Nojoto: Largest Storytelling Platform
nojotouser8093391374
  • 197Stories
  • 378Followers
  • 1.6KLove
    1.2KViews

ਮਨਪ੍ਰੀਤ ਬੈਂਸ

ਮਨਪ੍ਰੀਤ ਬੈਂਸ ਸ਼ਾਇਰ

  • Popular
  • Latest
  • Repost
  • Video
509c4976820cb6849c848f048e8fd9e0

ਮਨਪ੍ਰੀਤ ਬੈਂਸ

ਸਮੇਂ ਸਮੇਂ ਤੇ ਜਿਹੜੇ ਤਹਾਡੀ ਲੱਤ ਖਿੱਚਣ
ਐਦਾਂ ਦੇ ਕੁੱਝ ਯਾਰ ਬਣਾਉਣੇ ਜਰੂਰੀ ਨੇ

ਮੈਂ ਤਾਂ ਕਿਰਦਾਰਾਂ ਚੋਂ, ਕਿਰਦਾਰ ਬਦਲਦੇ ਵੇਖ਼ੇ ਨੇ
ਪਰ ਬਦਲਦੇ ਕਿਰਦਾਰਾਂ ਚੋਂ , ਕਿਰਦਾਰ ਬਣਾਉਣੇ ਜਰੂਰੀ ਨੇ

ਜਦੋਂ ਵਕਤ ਦੇ ਨਾਲ ਪੱਗ ਦਾ, ਸੌਦਾ ਹੁੰਦਾ ਵਿੱਚ ਬਜ਼ਾਰਾਂ ਦੇ
ਓਦੋਂ ਸ਼ਾਇਰਾਂ ਨੂੰ ਐਨਾ ਕਲਮਾਂ ਦੇ ਹਥਿਆਰ ਬਣਾਉਣੇ
ਜਰੂਰੀ ਨੇ - 2

©manpreet singh Bains #leaf ਸਮੇਂ ਸਮੇਂ ਤੇ ਜਿਹੜੇ ਤਹਾਡੀ ਲੱਤ ਖਿੱਚਣ
ਐਦਾਂ ਦੇ ਕੁੱਝ ਯਾਰ ਬਣਾਉਣੇ ਜਰੂਰੀ ਨੇ

ਮੈਂ ਤਾਂ ਕਿਰਦਾਰਾਂ ਚੋਂ, ਕਿਰਦਾਰ ਬਦਲਦੇ ਵੇਖ਼ੇ ਨੇ
ਪਰ ਬਦਲਦੇ ਕਿਰਦਾਰਾਂ ਚੋਂ , ਕਿਰਦਾਰ ਬਣਾਉਣੇ ਜਰੂਰੀ ਨੇ

ਜਦੋਂ ਵਕਤ ਦੇ ਨਾਲ ਪੱਗ ਦਾ, ਸੌਦਾ ਹੁੰਦਾ ਵਿੱਚ ਬਜ਼ਾਰਾਂ ਦੇ
ਓਦੋਂ ਸ਼ਾਇਰਾਂ ਨੂੰ ਐਨਾ ਕਲਮਾਂ ਦੇ ਹਥਿਆਰ ਬਣਾਉਣੇ

#leaf ਸਮੇਂ ਸਮੇਂ ਤੇ ਜਿਹੜੇ ਤਹਾਡੀ ਲੱਤ ਖਿੱਚਣ ਐਦਾਂ ਦੇ ਕੁੱਝ ਯਾਰ ਬਣਾਉਣੇ ਜਰੂਰੀ ਨੇ ਮੈਂ ਤਾਂ ਕਿਰਦਾਰਾਂ ਚੋਂ, ਕਿਰਦਾਰ ਬਦਲਦੇ ਵੇਖ਼ੇ ਨੇ ਪਰ ਬਦਲਦੇ ਕਿਰਦਾਰਾਂ ਚੋਂ , ਕਿਰਦਾਰ ਬਣਾਉਣੇ ਜਰੂਰੀ ਨੇ ਜਦੋਂ ਵਕਤ ਦੇ ਨਾਲ ਪੱਗ ਦਾ, ਸੌਦਾ ਹੁੰਦਾ ਵਿੱਚ ਬਜ਼ਾਰਾਂ ਦੇ ਓਦੋਂ ਸ਼ਾਇਰਾਂ ਨੂੰ ਐਨਾ ਕਲਮਾਂ ਦੇ ਹਥਿਆਰ ਬਣਾਉਣੇ #ਗਿਆਨ

509c4976820cb6849c848f048e8fd9e0

ਮਨਪ੍ਰੀਤ ਬੈਂਸ

ਕਿਤਾਬਾਂ ਵਿੱਚ ਬੈਠ ਕੇ ਕਿਤਾਬੀ ਹੋ ਗਿਆ
ਜਦੋਂ ਸਿਰ ਤੇ ਪਈ ਜ਼ਿਮੇਵਾਰੀ
ਤਾਂ ਹਿਸਾਬੀ ਹੋ ਗਿਆ
ਜੋ ਬੋਲਦਾ ਨਈ ਸੀ ਸ਼ਾਇਰ ਮਹਿਫਲ ਚ ਸਿਰ ਚੱਕ ਕੇ
ਵੇਖ ਦੁਨੀਆ ਦੇ ਰੰਗ
ਓਹ ਜਵਾਬੀ ਹੋ ਗਿਆ

©manpreet singh Bains ਕਿਤਾਬਾਂ ਵਿੱਚ ਬੈਠ ਕੇ ਕਿਤਾਬੀ ਹੋ ਗਿਆ
ਜਦੋਂ ਸਿਰ ਤੇ ਪਈ ਜ਼ਿਮੇਵਾਰੀ
ਤਾਂ ਹਿਸਾਬੀ ਹੋ ਗਿਆ
ਜੋ ਬੋਲਦਾ ਨਈ ਸੀ ਸ਼ਾਇਰ ਮਹਿਫਲ ਚ ਸਿਰ ਚੱਕ ਕੇ
ਵੇਖ ਦੁਨੀਆ ਦੇ ਰੰਗ
ਓਹ ਜਵਾਬੀ ਹੋ ਗਿਆ

ਬੈਂਸ

ਕਿਤਾਬਾਂ ਵਿੱਚ ਬੈਠ ਕੇ ਕਿਤਾਬੀ ਹੋ ਗਿਆ ਜਦੋਂ ਸਿਰ ਤੇ ਪਈ ਜ਼ਿਮੇਵਾਰੀ ਤਾਂ ਹਿਸਾਬੀ ਹੋ ਗਿਆ ਜੋ ਬੋਲਦਾ ਨਈ ਸੀ ਸ਼ਾਇਰ ਮਹਿਫਲ ਚ ਸਿਰ ਚੱਕ ਕੇ ਵੇਖ ਦੁਨੀਆ ਦੇ ਰੰਗ ਓਹ ਜਵਾਬੀ ਹੋ ਗਿਆ ਬੈਂਸ #विचार

509c4976820cb6849c848f048e8fd9e0

ਮਨਪ੍ਰੀਤ ਬੈਂਸ

#MistakeOfMyLife
509c4976820cb6849c848f048e8fd9e0

ਮਨਪ੍ਰੀਤ ਬੈਂਸ

fakat zindgi jinne ka salika
sikh liya humne
galib
vrna barish-e-justju ki trah
hum bhi khaali huaa
karte

©manpreet singh Bains fakat zindgi jinne ka salika
sikh liya humne
galib
vrna barish-e-justju ki trah
hum bhi khaali huaa
karte

#OneSeason

fakat zindgi jinne ka salika sikh liya humne galib vrna barish-e-justju ki trah hum bhi khaali huaa karte #OneSeason

509c4976820cb6849c848f048e8fd9e0

ਮਨਪ੍ਰੀਤ ਬੈਂਸ

साथ रहकर पता पड़ा  के ये दुनिया वफा की कदरदान नही
यहां तो बेवफाई बिकती है 
" गालिब "
वो भी वफ़ा के बदले

©manpreet singh Bains #AdhureVakya
509c4976820cb6849c848f048e8fd9e0

ਮਨਪ੍ਰੀਤ ਬੈਂਸ

#krishna_flute
509c4976820cb6849c848f048e8fd9e0

ਮਨਪ੍ਰੀਤ ਬੈਂਸ

ਨਾ ਖ਼ੈਬੜ ਦਿੱਲੀਏ ਸਾਡੇ ਨਾਲ     
ਤੈਨੂੰ ਤੇਰੀ ਔਕਾਤ ਦਿਖਾਦਿਆਂ ਗੇ...            
ਬੜੇ ਕਸ ਲਏ ਤੀਰ ਤੂੰ ਤਾਅਨੇਆਂ ਦੇ.....   
ਤੇਰੇ ਉਸਰੇ ਮਹਿਲਾਂ ਨੂੰ ਢਾਹ ਦਿਆਂਗੇ....... 
ਬੜੇ ਕੱਟ ਲਏ ਦਿਨ ਤੂੰ ਚੈਨ ਦੇ ਨਾਲ਼.....
ਤੇਰੇ ਮੰਜੇ ਹੁਣ ਮੁੱਦੇ  ਪਾ ਦਿਆਂਗੇ....   
 ਨਾ ਖ਼ੈਬੜ ਦਿੱਲੀਏ ਸਾਡੇ ਨਾਲ਼      
ਤੈਨੂੰ ਤੇਰੀ ਔਕਾਤ ਦਿਖਾਦਿਆਂਗੇ ....
ਕਿੱਥੇ ਡੱਕ ਲੇਂਗੀ ਤੂੰ 
  ਸਾਡੇ ਹੌਂਸਲੇਆ ਨੂੰ ਤੂੰ  
 ਤੈਨੂੰ ਅਰਸ਼ੋਂ  
ਪਾਤਾਲ ਚ ਲਾਦੇਆਂਗੇ !      
ਨਾ ਖ਼ੈਬੜ ਦਿੱਲੀਏ ਸਾਡੇ ਨਾਲ     
ਤੈਨੂੰ ਤੇਰੀ ਔਕਾਤ ਦਿਖਾਦਿਆਂ ਗੇ...     
  
         
       ਮਨਪ੍ਰੀਤ ਬੈਂਸ 💪💪

©manpreet singh Bains ਨਾ ਖ਼ੈਬੜ ਦਿੱਲੀਏ ਸਾਡੇ ਨਾਲ     
ਤੈਨੂੰ ਤੇਰੀ ਔਕਾਤ ਦਿਖਾਦਿਆਂ ਗੇ...            
ਬੜੇ ਕਸ ਲਏ ਤੀਰ ਤੂੰ ਤਾਅਨੇਆਂ ਦੇ.....   
ਤੇਰੇ ਉਸਰੇ ਮਹਿਲਾਂ ਨੂੰ ਢਾਹ ਦਿਆਂਗੇ....... 
ਬੜੇ ਕੱਟ ਲਏ ਦਿਨ ਤੂੰ ਚੈਨ ਦੇ ਨਾਲ਼.....
ਤੇਰੇ ਮੰਜੇ ਹੁਣ ਮੁੱਦੇ  ਪਾ ਦਿਆਂਗੇ....   
 ਨਾ ਖ਼ੈਬੜ ਦਿੱਲੀਏ ਸਾਡੇ ਨਾਲ਼      
ਤੈਨੂੰ ਤੇਰੀ ਔਕਾਤ ਦਿਖਾਦਿਆਂਗੇ ....

ਨਾ ਖ਼ੈਬੜ ਦਿੱਲੀਏ ਸਾਡੇ ਨਾਲ ਤੈਨੂੰ ਤੇਰੀ ਔਕਾਤ ਦਿਖਾਦਿਆਂ ਗੇ... ਬੜੇ ਕਸ ਲਏ ਤੀਰ ਤੂੰ ਤਾਅਨੇਆਂ ਦੇ..... ਤੇਰੇ ਉਸਰੇ ਮਹਿਲਾਂ ਨੂੰ ਢਾਹ ਦਿਆਂਗੇ....... ਬੜੇ ਕੱਟ ਲਏ ਦਿਨ ਤੂੰ ਚੈਨ ਦੇ ਨਾਲ਼..... ਤੇਰੇ ਮੰਜੇ ਹੁਣ ਮੁੱਦੇ ਪਾ ਦਿਆਂਗੇ.... ਨਾ ਖ਼ੈਬੜ ਦਿੱਲੀਏ ਸਾਡੇ ਨਾਲ਼ ਤੈਨੂੰ ਤੇਰੀ ਔਕਾਤ ਦਿਖਾਦਿਆਂਗੇ .... #Life_experience

509c4976820cb6849c848f048e8fd9e0

ਮਨਪ੍ਰੀਤ ਬੈਂਸ

ਸਾਡੀ ਸਫ਼ਲਤਾ ਅਕਸਰ ਸਾਡੇ
 ਨਾਲ਼ ਹੀ ਸਫ਼ਰ ਕਰਦੀ ਆ
ਫਾਸਲਾ ਹੁੰਦਾ ਆ 
ਤਾਂ ਸਿਰਫ਼ ਇੱਕ ਕਦਮ ਦਾ 
ਤੇ ਏਹ ਇੱਕ ਕਦਮ ਦਾ ਫਾਸਲਾ 
ਸਾਡੀ ਮੇਹਨਤ ਤੇ ਸੰਘਰਸ਼
 ਤੈਅ ਕਰਦਾ ਆ

©manpreet singh Bains

509c4976820cb6849c848f048e8fd9e0

ਮਨਪ੍ਰੀਤ ਬੈਂਸ

thoda hass ke jee 

#krishna_flute  शुक्रिया तेरा❤❤ Sujata jha Roshni Bano Meghna kapoor  Sheetal Buriya

thoda hass ke jee #krishna_flute शुक्रिया तेरा❤❤ Sujata jha Roshni Bano Meghna kapoor Sheetal Buriya

509c4976820cb6849c848f048e8fd9e0

ਮਨਪ੍ਰੀਤ ਬੈਂਸ

ਮੈਂ ਚੋਹਂਦਾ ਹਾਂ ਕਿ ਮੇਰੇ 
ਕੱਲਾਵੇਂ ਚੋਂ 
ਕਦੇ 
ਪੀਂਘਾਂ ਵਾਲੀ 
ਤੰਦ ਨਾ 
ਟੂਟੇ !

©manpreet singh Bains ਮੈਂ ਚੋਹਂਦਾ ਹਾਂ ਕਿ ਮੇਰੇ 
ਕੱਲਾਵੇਂ ਚੋਂ 
ਕਦੇ 
ਪੀਂਘਾਂ ਵਾਲੀ 
ਤੰਦ ਨਾ 
ਟੂਟੇ !

ਮੈਂ ਚੋਹਂਦਾ ਹਾਂ ਕਿ ਮੇਰੇ ਕੱਲਾਵੇਂ ਚੋਂ ਕਦੇ ਪੀਂਘਾਂ ਵਾਲੀ ਤੰਦ ਨਾ ਟੂਟੇ ! #Life_experience

loader
Home
Explore
Events
Notification
Profile