Nojoto: Largest Storytelling Platform
honeyikaamjeha2167
  • 103Stories
  • 157Followers
  • 505Love
    0Views

Rab_da_asra

ਬਹੁਤ ਚੰਗੇ ਆ ਦਾਅਵਾ ਨੀ ਕਰਦੇ ਮੈਨੂੰ ਸਿਰਫ ਦੋ ਜਣੇ ਹੀ ਜਾਣਦੇ ਨੇ ਇਕ ਰੱਬ ਤੇ ਦੂਜਾ ਮੈਂ

  • Popular
  • Latest
  • Video
831728f0dfd4c76f53ed6a5e843b56df

Rab_da_asra

ਵਕਤ ਵੀ ਕਮਾਲ ਕਰ ਦਿੰਦਾ
ਜਦ ਆਪ ਵੀ ਬਦਲ ਜਾਂਦਾ ਤੇ ਇਨਸਾਨ ਨੂੰ ਵੀ ਬਦਲ ਦਿੰਦਾ #world
831728f0dfd4c76f53ed6a5e843b56df

Rab_da_asra

ਇੱਕ ਗੱਲ ਦਸਾਂ
ਸਿਰਫ਼ ਬੇਬੇ ਬਾਪੂ ਦੇ ਪਿਆਰ ਚ
ਮਤਲਬ ਨੀ ਹੁੰਦਾ ਸਿਰਫ਼

831728f0dfd4c76f53ed6a5e843b56df

Rab_da_asra

ਇੱਕ ਗੱਲ ਦਸਾਂ
ਸਿਰਫ਼ ਬੇਬੇ ਬਾਪੂ ਦੇ ਪਿਆਰ ਚ
ਮਤਲਬ ਨੀ ਹੁੰਦਾ ਸਿਰਫ਼

831728f0dfd4c76f53ed6a5e843b56df

Rab_da_asra

ਰੱਖ ਹੋਂਸਲਾ ਨੀ ਮਾਏ ਰੱਖ ਦਿਲ ਚ ਨਾ ਦੁੱਖ
ਪੱਤੇ ਝੜਦੇ ਹੀ ਰਹਿੰਦੇ ਕਦੇ ਸੁਕਦੇ ਨੀ ਰੁੱਖ

831728f0dfd4c76f53ed6a5e843b56df

Rab_da_asra

ਜਿੰਨਾ ਚਿਰ ਸਾਹ ਚਲਦੇ ਰਹਿਣਗੇ
ਵਿਛੜ ਗਏ ਸੱਜਣਾ ਨੂੰ ਮਿਲਣ ਦੀ ਰੀਝ ਹੀ ਰਹਿਣੀ ਏ

831728f0dfd4c76f53ed6a5e843b56df

Rab_da_asra

ਹਰ ਕੁੜੀ ਨੂੰ ਗਲਤ ਨਜ਼ਰ ਨਾਲ ਦੇਖਣ ਵਾਲੇ ਨੂੰ ਰੱਬ ਸੋਹਣੀ ਜੀ ਧੀ ਜਰੂਰ ਦੇਵੇ

831728f0dfd4c76f53ed6a5e843b56df

Rab_da_asra

ਆਪਣਿਆਂ ਨੇ ਹੀ ਤਾਂ ਸਿਖਾਇਆ ਕਿ
ਕੋਈ ਆਪਣਾ ਨੀ ਹੁੰਦਾ

831728f0dfd4c76f53ed6a5e843b56df

Rab_da_asra

ਲੋਕ ਕੰਡਿਆਂ ਤੋਂ ਬਚ ਕੇ ਚਲਦੇ ਨੇ
ਅਸੀਂ ਫੁੱਲਾਂ ਤੋਂ ਜਖਮ ਖਾਧੇ ਨੇ #LoveOrFriendship
831728f0dfd4c76f53ed6a5e843b56df

Rab_da_asra

ਇਨਸਾਨ ਐਨਾ ਮਤਲਬੀ ਆ
ਜਿਹਨੂੰ ਪਸੰਦ ਕਰਦਾ ਓਹਦੀ ਬੁਰਾਈ ਨੀ ਦੇਖਦਾ
ਜਿਹਨੂੰ ਨਫ਼ਰਤ ਕਰਦਾ ਉਸਦੀ ਚੰਗਿਆਈ ਨੀ ਦੇਖਦਾ

831728f0dfd4c76f53ed6a5e843b56df

Rab_da_asra

ਇਬਾਦਤ ਬੜਾ ਕੁਝ ਮੰਗਿਆ ਹੋਣਾ ਲੋਕਾਂ ਨੇ ਅੱਜ ਤੇਰੇ ਤੋਂ ਰੱਬਾ 
ਚਲ ਸਭ ਦੀਆਂ ਮੰਗਾਂ ਮੰਨਜੂਰ ਕਰੀਂ
ਮੇਰੀ ਵੀ ਇੱਕ ਦੁਆ ਕਬੂਲ ਕਰੀਂ 
ਬਸ ਮੇਰੇ ਮਾਂ ਬਾਪ ਨੂੰ ਹਮੇਸ਼ਾ ਖੁਸ਼ ਰੱਖੀਂ #ਇਬਾਦਤ

#ਇਬਾਦਤ

loader
Home
Explore
Events
Notification
Profile