹੀਂ ਸਰਦਾ
ਤੇ ਮੇਰਾ ਦੁੱਖਾਂ ਬਿਨਾ।।
13shaierdeep ❤️

❤️

88722365cf29f01b4de385cadc52a099

Arsh Deep(੧੩ਸਾਇਰ)

नींद में रहने वालो
हमारे लफ्जो की आंख तो कबी सोई नहीं।।
दिल की मिट्टी ज़िंदा है
अभी मोई नहीं।।
ज़िन्दगी में ना होके भी जिंदा हूं उसके ख्यालों में
कोन कहता है के मेरी वो होई ही नहीं।।
13shaierdeep #indori ji
88722365cf29f01b4de385cadc52a099

Arsh Deep(੧੩ਸਾਇਰ)

ਦੁਨਿਆਵੀ ਪਦਾਰਥ ਹੀ ਅੱਜ ਕਲ ਰਿਸ਼ਤੇ ਜੋੜ ਸਕਦੇ ਹਨ।। ਤੇ ਰਿਸ਼ਤੇ ਟੁੱਟਣ ਦੀ ਇਕ ਸਬ ਤੋਂ ਵੱਡੀ ਵਜ੍ਹਾ ਵੀ ਇਹੀ ਹੈ।।
ਪਿਆਰ? ਪਿਆਰ?

ਪਿਆਰ?

loader
Home
Explore
Events
Notification
Profile