Nojoto: Largest Storytelling Platform
manimushku7468
  • 36Stories
  • 14Followers
  • 273Love
    0Views

Mani Mushku

  • Popular
  • Latest
  • Video
5943c969a94d35cdbdd52932f0f7ae95

Mani Mushku

ਮੈਨੂੰ ਤਾਂ ਮੁਹੱਬਤ ਕਰਨੀ ਵੀ ਤੂੰ ਸਿਖਾਈ ਸੀ,
ਨਹੀਂ ਮੈਨੂੰ ਤਾਂ, ਗੱਲ ਤੱਕ ਨੀ ਕਰਨੀ ਆਉਂਦੀ ਸੀ.....!!

©Mani Mushku #ValentinesDay
5943c969a94d35cdbdd52932f0f7ae95

Mani Mushku

ਜੇ ਦਿਨ ਚੰਗੇ ਨਹੀ ਰਹਿੰਦੇ,
ਤਾਂ ਦਿਨ ਮਾੜੇ ਵੀ ਨੀ ਰਹਿੰਦੇ,

ਦਿਨ ਢਲਣ ਤੋਂ ਬਾਅਦ ਹੀ 
ਦੁਬਾਰਾ ਦਿਨ ਚੜਦਾ.....!!😇

©Mani Mushku #SunSet
5943c969a94d35cdbdd52932f0f7ae95

Mani Mushku

ਮੇਰਾ ਗਰੂਰ ਸੀ ਉਹ,
ਬੜੀ ਰੀਝ ਨਾਲ ਤੋੜਿਆ ਉਹਨੇ ।
           ✍Mushku #alone
5943c969a94d35cdbdd52932f0f7ae95

Mani Mushku

ਜੇ ਸੋਚ ਸਮਝਕੇ ਚੱਲੋਂ ਗੇ, ਤਾਂ ਨਾ ਇਸ਼ਕ ਪੂਰਾ ਹੋਣਾ ਤੇ, ਨਾ ਸਫ਼ਰ ....!!✍Mushku #hangout ਬੇਫ਼ਿਕਰ 🙃

#hangout ਬੇਫ਼ਿਕਰ 🙃

5943c969a94d35cdbdd52932f0f7ae95

Mani Mushku

ਇੰਤਜ਼ਾਰ ਐ ਮੈਨੂੰ ਤੇਰਾ 
ਤੇ ਤੇਰੇ ਇਕ ਫੋਨ ਦਾ...!!






                             ✍Mushku #alone
5943c969a94d35cdbdd52932f0f7ae95

Mani Mushku

ਬਦਲ ਗੲੇ ਨਜ਼ਰੀਏ ਹੁਣ ਇਕ ਦੂਜੇ ਲਈ
ਕੋਈ ਫ਼ਰਕ ਨਹੀਂ ਜੀਏ ਜਾਂ ਮਰੀਏ ਹੁਣ ਇਕ ਦੂਜੇ ਲਈ,

ਖ਼ਤਮ ਹੋ ਗਿਆ ਪਿਆਰ ਹੁਣ ਇਕ ਦੂਜੇ ਲਈ
ਨਾ ਵਿਸ਼ਵਾਸ ਨਾ ਰਿਹਾ ਇਤਬਾਰ ਹੁਣ ਇਕ ਦੂਜੇ ਲਈ

ਅਸੀ ਅਣਜਾਣ ਹੋ ਗੲੇ ਹੁਣ ਇਕ ਦੂਜੇ ਲਈ
ਬੋਲਣਾ ਚਾਹੀਏ ਪਰ ਬੇਜ਼ੁਬਾਨ ਹੋ ਗੲੇ ਹੁਣ ਇਕ ਦੂਜੇ ਲਈ....

ਸਬਰ ਦੇ ਘੁੱਟ ਭਰੇ ਅਸੀਂ ਹੁਣ ਇਕ ਦੂਜੇ ਲਈ
ਜਿਉਂਦੇ ਜੀ ਮਰੇ ਹੁਣ ਇਕ ਦੂਜੇ ਲਈ.....!!✍Mushku #Drops
5943c969a94d35cdbdd52932f0f7ae95

Mani Mushku

ਮੈਂ ਨਹੀਂ ਬਦਲੇ ਅਸੂਲ ਆਪਣੇ
ਉਹੀ ਨੇ ਦੁਸ਼ਮਣ ਅੱਜ ਵੀ ਉਹੀ ਨੇ ਆਪਣੇ
ਜੋ ਅੱਜ ਹੈ ਰਿਸ਼ਤਾ, ਕੱਲ੍ਹ ਉਹੀ ਮੇਰੇ ਬਾਅਦ ਰਹੂਗਾ
ਮੈਨੂੰ ਬਿਨਾਂ ਮਤਲਬ ਤੋਂ ਵੀ 
ਹਰ ਇਕ ਬੰਦਾ ਯਾਦ ਰਹੂਗਾ....!!✍Mushku #alone
5943c969a94d35cdbdd52932f0f7ae95

Mani Mushku

ਉਹਦੇ ਦਿਲ ਵਿੱਚ ਬੈਠਾ ਚੋਰ ਕੋਈ
ਉਹਦਾ ਹੋ ਗਿਆ ਏ ਹੁਣ ਹੋਰ ਕੋਈ,
ਉਹ ਚੁੱਪ ਚਾਪ ਸਾਥੋ ਦੂਰ ਹੋਏ 
ਨਾ ਪਾਇਆ ਉਹਨਾਂ ਸ਼ੋਰ ਕੋਈ,
ਅਸੀਂ ਬੁੱਤ ਬਣ ਬਸ ਖੜ੍ਹੇ ਰਹੇ 
ਨਾ ਚੱਲਿਆ ਸਾਡਾ ਜ਼ੋਰ ਕੋਈ....!!✍ Mushku #walkalone
5943c969a94d35cdbdd52932f0f7ae95

Mani Mushku

ਕੋਈ ਖੂਬੀ ਵੀ ਦੱਸ ਦੋ ਜਨਾਬ 
ਬਸ ਕਮੀਆਂ ਹੀ ਕੱਢੀ ਜਾਨੇਂ ਓ
ਕਿਸੇ ਇਕ ਨਾਲ ਨਿਭਾ ਵੀ ਲਵੋਂ ਜਨਾਬ Mushku
ਬਸ ਸਭ ਨੂੰ ਮਤਲਬ ਕੱਢ ਕੇ ਛੱਡੀ ਜਾਨੇਂ ਓ.....!!✍ Mushku #feelings
5943c969a94d35cdbdd52932f0f7ae95

Mani Mushku

ਮੈਂ ਬਹੁਤ ਖੁਸ਼ਕਿਸਮਤ ਸਮਝਦਾ ਉਸ ਇਨਸਾਨ ਨੂੰ
ਜਿਸ ਨੇ ਬਿਨਾਂ ਮੁਹੱਬਤ ਕੀਤੇ,
ਤੈਨੂੰ ਆਪਣਾ ਬਣਾ ਲਿਆ.....!!✍ Mushku #Hopeless
loader
Home
Explore
Events
Notification
Profile