Nojoto: Largest Storytelling Platform
baljit5441968244181
  • 448Stories
  • 5.5KFollowers
  • 5.5KLove
    3.5LacViews

BALJEET SINGH MAHLA

DIRECTOR , LYRICS ✍️ SINGER🎙️ SHAYAR 📖 ACTOR 🕺8054942313📲

  • Popular
  • Latest
  • Video
69e28a193458419994f1aba4602c3b98

BALJEET SINGH MAHLA

ਲਾਲ ਸੰਦੂਰੀ ਅੱਖੀਆਂ ਮਾਂ ਦੀਆਂ,"ਵਿੱਚ ਕਰੋਧ ਦੇ ਭਰੀਆਂ 
ਮਾਂ ਕਾਲੀ ਨੂੰ ਵੇਖ ਢੋਲੀਆਂ,"ਦੁਸਟਾਂ ਦੀਆਂ ਡਰੀਆਂ 
ਤਿੰਨ ਲੋਕ ਮਾਂ ਪੂਜ ਦੇ ਤੈਨੂੰ,"ਹੈ ਮਹਿਮਾ ਤੇਰੀ ਨਿਰਾਲੀ 
ਜੈ ਕਾਲੀ - ਜੈ ਕਾਲੀ - ਜੈ ਕਾਲੀ 
ਜੈ ਕਾਲੀ ਕਲਕੱਤੇ ਵਾਲੀ ਜੈ ਕਾਲੀ

©BALJEET SINGH MAHLA ਜੈ ਕਾਲੀ ਕਲਕੱਤੇ ਵਾਲੀ  Author Shivam kumar Mishra (Shivanjal)  Neetu Sharma   Bhawana Mehra  aakash vashisth  खामोशी और दस्तक

ਜੈ ਕਾਲੀ ਕਲਕੱਤੇ ਵਾਲੀ Author Shivam kumar Mishra (Shivanjal) Neetu Sharma Bhawana Mehra aakash vashisth खामोशी और दस्तक #Bhakti

69e28a193458419994f1aba4602c3b98

BALJEET SINGH MAHLA

ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ 
ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ

©BALJEET SINGH MAHLA ਪਰੀਆਂ ਦੇ ਵਾਂਗੂੰ  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   guri Singh.8 437924103

ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103 #Love

69e28a193458419994f1aba4602c3b98

BALJEET SINGH MAHLA

White हे खुदा तू मुझे इतने भी दुख मत दे 
मैं तुम्हे भूल कर 
दुख को ही न खुदा
बना लूं

Oh God, don't hurt me so much
I forget you
Don't make sorrow God

©BALJEET SINGH MAHLA #sad_quotes dukh Sarfraz Ahmad  Saleha ashfaq  खामोशी और दस्तक  Sumit alone  Faheem Rahi Noorpuri

#sad_quotes dukh Sarfraz Ahmad Saleha ashfaq खामोशी और दस्तक Sumit alone Faheem Rahi Noorpuri #SAD

69e28a193458419994f1aba4602c3b98

BALJEET SINGH MAHLA

White 
आपका प्यार एहसास रूह आज कल
कोई नही देखता
पैसा ऐसी चीज़ है सब को गुलाम बना 
लेता है 
वैसे भी लोग आज कल रिसता सिर्फ 
पैसे वालों से बनाते हैं 
मैंने भी उस भगवान को छोड़ दिया 
और पैसे को भगवान बना लिया

©BALJEET SINGH MAHLA #Sad_Status पैसा  follow your heart# megha sen  Bhawana Mehra  writer dream   Neetu Sharma   खामोशी और दस्तक

#Sad_Status पैसा follow your heart# megha sen Bhawana Mehra writer dream Neetu Sharma खामोशी और दस्तक #Life

69e28a193458419994f1aba4602c3b98

BALJEET SINGH MAHLA

White ਜ਼ਿੰਦਗੀ ਬਹੁਤ ਹੈ ਛੋਟੀ ਸੱਜਣਾ
ਸਭ ਦੇ ਨਾਲ ਤੂੰ ਹੱਸਿਆ ਕਰ 
ਦੁੱਖ ਸੁੱਖ ਤਾਂ ਹੈ ਦਿਨ ਰਾਤ ਵਾਂਗੂੰ
ਰੱਬ ਦੀ ਰਜ਼ਾ ਵਿੱਚ ਵੱਸਿਆ ਕਰ

©BALJEET SINGH MAHLA #good_night ਜ਼ਿੰਦਗੀ  Surya Sawan(Producer)  Kamal  Neetu Sharma   Bhawana Mehra  Suman Zaniyan

#good_night ਜ਼ਿੰਦਗੀ Surya Sawan(Producer) Kamal Neetu Sharma Bhawana Mehra Suman Zaniyan #Motivational

69e28a193458419994f1aba4602c3b98

BALJEET SINGH MAHLA

ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ 
ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ 
ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ 
ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ
ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ
ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ

©BALJEET SINGH MAHLA judge  vidushi MISHRA  Sarla singh  ArbaazAhmed  Saim  Rose Ratan

judge vidushi MISHRA Sarla singh ArbaazAhmed Saim Rose Ratan #Poetry

69e28a193458419994f1aba4602c3b98

BALJEET SINGH MAHLA

White मधुर मधुर मुरली है बजाता
सब के मन को वो छू जाता
मेरी सब सक्कियों को
कान्हा ने पीछे लगा लिया 
उंगली मचोड़ी नाले छला ला लीया 
यशोदा तेरे लाल ने
राधे राधे कर मुझको बुला लिया 
 यशोदा तेरे लाल ने

©BALJEET SINGH MAHLA #Krishna राधे राधे  aakash vashisth  Neetu Sharma   Shikha Sharma  TanyaSharma  Palvi Chalana

#Krishna राधे राधे aakash vashisth Neetu Sharma Shikha Sharma TanyaSharma Palvi Chalana #Bhakti

69e28a193458419994f1aba4602c3b98

BALJEET SINGH MAHLA

#LoveOnline 
teinu Milne nu jee Kari janda ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   khubsurat  guri Singh.8 437924103

#LoveOnline teinu Milne nu jee Kari janda ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ khubsurat guri Singh.8 437924103

69e28a193458419994f1aba4602c3b98

BALJEET SINGH MAHLA

White मतलबी 
******
प्रभु को पाने के लिए नहीं,"प्रभु से पाने के लिए लोग फरियाद करते हैं 
आज कल किसी के पास वक्त ही नहीं ,"मतलब के लिए सभी याद करते हैं 
इश्क के नाम पर अब करते हैं सौदा,"किसी को लूट के जिंदगी आबाद करते हैं

©BALJEET SINGH MAHLA #World_Photography_Day 
मतलबी  खामोशी और दस्तक  Neetu Sharma   Shikha Sharma  Aashima khan  Ritika Gupta

#World_Photography_Day मतलबी खामोशी और दस्तक Neetu Sharma Shikha Sharma Aashima khan Ritika Gupta #SAD

69e28a193458419994f1aba4602c3b98

BALJEET SINGH MAHLA

White ਹਿਜ਼ਰ ਤੇਰੇ ਵਿੱਚ ਕਮਲੀ ਹੋਈ 
ਰੂਹ ਮੇਰੀ ਦੀਵਾਨੀ 
ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ 
ਤੇਰੇ ਬਾਜੋਂ ਮੈਂ ਵੀਰਾਨੀ
ਰੂਹ ਬਣ ਕੇ ਤੂੰ ਤਨ ਦੀ ਸੱਜਣਾ,"ਪਿੰਜਰ ਮੇਰੇ ਵਿੱਚ ਧਸ ਜਾ
ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"ਜਾਂ ਤੂੰ ਮੇਰੇ ਵਿੱਚ ਵੱਸ ਜਾ

©BALJEET SINGH MAHLA #sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga  Gurtej Singh  ਮਨਪ੍ਰੀਤ ਬੈਂਸ   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

#sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Bhakti

loader
Home
Explore
Events
Notification
Profile